ਜਦੋਂ ਮਿਸ ਪੂਜਾ ਅਤੇ  ਉਨ੍ਹਾਂ ਦੀ ਮੰਮੀ ਨੇ ਲਗਾਈ ਕਲਾਸ,ਵੇਖੋ ਵੀਡਿਓ 

written by Shaminder | January 18, 2019

ਮਿਸ ਪੂਜਾ ਲਗਾ ਰਹੀ ਹੈ ਕਲਾਸ ਅਤੇ ਉਹ ਵੀ ਆਪਣੇ ਘਰ ਵਾਲਿਆਂ ਦੀ । ਜੀ ਹਾਂ ਮਿਸ ਪੂਜਾ ਨੇ ਆਪਣੇ ਇੰਸਟਾਗ੍ਰਾਮ 'ਤੇ ਇੱਕ ਵੀਡਿਓ ਸਾਂਝਾ ਕੀਤਾ ਹੈ । ਇਸ ਵੀਡਿਓ 'ਚ ਤੁਸੀਂ ਵੇਖ ਸਕਦੇ ਹੋ ਮਿਸ ਪੂਜਾ ਦੇ ਮਾਪੇ ਇੱਕ ਪਾਸੇ ਉਸ ਦੇ ਗੀਤ ਨੂੰ ਇਨਜੁਆਏ ਕਰਦੇ ਨਜ਼ਰ ਆ ਰਹੇ ਨੇ ਅਤੇ ਦੂਜੇ ਪਾਸੇ ਮਿਸ ਪੂਜਾ ਖੁਦ ਨਜ਼ਰ ਆ ਰਹੀ ਹੈ । ਮਿਸ ਪੂਜਾ ਦੇ ਇਸ ਵੀਡਿਓ ਨੂੰ ਉਨ੍ਹਾਂ ਦੇ ਫੈਨਸ ਵੱਲੋਂ ਕਾਫੀ ਪਸੰਦ ਕੀਤਾ ਜਾ ਰਿਹਾ ਹੈ ।

ਹੋਰ ਵੇਖੋ:ਭਾਰਤੀ ਫੌਜ ਦਾ ਇਹ ਜਵਾਨ ਸ਼ਹਾਦਤ ਤੋਂ ਬਾਅਦ ਵੀ ਸਰਹੱਦ ਦੀ ਕਰਦਾ ਹੈ ਰੱਖਿਆ, ਦੇਖੋ ਵੀਡਿਓ

 

View this post on Instagram

 

First video ever with my super cool parents ? #mycuties #momdad #nonactor #nature #family #bjrandhawa #misspooja

A post shared by Miss Pooja (@misspooja) on

ਇਸ ਵੀਡਿਓ ਨੂੰ ਸਾਂਝਾ ਕਰਦੇ ਹੋਏ ਮਿਸ ਪੂਜਾ ਨੇ ਲਿਖਿਆ ਹੈ ਕਿ  misspooja First video ever with my super cool parents  ਮਿਸ ਪੂਜਾ ਅਕਸਰ ਆਪਣੇ ਵੀਡਿਓ ਸੋਸ਼ਲ ਮੀਡੀਆ 'ਤੇ ਸਾਂਝੇ ਕਰਦੇ ਰਹਿੰਦੇ ਨੇ ਅਤੇ ਹੁਣ ਉਨ੍ਹਾਂ ਨੇ ਆਪਣੇ ਮਾਪਿਆਂ ਦੀ ਇੱਕ ਤਸਵੀਰ ਸਾਂਝੀ ਕੀਤੀ ਹੈ ।

ਹੋਰ ਵੇਖੋ: ਮੀਕਾ ਸਿੰਘ ਦੀ ਇਹ ਹੈ ਦਿਲੀ ਇੱਛਾ ,ਸੈਨਾ ਦੇ ਜਵਾਨਾਂ ਲਈ ਕਰਨਾ ਚਾਹੁੰਦੇ ਨੇ ਕੁਝ ਖਾਸ ,ਵੇਖੋ ਵੀਡਿਓ

miss pooja parents miss pooja parents

ਇਸ ਤਸਵੀਰ 'ਚ ਉਨ੍ਹਾਂ ਦੇ ਮਾਤਾ ਅਤੇ ਪਿਤਾ ਨਜ਼ਰ ਆ ਰਹੇ ਨੇ । ਉਨ੍ਹਾਂ ਦੀ ਮਾਤਾ ਨੂੰ ਇੱਕ ਟੈਡੀਬੀਅਰ ਗਿਫਟ ਕਰ ਰਹੇ ਨੇ । ਦੋਵੇਂ ਜਣੇ 'ਮੇਰਾ ਤਾਂ ਨੇਚਰ ਮੇਰੇ ਬਾਪੂ ਵਰਗਾ' ਨੂੰ ਖੂਬ ਇਨਜੁਆਏ ਕਰ ਰਹੇ ਨੇ । ਦੂਜੀ ਤਸਵੀਰ 'ਚ ਮਿਸ ਪੂਜਾ ਖੁਦ ਨਜ਼ਰ ਆ ਰਹੇ ਨੇ ।

 

You may also like