ਲਓ ਜੀ ਆ ਗਿਆ ਸਿੱਪੀ ਗਿੱਲ ਦਾ ਨਵਾਂ ਗੀਤ GODFATHER, ਵੇਖੋ ਪਹਿਲੀ ਝਲਕ

Reported by: PTC Punjabi Desk | Edited by: Gourav Kochhar  |  October 24th 2017 12:04 PM |  Updated: October 24th 2017 12:25 PM

ਲਓ ਜੀ ਆ ਗਿਆ ਸਿੱਪੀ ਗਿੱਲ ਦਾ ਨਵਾਂ ਗੀਤ GODFATHER, ਵੇਖੋ ਪਹਿਲੀ ਝਲਕ

ਜੀ ਹਾਂ ਅੱਜ ਸਿੱਪੀ ਗਿੱਲ ਦੇ ਗੀਤ ਜਿਸਦਾ ਸੱਭ ਬੇਸਬਰੀ ਨਾਲ ਇੰਤਜ਼ਾਰ ਕਰ ਰਹੇ ਨੇ “Godfather” ਦੀ ਪਹਿਲੀ ਝੱਲਕ ਜਾਰੀ ਹੋ ਗਈ ਹੈ |

ਸਿੱਪੀ ਗਿੱਲ ਦਾ ਇਹ ਗੀਤ 27 ਅਕਤੂਬਰ ਨੂੰ ਰਿਲੀਜ਼ ਕੀਤਾ ਜਾਵੇਗਾ | ਇਸ ਗੀਤ ਦੇ ਬੋਲ ਲਿਖੇ ਨੇ ਸਿੱਧੂ ਮੂਸੇ ਵਾਲੇ ਨੇ ਅਤੇ ਮਿਊਜ਼ਿਕ ਦਿੱਤਾ ਹੈ ਦੀਪ ਜੰਡੂ ਨੇ | ਇਸ ਗੀਤ ਕੋਲੋਂ ਸਿੱਪੀ ਗਿੱਲ ਦੇ ਫੈਨਸ ਤੇ ਫ਼ੋੱਲੋਵਰਸ ਨੂੰ ਬਹੁਤ ਉਮੀਦਾਂ ਨੇ, ਇਸਲਈ ਵੇਖਣਾ ਇਹ ਹੈ ਕਿ Sippy Gill ਆਪਣੇ ਫੈਨਸ ਤੇ ਫ਼ੋੱਲੋਵਰਸ ਦਿਆਂ ਉਮੀਦਾਂ ਨੂੰ ਪੂਰਾ ਕਰ ਪਾਉਂਦੇ ਨੇ ਕਿ ਨਹੀ !

https://youtu.be/OasbRt_1reU


Popular Posts

LIVE CHANNELS
DOWNLOAD APP


© 2025 PTC Punjabi. All Rights Reserved.
Powered by PTC Network