ਨੀਤੂ ਕਪੂਰ ਨੇ ਸ਼ੇਅਰ ਕੀਤਾ ਮਜ਼ੇਦਾਰ ਵੀਡੀਓ, ਲਿਖਿਆ 'ਜਿਸ ਤਰ੍ਹਾਂ ਦਾ ਪਿਓ ਉਸੇ ਤਰ੍ਹਾਂ ਦਾ ਮੁੰਡਾ' 

Written by  Rupinder Kaler   |  August 16th 2019 06:10 PM  |  Updated: August 16th 2019 06:10 PM

ਨੀਤੂ ਕਪੂਰ ਨੇ ਸ਼ੇਅਰ ਕੀਤਾ ਮਜ਼ੇਦਾਰ ਵੀਡੀਓ, ਲਿਖਿਆ 'ਜਿਸ ਤਰ੍ਹਾਂ ਦਾ ਪਿਓ ਉਸੇ ਤਰ੍ਹਾਂ ਦਾ ਮੁੰਡਾ' 

ਬਾਲੀਵੁੱਡ ਅਦਾਕਾਰਾ ਨੀਤੂ ਕਪੂਰ ਸੋਸ਼ਲ ਮੀਡੀਆ ਤੇ ਕਾਫੀ ਐਕਟਿਵ ਰਹਿੰਦੇ ਹਨ । ਉਹ ਅਕਸਰ ਆਪਣੇ ਪਰਿਵਾਰ ਦੀਆਂ ਵੀਡੀਓ ਤੇ ਤਸਵੀਰਾਂ ਸ਼ੇਅਰ ਕਰਦੇ ਰਹਿੰਦੇ ਹਨ । ਹਾਲ ਵਿੱਚ ਹੀ ਵਿੱਚ ਉਹਨਾਂ ਨੇ ਇੱਕ ਵੀਡੀਓ ਸ਼ੇਅਰ ਕੀਤਾ ਹੈ । ਇਸ ਵੀਡੀਓ ਨੂੰ ਸ਼ੇਅਰ ਕਰਦੇ ਹੋਏ ਉਹਨਾਂ ਨੇ ਲਿਖਿਆ ਹੈ 'ਜਿਵੇਂ ਦਾ ਪਿਓ ਓਵੇਂ ਦਾ ਪੁੱਤਰ' ਇਸ ਪੋਸਟ ਵਿੱਚ ਦੋ ਵੀਡੀਓ ਸ਼ੇਅਰ ਕੀਤੇ ਗਏ ਹਨ ।

https://www.instagram.com/p/B0pWnClALpT/

ਇੱਕ ਵੀਡੀਓ ਵਿੱਚ ਰਣਬੀਰ ਕਪੂਰ ਅਨੁਸ਼ਕਾ ਸ਼ਰਮਾ ਦੇ ਨਾਲ ਦਿਖਾਈ ਦੇ ਰਹੇ ਹਨ । ਦੂਜੀ ਵੀਡੀਓ ਵਿੱਚ ਰਿਸ਼ੀ ਕਪੂਰ ਸ਼੍ਰੀ ਦੇਵੀ ਦੇ ਨਾਲ ਦਿਖਾਏ ਰਹੇ ਹਨ । ਇਸ ਵੀਡੀਓ ਨੂੰ ਦੋ ਲੱਖ ਤੋਂ ਵੱਧ ਲੋਕ ਦੇਖ ਚੁੱਕੇ ਹਨ । ਤੁਹਾਨੂੰ ਦੱਸ ਦਿੰਦੇ ਹਾਂ ਕਿ ਨੀਤੂ ਰਿਸ਼ੀ ਕਪੂਰ ਦੇ ਨਾਲ ਆਨੁਪਮ ਖੇਰ ਦੇ ਨਾਲ ਇੱਕ ਬੁੱਕ ਲਾਂਚ ਈਵਂੇਟ ਵਿੱਚ ਪਹੁੰਚੀ ਸੀ ।

https://www.instagram.com/p/B1JnBztATU6/

ਨੀਤੂ ਪਿਛਲੇ ਨੌ ਮਹੀਨਿਆਂ ਤੋਂ ਨਿਊਯਾਰਕ ਵਿੱਚ ਹੈ । ਰਿਸ਼ੀ ਕਪੂਰ ਇੱਥੇ ਕੈਂਸਰ ਦਾ ਇਲਾਜ਼ ਕਰਵਾ ਰਹੇ ਹਨ 'ਤੇ ਉਹ ਹੁਣ ਪੂਰੀ ਤਰ੍ਹਾਂ ਕੈਂਸਰ ਮੁਕਤ ਹੋ ਗਏ ਹਨ । ਹਾਲ ਹੀ ਵਿੱਚ ਰਿਸ਼ੀ ਕਪੂਰ ਨੇ ਇੱਕ ਇੰਟਰਵਿਊ ਵਿੱਚ ਆਪਣੇ ਇਲਾਜ਼ ਬਾਰੇ ਕਈ ਖੁਲਾਸੇ ਕੀਤੇ ਸਨ ।

https://www.instagram.com/p/B0Gd88qA-og/


Popular Posts

LIVE CHANNELS
DOWNLOAD APP


© 2024 PTC Punjabi. All Rights Reserved.
Powered by PTC Network