ਮਿਲਿੰਦ ਗਾਬਾ ਇਸ ਗੀਤ ਨਾਲ ਛਾਏ ਪੰਜਾਬੀ ਇੰਡਸਟਰੀ 'ਚ

Written by  PTC Buzz   |  October 03rd 2017 10:16 AM  |  Updated: October 03rd 2017 10:16 AM

ਮਿਲਿੰਦ ਗਾਬਾ ਇਸ ਗੀਤ ਨਾਲ ਛਾਏ ਪੰਜਾਬੀ ਇੰਡਸਟਰੀ 'ਚ

ਕੁਝ ਗਿਣੇ ਚੁਣੇ ਗਾਣਿਆਂ ਨਾਲ ਹੀ 'ਮਿਊਜ਼ਿਕ ਐਮ ਜੀ' ਪੰਜਾਬੀ ਮਿਊਜ਼ਿਕ ਇੰਡਸਟਰੀ 'ਚ ਇੱਕ ਬ੍ਰਾਂਡ ਬਣ ਗਏ ਹਨ |

'ਮਿਊਜ਼ਿਕ ਐਮ ਜੀ' ਮੱਤਲਬ ਮਿਲਿੰਗ ਗਾਬਾ ਨੇ ਥੋੜੇ ਸਮੇ ਵਿੱਚ ਹੀ ਸ਼ੋਹਰਤਾਂ ਦੀਆਂ ਬੁਲੰਦੀਆਂ ਨੂੰ ਛੂ ਲਿਆ ਹੈ | ਉਹਨਾਂ ਦਾ ਹਾਲ ਹੀ ਵਿੱਚ ਰਿਲੀਜ਼ ਹੋਇਆ ਗੀਤ 'ਮੈ ਤੇਰੀ ਹੋ ਗਈ' ਨੂੰ ਲੋਕਾਂ ਨੇ ਬਹੁਤ ਪਸੰਦ ਕੀਤਾ 'ਤੇ ਦੇਖਦੇ ਹੀ ਦੇਖਦੇ ਇਸ ਗੀਤ ਨੂੰ ਯੂ-ਟਿਊਬ 'ਤੇ 1 ਕਰੋੜ ਤੋਂ ਵੀ ਵੱਧ ਵੀਯੂਸ ਮਿੱਲ ਚੁੱਕੇ ਹਨ | ਆਪਣੇ ਗੀਤਾਂ ਨੂੰ ਇਨ੍ਹਾਂ ਪਿਆਰ ਦੇਣ ਲਈ ਮਿਲਿੰਦ ਗਾਬਾ ਨੇ ਆਪਣੇ ਫੈਨਸ ਦਾ ਧੰਨਵਾਦ ਕੀਤਾ |


Popular Posts

LIVE CHANNELS
DOWNLOAD APP


© 2024 PTC Punjabi. All Rights Reserved.
Powered by PTC Network