ਮਿਸ ਪੂਜਾ ਨੇ ਆਪਣੇ ਫੈਨਸ ਦਾ ਇਸ ਅੰਦਾਜ਼ ਨਾਲ ਕੀਤਾ ਸ਼ੁਕਰੀਆ

Written by  PTC Buzz   |  September 29th 2017 09:04 AM  |  Updated: September 29th 2017 09:04 AM

ਮਿਸ ਪੂਜਾ ਨੇ ਆਪਣੇ ਫੈਨਸ ਦਾ ਇਸ ਅੰਦਾਜ਼ ਨਾਲ ਕੀਤਾ ਸ਼ੁਕਰੀਆ

ਮਿਸ ਪੂਜਾ ਦੀ ਗਾਇਕੀ ਦਾ ਹਰ ਕੋਈ ਘਾਇਲ ਹੈ 'ਤੇ ਉਹਨਾਂ ਦਾ ਹਰ ਇਕ ਗੀਤ ਸੁਪਰਹਿੱਟ ਹੁੰਦਾ ਹੈ |

ਇਸੇ ਕਰਕੇ ਮਿਸ ਪੂਜਾ ਅੱਜ-ਕੱਲ ਬਹੁਤ ਖੁਸ਼ ਹਨ | ਹਾਲ ਹੀ ਵਿਚ ਉਨ੍ਹਾਂ ਨੇ ਮਿਲਿੰਦ ਗਾਬਾ ਨਾਲ ਗਾਏ ਗਾਣੇ 'ਸੋਹਣਿਆਂ' ਦੇ 2 ਕਰੋੜ ਵੀਯੂਸ 'ਤੇ ਬਾਰੀ ਬਾਰੀ ਬਰਸੀ ਦੇ 50 ਲੱਖ ਵੀਯੂਸ ਟੱਪਣ ਤੇ ਆਪਣੇ ਫੈਨਸ ਦਾ ਧੰਨਵਾਦ ਕੀਤਾ 'ਤੇ ਕਿਹਾ ਕਿ ਇੱਦਾਂ ਹੀ ਆਪਣਾ ਪਿਆਰ ਦਿੰਦੇ ਰਹੋ |


Popular Posts

LIVE CHANNELS
DOWNLOAD APP


© 2024 PTC Punjabi. All Rights Reserved.
Powered by PTC Network