ਮਿਸਟਰ ਪੰਜਾਬ 2018 ਦੀ ਪਰਫਾਰਮੈਂਸ ਦੀਆਂ ਲਾਈਵ ਅਪਡੇਟਸ

Written by  Shaminder   |  November 17th 2018 03:05 PM  |  Updated: November 24th 2018 07:47 AM

ਮਿਸਟਰ ਪੰਜਾਬ 2018 ਦੀ ਪਰਫਾਰਮੈਂਸ ਦੀਆਂ ਲਾਈਵ ਅਪਡੇਟਸ

ਮਿਸਟਰ ਪੰਜਾਬ 2018 'ਚ ਜੈਨੀ ਜੌਹਲ ਨੇ ਵੀ ਆਪਣੀ ਪਰਫਾਰਮੈਂਸ ਵਿਖਾਈ । ਇਸ ਦੌਰਾਨ ਉਨ੍ਹਾਂ ਨੇ ‘ਗੋਲਡ ਵਰਗੀ’ ਵਰਗੇ ਹਿੱਟ ਗੀਤ ਗਾਉਣ ਵਾਲੀ  ਜੈਨੀ ਜੌਹਲ ਪੀਟੀਸੀ ਪੰਜਾਬ ਦੇ ਸਭ ਤੋਂ ਵੱਡੇ ਟੈਲੇਂਟ ਹੰਟ ਸ਼ੋਅ ‘ਮਿਸਟਰ ਪੰਜਾਬ 2018’ ਵਿੱਚ ਕਈ ਗੀਤਾਂ 'ਤੇ ਆਪਣੀ ਪਰਫਾਰਮੈਂਸ ਦਿੱਤੀ ।

ਹੋਰ ਵੇਖੋ : ਮਿਸਟਰ ਪੰਜਾਬ 2018 ‘ਚ ਗੁਰਕਿਰਤ ਅਤੇ ਗੁਰਮੰਤਰ ਨੇ ਪਰਫਰਾਮੈਂਸ ਨਾਲ ਬੰਨਿਆ ਸਮਾ

ਮਿਸਟਰ ਪੰਜਾਬ 2018 ਦੇ ਇਸ ਮਹਾਂ ਮੁਕਾਬਲੇ ਨੂੰ ਵੇਖਣ ਲਈ ਵੱਡੀ ਗਿਣਤੀ 'ਚ ਲੋਕ ਪਹੁੰਚੇ ਹੋਏ ਸਨ ਅਤੇ ਇਸ ਮੁਕਾਬਲੇ ਨੂੰ ਲੈ ਕੇ ਲੋਕ ਏਨੇ ਉਤਸ਼ਾਹਿਤ ਨੇ ਕਿ ਮੋਹਾਲੀ ਦਾ ਦੁਸ਼ਹਿਰਾ ਗਰਾਊਂਡ ਖਚਾ ਖਚ ਭਰਿਆ ਹੋਇਆ ਹੈ ।

ਹੋਰ ਵੇਖੋ :ਮਿਸਟਰ ਪੰਜਾਬ 2018 ਦਾ ਮਹਾਂਮੁਕਾਬਲਾ ,ਹਰ ਕੋਈ ਮੁਕਾਬਲੇ ਨੂੰ ਲੈ ਕੇ ਉਤਸ਼ਾਹਿਤ

ਹਰ ਕੋਈ ਆਪਣੇ ਪਸੰਦੀਦਾ ਪ੍ਰਤਿਭਾਗੀ ਦੀ ਪ੍ਰਤਿਭਾ ਨੂੰ ਵੇਖਣ ਲਈ ਪਹੁੰਚੇ ਸਨ ।

ਇਨ੍ਹਾਂ ਪ੍ਰਤਿਭਾਗੀਆਂ ਨੇ ਵੀ ਆਪੋ ਆਪਣੀ ਪਰਫਾਰਮੈਂਸ ਵਿਖਾਈ ।ਅਸੀਂ ਤੁਹਾਨੂੰ ਦਿਖਾ ਰਹੇ ਹਾਂ ਇਸ ਪਰਫਾਰਮੈਂਸ ਦੀਆਂ ਕੁਝ ਤਸਵੀਰਾਂ । ਇਨ੍ਹਾਂ ਪ੍ਰਤਿਭਾਗੀਆਂ ਦੀ ਪਰਫਾਰਮੈਂਸ ਨੂੰ ਵੇਖਣ ਲਈ ਹਰ ਕੋਈ ਉਤਾਵਲਾ ਨਜ਼ਰ ਆਇਆ ।

 


Popular Posts

LIVE CHANNELS
DOWNLOAD APP


© 2024 PTC Punjabi. All Rights Reserved.
Powered by PTC Network