ਲਖਵਿੰਦਰ ਵਡਾਲੀ ਦਾ ਗੀਤ ‘ਜਿੰਦੇ’ ਹੋਇਆ ਰਿਲੀਜ਼, ਪ੍ਰਸ਼ੰਸਕਾਂ ਨੂੰ ਆ ਰਿਹਾ ਪਸੰਦ

written by Shaminder | March 15, 2021

ਲਖਵਿੰਦਰ ਵਡਾਲੀ ਦਾ ਨਵਾਂ ਗੀਤ ‘ਜਿੰਦੇ’ ਰਿਲੀਜ਼ ਹੋ ਚੁੱਕਿਆ ਹੈ । ਇਸ ਗੀਤ ਦੇ ਬੋਲ ਸ਼ੀਰਾ ਲੋਹਾਰ ਨੇ ਲਿਖੇ ਹਨ ਅਤੇ ਮਿਊਜ਼ਿਕ ਦਿੱਤਾ ਹੈ ਆਰ ਬੀ ਨੇ। ਇਸ ਗੀਤ ‘ਚ ਇੱਕ ਗੱਭਰੂ ਅਤੇ ਮੁਟਿਆਰ ਦੇ ਪਿਆਰ ਦੀ ਗੱਲ ਕੀਤੀ ਗਈ ਹੈ ।

Lakhwinder wadali Image From Lakhwinder Wadali’s Song ‘jinde’

ਹੋਰ ਪੜ੍ਹੋ :  ਅੱਜ ਹੈ ਯੋ ਯੋ ਹਨੀ ਸਿੰਘ ਦਾ ਜਨਮਦਿਨ, ਨੇਹਾ ਕੱਕੜ ਤੇ ਮਿਸ ਪੂਜਾ ਨੇ ਪੋਸਟ ਕੇ ਦਿੱਤੀ ਜਨਮਦਿਨ ਦੀ ਵਧਾਈ

lakhwinder wadali Image From Lakhwinder Wadali’s Song ‘jinde’

ਇਸ ਗੀਤ ‘ਚ ਲਖਵਿੰਦਰ ਵਡਾਲੀ ਦੇ ਨਾਲ ਪ੍ਰੀਤੀ ਰਾਜਪੂਤ ਨਜ਼ਰ ਆ ਰਹੇ ਹਨ ।ਇਸ ਗੀਤ ਨੂੰ ਸਰੋਤਿਆਂ ਦਾ ਵੀ ਭਰਵਾਂ ਹੁੰਗਾਰਾ ਮਿਲ ਰਿਹਾ ਹੈ ।ਇਹ ਇੱਕ ਰੋਮਾਂਟਿਕ ਗੀਤ ਹੈ ।

lakhwinder Image From Lakhwinder Wadali’s Song ‘jinde’

ਜਿਸ ਨੂੰ ਸਰੋਤਿਆਂ ਵੱਲੋਂ ਵੀ ਪਸੰਦ ਕੀਤਾ ਜਾ ਰਿਹਾ ਹੈ । ਇਸ ਤੋਂ ਪਹਿਲਾਂ ਦੀ ਗੱਲ ਕਰੀਏ ਤਾਂ ਉਨ੍ਹਾਂ ਨੇ ਕਈ ਹਿੱਟ ਗੀਤ ਦਿੱਤੇ ਹਨ ।‘ਮਸਤ ਨਜ਼ਰੋਂ ਸੇ’, ‘ਗੁਲਾਬੀ’, ‘ਵੰਝਲੀ’ ਸਣੇ ਕਈ ਹਿੱਟ ਗੀਤ ਹਾ ਚੁੱਕੇ ਹਨ।

ਉਹ ਆਪਣੀ ਸੂਫ਼ੀ ਗਾਇਕੀ ਲਈ ਜਾਣੇ ਜਾਂਦੇ ਹਨ । ਇਸ ਗੀਤ ਨੂੰ ਤੁਸੀਂ ਪੀਟੀਸੀ ਪੰਜਾਬੀ, ਪੀਟੀਸੀ ਚੱਕ ਦੇ ਅਤੇ ਪੀਟੀਸੀ ਮਿਊਜ਼ਿਕ ‘ਤੇ ਵੀ ਸੁਣ ਸਕਦੇ ਹੋ ।

 

0 Comments
0

You may also like