ਪੰਜਾਬੀ ਗੀਤ 'ਚ ਸੰਨੀ ਲਿਓਨ ਨੇ ਦਿਖਾਇਆ ਆਪਣੀ ਅਦਾਵਾਂ ਦਾ ਜਲਵਾ (ਵੀਡੀਓ)

Written by  Gourav Kochhar   |  May 12th 2018 05:58 AM  |  Updated: May 12th 2018 06:04 AM

ਪੰਜਾਬੀ ਗੀਤ 'ਚ ਸੰਨੀ ਲਿਓਨ ਨੇ ਦਿਖਾਇਆ ਆਪਣੀ ਅਦਾਵਾਂ ਦਾ ਜਲਵਾ (ਵੀਡੀਓ)

ਅੱਜ ਪੰਜਾਬੀ ਗਾਇਕ ਦਿ ਪ੍ਰੋਫਸੀ ਦਾ ਨਵਾਂ ਗੀਤ 'ਗੌਟ ਇਟ ਆਲ' ਰਿਲੀਜ਼ ਹੋਇਆ ਹੈ। ਇਹ ਗੀਤ ਦਿ ਪ੍ਰੋਫਸੀ ਨੇ ਭਾਰਤੀ ਮੂਲ ਦੇ ਕੈਨੇਡੀਅਨ ਪ੍ਰੋਡਿਊਸਰ ਤੇ ਡੀ. ਜੇ. ਅਪਸਾਈਡ ਡਾਊਨ ਨਾਲ ਮਿਲ ਕੇ ਬਣਾਇਆ ਹੈ। ਗੀਤ ਦੀ ਖਾਸ ਗੱਲ ਇਹ ਹੈ ਕਿ ਇਸ 'ਚ ਬਾਲੀਵੁੱਡ ਦੀ ਬੋਲਡ ਅਦਾਕਾਰਾ ਸੰਨੀ ਲਿਓਨ Sunny Leone ਨਜ਼ਰ ਆ ਰਹੀ ਹੈ। ਸੰਨੀ ਲਿਓਨ ਗੀਤ 'ਚ ਆਪਣੀਆਂ ਹੌਟ ਅਦਾਵਾਂ ਦੇ ਨਾਲ-ਨਾਲ ਡਾਂਸ ਕਰਦੀ ਵੀ ਨਜ਼ਰ ਆ ਰਹੀ ਹੈ।

Latest Punjabi Song

https://www.youtube.com/watch?v=QZBI1VHWrjU

ਗੀਤ ਨੂੰ ਆਵਾਜ਼ ਦੇਣ ਦੇ ਨਾਲ-ਨਾਲ ਇਸ ਗੀਤ ਨੂੰ ਲਿਖਿਆ ਵੀ ਦਿ ਪ੍ਰੋਫਸੀ ਨੇ ਹੈ। 'ਗੌਟ ਇਟ ਆਲ' ਗੀਤ ਨੂੰ ਮਿਊਜ਼ਿਕ ਅਪਸਾਈਡ ਡਾਊਨ ਨੇ ਦਿੱਤਾ ਹੈ। ਅਪਸਾਈਡ ਡਾਊਨ ਮਿਕੀ ਸਿੰਘ ਦੇ 'ਫੋਨ' ਤੇ ਜੈਸਮੀਨ ਵਾਲੀ ਦੇ 'ਟੈਂਪਲ' ਵਰਗੇ ਗੀਤਾਂ ਨੂੰ ਮਿਊਜ਼ਿਕ ਦੇ ਚੁੱਕੇ ਹਨ। ਸੰਨੀ ਲਿਓਨ Sunny Leone ਨੇ ਗੀਤ ਬਾਰੇ ਗੱਲਬਾਤ ਕਰਦਿਆਂ ਕਿਹਾ, 'ਦਿ ਪ੍ਰੋਫਸੀ ਤੇ ਅਪਸਾਈਡ ਡਾਊਨ ਨਾਲ ਕੰਮ ਕਰਨਾ ਸ਼ਾਨਦਾਰ ਰਿਹਾ। ਨਾਰਥ ਅਮੇਰੀਕਨ ਪੰਜਾਬੀ ਮਿਊਜ਼ਿਕ ਲਈ ਇਹ ਵਧੀਆ ਗੱਲ ਹੈ।'

sunny leone


Popular Posts

LIVE CHANNELS
DOWNLOAD APP


© 2024 PTC Punjabi. All Rights Reserved.
Powered by PTC Network