ਪਰਮੀਸ਼ ਦਾ ਆਉਣ ਵਾਲਾ ਗੀਤ "ਰੋਂਦੀ" ਕਿਸ ਤਰਾਂ ਦਾ ਹੋਵੇਗਾ, ਵੇਖੋ ਪਹਿਲੀ ਝਲਕ

Written by  Rajan Sharma   |  June 29th 2018 05:08 AM  |  Updated: June 29th 2018 05:08 AM

ਪਰਮੀਸ਼ ਦਾ ਆਉਣ ਵਾਲਾ ਗੀਤ "ਰੋਂਦੀ" ਕਿਸ ਤਰਾਂ ਦਾ ਹੋਵੇਗਾ, ਵੇਖੋ ਪਹਿਲੀ ਝਲਕ

ਲਓ ਜੀ ਆ ਰਿਹਾ ਹੈ ਸੱਭ ਦੇ ਚਾਹੀਤੇ ਗਾਇਕ ਪਰਮੀਸ਼ ਵਰਮਾ parmish verma  ਦਾ ਇਕ ਹੋਰ ਨਵਾਂ ਗੀਤ| 3 ਜੁਲਾਈ ਨੂੰ ਪਰਮੀਸ਼ ਲੈਕੇ ਆ ਰਹੇ ਹਨ ਆਪਣਾ ਨਵਾਂ ਗੀਤ ਰੋਂਦੀ punjabi song ਇਸ ਬਾਰੇ ਉਹਨਾਂ ਨੇ ਜਾਣਕਾਰੀ ਦਿੱਤੀ ਹੈ ਆਪਣੇ ਇੰਸਟਾਗ੍ਰਾਮ ਤੇ ਇਕ ਵੀਡੀਓ ਸਾਂਝਾ ਕਰਕੇ| ਉਹਨਾਂ ਨੇ ਗੀਤ ਦਾ ਪੋਸਟਰ ਵੀ ਫੈਨਸ ਲਈ ਸਾਂਝਾ ਕਰ ਦਿੱਤਾ ਹੈ|

https://www.instagram.com/p/BkkevC9gx0p/?taken-by=parmishverma

ਗੀਤ ਦਾ ਪੋਸਟਰ ਅਤੇ ਟਾਇਟਲ ਦੇਖਕੇ ਹੀ ਪਤਾ ਚੱਲ ਰਿਹਾ ਹੈ ਕਿ ਉਹਨਾਂ ਦਾ ਇਹ ਗੀਤ ਬੇਹੱਦ ਦੁੱਖਭਰਿਆ ਹੋਣ ਵਾਲਾ ਹੈ| ਗੀਤ punjabi song ਦਾ ਪੋਸਟਰ ਦੇਖਣ ਵਿਚ ਹੀ ਬਹੁਤ ਸ਼ਾਨਦਾਰ ਲੱਗ ਰਿਹਾ ਹੈ ਉਮੀਦ ਹੈ ਗੀਤ ਵੀ ਉਹਨਾਂ ਹੀ ਸ਼ਾਨਦਾਰ ਹੋਊਗਾ| ਪਰਮੀਸ਼ ਵਰਮਾpermish verma  ਦੁਆਰਾ ਇਹ ਗੀਤ ਗਾਇਆ ਵੀ ਗਿਆ ਹੈ ਅਤੇ ਉਹਨਾਂ ਦੁਆਰਾ ਹੀ ਇਸਨੂੰ ਡਾਇਰੈਕਟ ਕੀਤਾ ਗਿਆ ਹੈ| ਗੀਤ ਦਾ ਮਿਊਜ਼ਿਕ ਐਮ ਵੀ ਦੁਆਰਾ ਦਿੱਤਾ ਗਿਆ ਹੈ|

https://instagram.fdel4-1.fna.fbcdn.net/vp/179921326b52b2c9402c90bb28453bcb/5B3801AC/t50.12441-16/35958239_524974967919075_121236361432376333_n.mp4

ਕੁਝ ਦਿਨ ਪਹਿਲਾਂ ਉਹਨਾਂ ਨੇ ਆਪਣੇ ਆਉਣ ਵਾਲੇ ਗੀਤ “ਢੋਲ ਵਜਿਆ” punjabi song ਦਾ ਪੋਸਟਰ ਰਿਲੀਜ਼ ਕੀਤਾ ਸੀ| ਤੇ ਆਪਣੇ ਇੰਸਟਾਗ੍ਰਾਮ ਪੇਜ ਤੇ ਪੋਸਟਰ ਨੂੰ ਬੇਹੱਦ ਪਿਆਰ ਦੇਣ ਲਈ ਫੈਨਸ ਦਾ ਧੰਨਵਾਦ ਕਰਨ ਲਈ ਵੀਡੀਓ ਸਾਂਝਾ ਕੀਤਾ ਸੀ| ਗੀਤ ਰਿਲੀਜ਼ ਹੋ ਚੁੱਕਾ ਹੈ ਪਰ ਹਮੇਸ਼ਾ ਦੀ ਤਰਾਂ ਫੈਨਸ ਦੀਆ ਉਮੀਦਾਂ ਤੇ ਨਹੀਂ ਉਤਰਿਆ|ਢੋਲ ਵਜਿਆ punjabi song ਗੀਤ ਬੋਲੀਆਂ ਤੇ ਅਧਾਰਿਤ ਹੈ ਅਤੇ ਇਹ ਇਕ ਅਰਬਨ ਤਰੀਕੇ ਨਾਲ ਗਾਇਆ ਹੋਇਆਂ ਬੋਲੀਆਂ ਹਨ |

Parmish aVerma

ਪਰਮੀਸ਼ ਨੇ ਆਪਣੇ ਆਉਣ ਵਾਲੇ ਗੀਤ “ਢੋਲ ਵਜਿਆ”punjabi song ਦਾ ਪੋਸਟਰ ਹਾਲ ਹੀ ਵਿਚ ਆਪਣੀ ਇੰਸਟਾਗ੍ਰਾਮ ਤੇ ਸਾਂਝਾ ਕੀਤਾ ਸੀ| ਗਾਣੇ ਦਾ ਮਿਊਜ਼ਿਕ ਦੇਸੀ ਕਰਿਊ ਨੇ ਦਿੱਤਾ ਹੈ | ਗਾਣੇ ਦੇ ਬੋਲ ਲਾਡੀ ਚਾਹਲ, ਮਨਦੀਪ ਮਾਵੀ ਅਤੇ ਖੁਦ ਪਰਮੀਸ਼ ਵਰਮਾ ਦੁਆਰਾ ਲਿਖੇ ਗਏ ਹਨ | ਉਮੀਦ ਹੈ ਪਰਮੀਸ਼ ਵਰਮਾparmish verma ਦੇ ਬਾਕੀ ਗੀਤਾਂ ਦੀ ਤਰਾਂ ਉਹਨਾਂ ਦਾ ਇਹ ਗੀਤ ਵੀ ਸੱਭ ਨੂੰ ਪਸੰਦ ਆਏਗਾ ਅਤੇ ਕਾਫੀ ਲੰਬੇ ਸਮੇਂ ਤੋਂ ਇੰਤਜਾਰ ਕਰ ਰਹੇ ਫੈਨਸ ਦੀਆਂ ਉਮੀਦਾਂ ਤੇ ਜਰੂਰ ਉਤਰੇਗਾ |


Popular Posts

LIVE CHANNELS
DOWNLOAD APP


© 2024 PTC Punjabi. All Rights Reserved.
Powered by PTC Network