ਪਰਮੀਸ਼ ਵਰਮਾ ਕਰ ਰਹੇ ਨੇ ਡਾਇਰੈਕਟ ਸ਼ੈਰੀ ਮਾਨ ਦਾ ਗੀਤ "ਕਿਉਟ ਮੁੰਡੇ"

Reported by: PTC Punjabi Desk | Edited by: PTC Buzz  |  November 05th 2017 11:11 AM |  Updated: November 05th 2017 11:11 AM

ਪਰਮੀਸ਼ ਵਰਮਾ ਕਰ ਰਹੇ ਨੇ ਡਾਇਰੈਕਟ ਸ਼ੈਰੀ ਮਾਨ ਦਾ ਗੀਤ "ਕਿਉਟ ਮੁੰਡੇ"

ਸ਼ੈਰੀ ਮਾਨ ਅੱਜ ਕਲ ਆਪਣੇ ਗੀਤ “ਕਿਉਟ ਮੁੰਡੇ Cute Munde” ਦੀ ਵੀਡੀਓ ਦੀ ਸ਼ੂਟਿੰਗ 'ਚ ਵਿਅਸਤ ਨੇ |

ਇਸ ਗੀਤ ਦੀ ਵੀਡੀਓ ਕੋਈ ਹੋਰ ਨਹੀਂ ਪਰਮੀਸ਼ ਵਰਮਾ ਡਾਇਰੈਕਟ ਕਰ ਰਹੇ ਨੇ | ਸ਼ੈਰੀ ਮਾਨ (Sharry Maan) ਨੇ ਇਸ ਗੀਤ ਦੇ ਬੰਦੇ ਦੀ ਇਕ ਵੀਡੀਓ ਸਾਂਝਾ ਕਿੱਤੀ ਜਿਸ ਵਿਚ ਉਹ ਦੱਸ ਰਹੇ ਨੇ ਪਰਮੀਸ਼ ਵਰਮਾ ਕਿਵੇਂ ਬਿਮਾਰ ਹੋਣ ਦੇ ਬਾਵਜੂਦ ਵੀਡੀਓ ਸ਼ੂਟ ਕਰ ਰਹੇ ਨੇ | ਸੱਚ ਪਰਮੀਸ਼ ਵਰਮਾ (Parmish Verma) ਇਸ ਵੀਡੀਓ ਦੇ ਲਈ ਦਵਾਈ ਖਾ ਖਾ ਕੇ ਮੇਹਨਤ ਕਰ ਰਹੇ ਨੇ ਹੁਣ ਉਨ੍ਹਾਂ ਦੀ ਮੇਹਨਤ ਕਿੰਨਾ ਕੁ ਰੰਗ ਲਿਆਉ ਗਈ ਹੈ ਇਹ ਤਾਂ ਵੀਡੀਓ ਦੇ ਰਿਲੀਜ਼ ਹੋਣ ਤੋਂ ਬਾਅਦ ਹੀ ਪਤਾ ਚਲੇਗਾ !

https://youtu.be/sohoFsMLz-g


Popular Posts

LIVE CHANNELS
DOWNLOAD APP


© 2025 PTC Punjabi. All Rights Reserved.
Powered by PTC Network