ਡਾਂਸ ਐਰਾ ਗਰੁੱਪ ਨੇ ਆਪਣੀ ਜ਼ਬਰਦਸਤ ਪਰਫਾਰਮੈਂਸ ਨਾਲ ਕੀਤੀ ਮਿਸ ਪੀਟੀਸੀ ਪੰਜਾਬੀ 2019 ਦੀ ਸ਼ੁਰੂਆਤ
ਦੱਸ ਦਈਏ ਕਿ ਮਿਸ ਪੀਟੀਸੀ ਪੰਜਾਬੀ 2019 ਦਾ ਗ੍ਰੈਂਡ ਫਿਨਾਲੇ ਦੇ ਪਹਿਲੇ ਮੈਡਲੀ ਰਾਉਂਡ 'ਚ ਡਾਂਸ ਐਰਾ ਗਰੁੱਪ ਨੇ ਆਪਣੀ ਜ਼ਬਰਦਸਤ ਪਰਫਾਰਮੈਂਸ ਨਾਲ ਇਸ ਫਿਨਾਲੇ ਦੀ ਜ਼ਾਬਾਰਦਾਤ ਸ਼ੁਰੂਆਤ ਕੀਤੀ |
ਡਾਂਸ ਐਰਾ ਗਰੁੱਪ ਵੱਲੋਂ ਦਿੱਤੀ ਗਈ ਸ਼ਾਨਦਾਰ ਪਰਫਾਰਮੈਂਸ ਨੇ ਜੱਜਾਂ ਤੋਂ ਲੈ ਕੇ ਦਰਸ਼ਕਾਂ ਤੱਕ ਹਰ ਕਿਸੇ ਦਾ ਦਿਲ ਜਿੱਤਿਆ ਅਤੇ ਹਰ ਕਿਸੇ ਨੂੰ ਨੱਚਣ ਲਈ ਮਜ਼ਬੂਰ ਕਰ ਦਿੱਤਾ ।
ਸਿਤਾਰਿਆਂ ਦੀ ਪਰਫਾਰਮੈਂਸ ਦੇ ਨਾਲ ਨਾਲ ਕੰਟੈਸਟੇਂਟਸ ਦਾ ਜੋਸ਼ ਵੀ ਸ਼ਿਖਰਾਂ ‘ਤੇ। ਗਰੈਂਡ ਫਿਨਾਲੇ ਦੀ ਇਸ ਸ਼ਾਨਦਾਰ ਸ਼ਾਮ ਦਾ ਸਿੱਧਾ ਪ੍ਰਸਾਰਣ ਪੀਟੀਸੀ ਪੰਜਾਬੀ ਅਤੇ ਪੀਟੀਸੀ ਪਲੇਅ ਐਪ ‘ਤੇ ਦੇਖਣ ਨੂੰ ਮਿਲ ਰਿਹਾ ਹੈ ਜੇਕਰ ਨਹੀਂ ਕਰਿਆ ਟੀਵੀ ਆਨ ਤਾਂ ਹੁਣੇ ਦੇਖੋ ਮਿਸ ਪੀਟੀਸੀ ਪੰਜਾਬੀ 2019 ਦਾ ਗਰੈਂਡ ਫਿਨਾਲੇ ਲਾਈਵ।