ਮਾਨਸੀ ਸ਼ਰਮਾ ਤੇ ਯੁਵਰਾਜ ਹੰਸ ਦਾ ਬੇਟਾ ਰੇਦਾਨ ਹੋਇਆ ਇੱਕ ਸਾਲ ਦਾ, ਪਰਿਵਾਰ ਦੇ ਨਾਲ ਸੈਲੀਬ੍ਰੇਟ ਕੀਤਾ ਇਹ ਜਸ਼ਨ, ਦੇਖੋ ਤਸਵੀਰਾਂ

Written by  Lajwinder kaur   |  May 13th 2021 10:10 AM  |  Updated: May 13th 2021 10:12 AM

ਮਾਨਸੀ ਸ਼ਰਮਾ ਤੇ ਯੁਵਰਾਜ ਹੰਸ ਦਾ ਬੇਟਾ ਰੇਦਾਨ ਹੋਇਆ ਇੱਕ ਸਾਲ ਦਾ, ਪਰਿਵਾਰ ਦੇ ਨਾਲ ਸੈਲੀਬ੍ਰੇਟ ਕੀਤਾ ਇਹ ਜਸ਼ਨ, ਦੇਖੋ ਤਸਵੀਰਾਂ

ਟੀਵੀ ਜਗਤ ਦੀ ਮਸ਼ਹੂਰ ਐਕਟਰੈੱਸ ਮਾਨਸੀ ਸ਼ਰਮਾ ਤੇ ਪੰਜਾਬੀ ਫ਼ਿਲਮੀ ਜਗਤ ਦੇ ਐਕਟਰ ਯੁਵਰਾਜ ਹੰਸ (Yuvraaj Hans) ਜੋ ਕਿ ਪਿਛਲੇ ਸਾਲ ਮਾਪੇ ਬਣੇ ਸੀ। ਉਨ੍ਹਾਂ ਦਾ ਬੇਟਾ ਰੇਦਾਨ (Hredaan ) ਇੱਕ ਸਾਲ ਦਾ ਹੋ ਗਿਆ ਹੈ। ਰੇਦਾਨ ਦਾ ਬਰਥਡੇਅ ਉਨ੍ਹਾਂ ਨੇ ਬਹੁਤ ਖ਼ਾਸ ਅੰਦਾਜ਼ ਦੇ ਨਾਲ ਘਰ 'ਚ ਹੀ ਸੈਲੀਬ੍ਰੇਟ ਕੀਤਾ ਹੈ।

hredaan hans first birthday wished by his father yuvraj hans image source-instagram

ਹੋਰ ਪੜ੍ਹੋ : ਜਸਵਿੰਦਰ ਭੱਲਾ ਨੇ ਲਗਵਾਇਆ ਕੋਰੋਨਾ ਵੈਕਸੀਨ ਦਾ ਟੀਕਾ, ਤਸਵੀਰ ਪੋਸਟ ਕਰਦੇ ਹੋਏ ਫਨੀ ਅੰਦਾਜ਼ ਦੇ ਨਾਲ ਕਿਹਾ- ‘ਧਰਮ-ਪਤਨੀ ਦੇ ਵਾਂਗ ਹੋ ਗਿਆ ਲੋਕੀ ਕਹਿਣ ਕਰੋਨਾ’

yuvraj hans image source-instagram

ਯੁਵਰਾਜ ਹੰਸ ਨੇ ਆਪਣੇ ਬੇਟੇ ਨੂੰ ਬਰਥਡੇਅ ਵਿਸ਼ ਕਰਦੇ ਹੋਏ ਇਸ ਜਸ਼ਨ ਦੀ ਫੋਟੋ ਆਪਣੇ ਇੰਸਟਾਗ੍ਰਾਮ ਅਕਾਉਂਟ ਉੱਤੇ ਪੋਸਟ ਕੀਤੀ ਹੈ। ਉਨ੍ਹਾਂ ਨੇ ਕੈਪਸ਼ਨ 'ਚ ਲਿਖਿਆ ਹੈ- ‘ਹੈਪੀ ਫਰਸਟ ਬਰਥਡੇਅ ਮੇਰੇ ਬੇਟੇ ਰੇਦਾਨ’ । ਇਸ ਪੋਸਟ ਉੱਤੇ ਪੰਜਾਬੀ ਕਲਾਕਾਰ ਤੇ ਫੈਨਜ਼ ਕਮੈਂਟ ਕਰਕੇ ਰੇਦਾਨ ਨੂੰ ਜਨਮਦਿਨ ਦੀ ਵਧਾਈ ਦੇ ਰਹੇ ਨੇ।

yuvraaj hans and mansi sharma celebrates first birthday of his son hredaan image source-instagram

ਪਾਲੀਵੁੱਡ ਜਗਤ ਦੇ ਕਿਊਟ ਕਪਲ ਯੁਵਰਾਜ ਹੰਸ ਤੇ ਮਾਨਸੀ ਸ਼ਰਮਾ ਸੋਸ਼ਲ ਮੀਡੀਆ ਉੱਤੇ ਕਾਫੀ ਐਕਟਿਵ ਰਹਿੰਦੇ ਨੇ। ਦੋਵੇਂ ਹੀ ਅਕਸਰ ਆਪਣੇ ਬੇਟੇ ਦੇ ਨਾਲ ਕਿਊਟ ਤਸਵੀਰਾਂ ਦੇ ਵੀਡੀਓਜ਼ ਸਾਂਝੀਆਂ ਕਰਦੇ ਰਹਿੰਦੇ ਨੇ। ਜੇ ਗੱਲ ਕਰੀਏ ਦੋਵਾਂ ਦੇ ਵਰਕ ਫਰੰਟ ਦੀ ਤਾਂ ਇਹ ਜੋੜੀ ਪੰਜਾਬੀ ਫ਼ਿਲਮ ਪਰਿੰਦੇ ‘ਚ ਇਕੱਠੇ ਅਦਾਕਾਰੀ ਕਰਦੀ ਹੋਈ ਨਜ਼ਰ ਆਵੇਗੀ। ਯੁਵਰਾਜ ਹੰਸ ਅਦਾਕਾਰੀ ਦੇ ਨਾਲ ਗਾਇਕੀ ‘ਚ ਵੀ ਵਾਹ ਵਾਹੀ ਖੱਟ ਚੁੱਕੇ ਨੇ। ਮਾਨਸੀ ਸ਼ਰਮਾ ਨੇ ਕਈ ਨਾਮੀ ਸੀਰੀਅਲ ਚ ਕੰਮ ਕੀਤਾ ਹੈ। ਮਾਂ ਬਣਨ ਤੋਂ ਬਾਅਦ ਉਨ੍ਹਾਂ ਨੇ ਟੀਵੀ ਜਗਤ ਤੋਂ ਦੂਰੀ ਬਣਾਈ ਹੋਈ ਹੈ।

 

View this post on Instagram

 

A post shared by Ajit ji (@ajitmehndi)


Popular Posts

LIVE CHANNELS
DOWNLOAD APP


© 2024 PTC Punjabi. All Rights Reserved.
Powered by PTC Network