ਟੋਕੀਓ ਓਲਪਿੰਕ ‘ਚ ਮੀਰਾਬਾਈ ਚਾਨੁ ਨੇ ਜਿੱਤਿਆ ਸਿਲਵਰ ਮੈਡਲ

Written by  Shaminder   |  July 24th 2021 12:32 PM  |  Updated: July 24th 2021 12:32 PM

ਟੋਕੀਓ ਓਲਪਿੰਕ ‘ਚ ਮੀਰਾਬਾਈ ਚਾਨੁ ਨੇ ਜਿੱਤਿਆ ਸਿਲਵਰ ਮੈਡਲ

ਟੋਕੀਓ ਓਲਪਿੰਕ ਦਾ ਆਗਾਜ਼ ਹੋ ਚੁੱਕਿਆ ਹੈ । ਹਾਲਾਂਕਿ ਕੋਵਿਡ-19 ਦਾ ਸਾਇਆ ਓਲਪਿੰਕ ‘ਤੇ ਬਣਿਆ ਹੋਇਆ ਹੈ । ਇਸ ਦੇ ਬਾਵਜੂਦ ਵਾਇਰਸ ਦੇ ਖਤਰੇ ਨੂੰ ਵੇਖਦੇ ਹੋਏ ਖਿਡਾਰੀਆਂ ਦੇ ਲਈ ਵੀ ਨਵੇਂ ਨਿਯਮ ਬਣਾਏ ਗਏ ਹਨ । 23 ਜੁਲਾਈ ਤੋਂ ਸ਼ੁਰੂ ਹੋਣ ਵਾਲੇ ਓਲਪਿੰਕ ‘ਚ ਆਪਣਾ ਦਮ ਦਿਖਾਉਂਦੇ ਹੋਏ ਮੀਰਾਬਾਈ ਚਾਨੁ ਨੇ ਸਿਲਵਰ ਮੈਡਲ ਜਿੱਤ ਲਿਆ ਹੈ ।

mirabai ,,.

ਹੋਰ ਪੜ੍ਹੋ : ਕੁਝ ਕੁ ਸਾਲਾਂ ‘ਚ ਏਨਾਂ ਬਦਲ ਗਈ ਅਫਸਾਨਾ ਖ਼ਾਨ, ਪੁਰਾਣੀ ਤਸਵੀਰ ਹੋ ਰਹੀ ਵਾਇਰਲ 

mirabai-chanu,,

87 ਕਿਲੋ ਭਾਰ ਵਰਗ ‘ਚ ਉਹ ਟੋਕੀਓ ਓਲਪਿੰਕ ‘ਚ ਮੈਡਲ ਜਿੱਤਣ ਵਾਲੀ ਪਹਿਲੀ ਭਾਰਤੀ ਬਣ ਗਈ ਹੈ । ਮੀਰਾਬਾਈ ਚਾਨੁ ਨੇ ਇਤਿਹਾਸ ਰਚਦੇ ਹੋਏ ਵੇਟ ਲਿਫਟਿੰਗ ‘ਚ ਮੈਡਲ ਜਿੱਤਿਆ ਹੈ ਜੋ ਕਿ ਟੋਕੀਓ ਓਲਪਿੰਕ ਦਾ ਪਹਿਲਾ ਮੈਡਲ ਹੈ ।ਮੀਰਾਬਾਈ ਚਾਨੁ ਨੇ 87 ਕਿਲੋਗ੍ਰਾਮ ਭਾਰ ਚੁੱਕਿਆ ।

Mirabai

ਕਲੀਨ ਐਂਡ ਜਰਕ ‘ਚ ਮੀਰਾਬਾਈ ਨੇ 115 ਕਿਲੋਗ੍ਰਾਮ ਦਾ ਭਾਰ ਚੁੱਕਿਆ ਅਤੇ ਭਾਰਤ ਦੇ ਲਈ ਮੈਡਲ ਜਿੱਤਣ ‘ਚ ਕਾਮਯਾਬ ਰਹੀ । ਮੀਰਾਬਾਈ ਚਾਨੁ ਨੇ ਵੇਟ ਲਿਫਟਿੰਗ ‘ਚ ਭਾਰਤ ਓਲਪਿੰਕ ਖੇਡਾਂ ਦੇ ਇਤਿਹਾਸ ‘ਚ ਦੂਜਾ ਮੈਡਲ ਦਿਵਾਇਆ ਹੈ । ਉਹ ਭਾਰਤ ਵੱਲੋਂ ਵੇਟ ਲਿਫਟਿੰਗ ‘ਚ ਸਿਲਵਰ ਮੈਡਲ ਜਿੱਤਣ ਵਾਲੀ ਪਹਿਲੀ ਮਹਿਲਾ ਖਿਡਾਰੀ ਹੈ ।

 


Popular Posts

LIVE CHANNELS
DOWNLOAD APP


© 2024 PTC Punjabi. All Rights Reserved.
Powered by PTC Network