ਨਿੰਜਾ ਕਰ ਰਹੇ ਨੇ ਇਸ ਨਾਮ ਦਾ ਸੋਲੋ ਟਰੈਕ

Written by  PTC Buzz   |  November 15th 2017 06:44 AM  |  Updated: November 15th 2017 06:44 AM

ਨਿੰਜਾ ਕਰ ਰਹੇ ਨੇ ਇਸ ਨਾਮ ਦਾ ਸੋਲੋ ਟਰੈਕ

ਆਪਣੇ ਵਿਅਸਤ ਕਾਰਜ - ਕ੍ਰਮ ਚੋਂ ਸਮਾਂ ਕੱਢ ਕੇ ਨਿੰਜਾ ਨੇ ਆਪਣੇ ਫੈਨਸ ਦੇ ਲਈ ਇਕ ਟਰੈਕ ਕਰਨ ਦਾ ਫੈਸਲਾ ਲੈ ਹੀ ਲਿਆ ਹੈ, ਜਲਦ ਹੀ ਤੁਸੀਂ ਨਿੰਜਾ ਦੀ ਗਾਇਕੀ ਨੂੰ ਇਕ ਵਾਰ ਫਿਰ ਤੋਂ ਉਨ੍ਹਾਂ ਦੇ ਆਉਣ ਵਾਲੇ ਸੋਲੋ ਟਰੈਕ “ਰੋਵੀਂ ਨਾ” ਦੇ ਰਾਹੀ ਆਨੰਦ ਲੈ ਸਕਦੇ ਹੋ |

ਪਿਛਲੇ ਕੁਝ ਦਿੰਨਾ ਤੋਂ ਨਿੰਜਾ (Ninja) ਆਪਣੀਆਂ ਫ਼ਿਲਮਾਂ ਦੀ ਸ਼ੂਟਿੰਗ ਵਿੱਚ ਵਿਅਸਤ ਸੀ | ਹੁਣ ਜਦੋਂ ਉਨ੍ਹਾਂ ਨੂੰ ਸਮਾਂ ਮਿਲਿਆ ਤੇ ਉਨ੍ਹਾਂ ਨੇ ਆਪਣੇ ਫੈਨਸ ਦੇ ਲਈ, ਇਕ ਸੋਲੋ ਗੀਤ ਕਰਨ ਦਾ ਫੈਸਲਾ ਕਿੱਤਾ ਜਿਸਦੀ ਮੰਗ ਉਨ੍ਹਾਂ ਨੂੰ ਬਹੁਤ ਦਿੰਨਾ ਤੋਂ ਸੋਸ਼ਲ ਸਾਈਟਾਂ ਤੇ ਸੁਨਣ ਨੂੰ ਮਿਲ ਰਹੀ ਸੀ !


Popular Posts

LIVE CHANNELS
DOWNLOAD APP


© 2024 PTC Punjabi. All Rights Reserved.
Powered by PTC Network