ਸਿੱਖੀ ਦੇ ਰੰਗ 'ਚ ਰੰਗੀ ਗਈ ਮਿਸ ਪੂਜਾ,ਗੁਰੂ ਘਰ ਪਹੁੰਚ ਕੇ ਕੀਤਾ ਸ਼ਬਦ ਕੀਰਤਨ

written by Shaminder | May 06, 2019

ਮਿਸ ਪੂਜਾ ਨੇ ਆਪਣੇ ਇੰਸਟਾਗ੍ਰਾਮ ਅਕਾਊਂਟ 'ਤੇ ਇੱਕ ਵੀਡੀਓ ਸਾਂਝਾ ਕੀਤਾ ਹੈ । ਇਸ ਵੀਡੀਓ 'ਚ ਮਿਸ ਪੂਜਾ ਗੁਰਦੁਆਰਾ ਸਾਹਿਬ 'ਚ ਸ਼ਬਦ ਗਾਉਂਦੇ ਹੋਏ ਨਜ਼ਰ ਆ ਰਹੇ ਨੇ । ਇਸ ਵੀਡੀਓ ਨੂੰ ਸਾਂਝਾ ਕਰਦੇ ਹੋਏ ਮਿਸ ਪੂਜਾ ਨੇ ਲਿਖਿਆ ਕਿ "Waheguru tera lakh lakh shukar mainu is kaabil banaya ke teri hazoori ch baithke tere gun ga sakan" ਹੋਰ ਵੇਖੋ :ਜਦੋਂ ਏਅਰਪੋਰਟ ‘ਤੇ ਹੀ ਡਾਂਸ ਸਟੈੱਪਸ ਕਰਨ ਲੱਗ ਪਈ ਮਿਸ ਪੂਜਾ,ਵੇਖੋ ਵੀਡੀਓ https://www.instagram.com/p/BxEiYm7jwSu/ ਮਿਸ ਪੂਜਾ ਗੁਰੁ ਘਰ 'ਚ ਸ਼ਬਦ ਗਾ ਕੇ ਖੁਦ ਨੂੰ ਸੁਭਾਗਾ ਮਹਿਸੂਸ ਕਰ ਰਹੇ ਨੇ ਅਤੇ ਕਰਨ ਵੀ ਕਿਉਂ ਨਾਂ ਆਖਿਰ ਗੁਰੁ ਘਰ 'ਚ ਅਜਿਹਾ ਮੌਕਾ ਤਾਂ ਭਾਗਾਂ ਵਾਲਿਆਂ ਨੂੰ ਹੀ ਨਸੀਬ ਹੁੰਦਾ ਹੈ । ਗੁਰੁ ਘਰ 'ਚ ਸ਼ਬਦ ਗਾ ਕੇ ਜਿੱਥੇ ਉਨ੍ਹਾਂ ਨੂੰ ਰੂਹਾਨੀ ਸਕੂਨ ਮਿਲਿਆ Fishcut: Miss Pooja's Another Foot-Tapping Number For Fans Fishcut: Miss Pooja's Another Foot-Tapping Number For Fansਮਿਸ ਪੂਜਾ ਅਜਿਹੀ ਗਾਇਕਾ ਹੈ ਜਿਸ ਨੇ ਪੰਜਾਬੀ ਮਿਊਜ਼ਿਕ ਇੰਡਸਟਰੀ ਨੂੰ ਕਈ ਹਿੱਟ ਗੀਤ ਦਿੱਤੇ ਨੇ । ਉਹ ਸੋਸ਼ਲ ਮੀਡੀਆ ‘ਤੇ ਆਪਣੇ ਫੈਨਸ ਨਾਲ ਆਪਣੇ ਦਿਲ ਦੀਆਂ ਗੱਲਾਂ ਅਕਸਰ ਸਾਂਝੀਆਂ ਕਰਦੀ ਰਹਿੰਦੀ ਹੈ ਅਤੇ ਹੁਣ ਮੁੜ ਤੋਂ ਉਸ ਨੇ ਆਪਣਾ ਇਹ ਵੀਡਿਓ ਫੈਨਸ ਨਾਲ ਸਾਂਝਾ ਕੀਤਾ ਹੈ । ਇਸ ਵੀਡਿਓ ‘ਚ ਮਿਸ ਪੂਜਾ ਕਾਫੀ ਖੁਸ਼ ਦਿਖਾਈ ਦੇ ਰਹੀ ਹੈ ।

0 Comments
0

You may also like