ਵੇਖੋ ਮੌਂਟੀ ਅਤੇ ਵਾਰਿਸ ਦਾ ਇਹ ਅਰਧ-ਧਾਰਮਿਕ ਗੀਤ

Written by  Gourav Kochhar   |  December 22nd 2017 10:55 AM  |  Updated: December 22nd 2017 10:55 AM

ਵੇਖੋ ਮੌਂਟੀ ਅਤੇ ਵਾਰਿਸ ਦਾ ਇਹ ਅਰਧ-ਧਾਰਮਿਕ ਗੀਤ

ਰੁਮਾਂਚਕ ਗੀਤ ਕਰਨ ਤੋਂ ਬਾਅਦ ਮੌਂਟੀ ਤੇ ਵਾਰਿਸ ਦੀ ਜੋਡੀ ਆ ਰਹੀ ਹੈ ਜੀ ਇਕ ਅਰਧ-ਧਾਰਮਿਕ ਗੀਤ ਦੇ ਨਾਲ |

ਜੀ ਹਾਂ ਹਾਲ਼ੇ ਤਕ ਤੁਸੀਂ ਮੌਂਟੀ ਵਾਰਿਸ Monty and Waris ਨੂੰ ਰੁਮਾਂਚਕ ਗੀਤ ਤੇ ਨਿੱਚਲੇ ਸੁਰਾਂ ਤੇ ਗਾਉਂਦੇ ਹੋਏ ਹੀ ਦੇਖਿਆ ਹੋਏਗਾ | ਪਰ ਪਹਿਲੀ ਵਾਰ ਤੁਸੀਂ ਉਨ੍ਹਾਂ ਨੂੰ ਇਕ ਹਾਈ ਪਿੱਚ ਤੇ ਉਪਰਲੇ ਸੁਰਾਂ ਤੇ ਗਾਉਂਦੇ ਹੋਏ ਸੁਣੋਗੇ | ਇਸ ਗੀਤ ਦੇ ਬੋਲ ਲਿਖੇ ਨੇ ਸਿੰਘ ਜੀਤ ਨੇ ਤੇ ਗੀਤ ਦਾ ਮਿਊਜ਼ਿਕ ਦਿੱਤਾ ਹੈ ਜੀ .ਗੁਰਿ ਨੇ | ਇਸ ਕਰਕੇ ਇਨ੍ਹਾਂ ਦੇ ਇਸ ਕਮਾਲ ਦੇ ਉਪਰਾਲੇ ਦੇ ਵਿੱਚ ਆਓ ਅਸੀਂ ਮਿਲਕੇ ਦੇਈਏ ਇੰਨਾ ਦੋਨਾਂ ਦਾ ਸਾਥ !


Popular Posts

LIVE CHANNELS
DOWNLOAD APP


© 2024 PTC Punjabi. All Rights Reserved.
Powered by PTC Network