ਵਿਸ਼ਵ ਯੋਗਾ ਦਿਹਾੜੇ ਤੇ ਮਲਾਇਕਾ ਅਰੋੜਾ ਤੇ ਸ਼ਿਲਪਾ ਸ਼ੈੱਟੀ ਨੇ ਆਪਣੇ ਪ੍ਰਸ਼ੰਸਕਾਂ ਲਈ ਖਾਸ ਵੀਡੀਓ ਕੀਤੀ ਸਾਂਝੀ

written by Rupinder Kaler | June 21, 2021

21 ਜੂਨ ਨੂੰ ਵਿਸ਼ਵ ਭਰ ਵਿਚ ਯੋਗਾ ਦਿਹਾੜਾ ਮਨਾਇਆ ਜਾਂਦਾ ਹੈ । ਇਸ ਦਿਨ ਦਾ ਮਕਸਦ ਲੋਕਾਂ ਨੂੰ ਯੋਗਾ ਪ੍ਰਤੀ ਜਾਗਰੂਕ ਕਰਨਾ ਹੁੰਦਾ ਹੈ ਤਾਂ ਜੋ ਉਹ ਤੰਦੁਰਸਤ ਜ਼ਿੰਦਗੀ ਬਿਤਾ ਸਕਣ । ਬਾਲੀਵੁੱਡ ਦੀਆਂ ਬਹੁਤ ਸਾਰੀਆਂ ਹੀਰੋਇਨਾਂ ਵੀ ਯੋਗਾ ਕਰਕੇ ਆਪਣੇ ਆਪ ਨੂੰ ਫਿੱਟ ਰੱਖਦੀਆਂ ਹੈ । ਇਸ ਲਿਸਟ ਵਿੱਚ ਸਭ ਤੋਂ ਪਹਿਲੇ ਨੰਬਰ ਤੇ ਮਲਾਇਕਾ ਅਰੋੜਾ ਆਉਂਦੀ ਹੈ ।

Malaika Arora and Sara Ali Khan at the gym Pic Courtesy: Instagram
ਹੋਰ ਪੜ੍ਹੋ : ਰਾਜਵੀਰ ਜਵੰਦਾ ਤੇ ਸੁਦੇਸ਼ ਕੁਮਾਰੀ ਦਾ ਨਵਾਂ ਗੀਤ ‘ਪਟਿਆਲੇ ਵਾਲਾ’ ਜਿੱਤ ਰਿਹਾ ਹੈ ਦਰਸ਼ਕਾਂ ਦਾ ਦਿਲ, ਵਾਰ-ਵਾਰ ਦੇਖਿਆ ਜਾ ਰਿਹਾ ਹੈ ਵੀਡੀਓ
Malaika Arora and Sara Ali Khan at the gym Pic Courtesy: Instagram
ਜਿਹੜੀ ਯੋਗ ਕਰਕੇ ਆਪਣੀ ਲੁੱਕ ਨਾਲ ਉਮਰ ਨੂੰ ਮਾਤ ਦਿੱਤੀ ਹੈ। ਮਲਾਇਕਾ ਨੇ ਯੋਗਾ ਰਾਹੀਂ ਆਪਣੇ ਆਪ ਨੂੰ ਤੰਦਰੁਸਤ ਰੱਖਿਆ ਹੈ। ਮਲਾਇਕਾ ਅਕਸਰ ਆਪਣੇ ਸੋਸ਼ਲ ਮੀਡੀਆ ਰਾਹੀਂ ਯੋਗਾ ਨੂੰ ਉਤਸ਼ਾਹਤ ਵੀ ਕਰਦੀ ਹੈ। ਇਸ ਯੋਗ ਦਿਹਾੜੇ ਤੇ ਵੀ ਮਲਾਇਕਾ ਆਪਣੇ ਸੋਸ਼ਲ ਮੀਡੀਆ ਅਕਾਊਂਟ ਤੇ ਵੀਡੀਓ ਸਾਂਝਾ ਕਰਕੇ ਲੋਕਾਂ ਨੂੰ ਯੋਗ ਪ੍ਰਤੀ ਜਾਗਰੂਕ ਕੀਤਾ ਹੈ ।
Malaika Arora Khan Pic Courtesy: Instagram
ਇਸੇ ਤਰ੍ਹਾਂ ਅਦਾਕਾਰਾ ਸ਼ਿਲਪਾ ਸ਼ੈੱਟੀ ਨੇ ਨੇ ਵੀ ਯੋਗ ਨਾਲ ਆਪਣੇ ਆਪ ਨੂੰ ਫਿੱਟ ਰੱਖਿਆ ਹੈ ।ਯੋਗ ਸਿਰਫ ਸਰੀਰ ਨੂੰ ਫਿੱਟ ਹੀ ਨਹੀਂ ਰੱਖਦੇ ਬਲਕਿ ਬਿਮਾਰੀਆਂ ਨਾਲ ਲੜਨ ਦੀ ਤਾਕਤ ਵੀ ਦਿੰਦਾ ਹੈ । ਇਸੇ ਲਈ ਸ਼ਿਲਪਾ ਸ਼ੈੱਟੀ ਤੇ ਉਹਨਾਂ ਦੇ ਪੂਰੇ ਪਰਿਵਾਰ ਨੇ ਕੋਰੋਨਾ ਨੂੰ ਮਾਤ ਦਿੱਤੀ ।
 
View this post on Instagram
 

A post shared by Malaika Arora (@malaikaaroraofficial)

0 Comments
0

You may also like