'ਮਿਸ ਪੀਟੀਸੀ ਪੰਜਾਬੀ 2018' ਦੇ ਮੁਕਾਬਲੇ 'ਚ ਕਿਹੜੀ ਕੁੜੀ ਪਹੁੰਚੇਗੀ ਸੈਮੀਫਾਈਨਲ 'ਚ, ਦੇਖੋ ਪੀਟੀਸੀ ਪੰਜਾਬੀ 'ਤੇ ਅੱਜ ਸ਼ਾਮ 7 ਵਜੇ 

written by Rupinder Kaler | December 13, 2018

ਪੀਟੀਸੀ ਨੈੱਟਵਰਕ ਵੱਲੋਂ ਕਰਵਾਇਆ ਜਾ ਰਿਹਾ 'ਮਿਸ ਪੀਟੀਸੀ ਪੰਜਾਬੀ 2018' ਲਗਾਤਾਰ ਅੱਗੇ ਵੱਧ ਰਿਹਾ ਹੈ । ਇਸ ਸ਼ੋਅ ਵਿੱਚ ਹਿੱਸਾ ਲੈ ਰਹੀਆਂ ਖੂਬਸੁਰਤ ਮੁਟਿਆਰਾਂ ਦੇ ਵੱਖ ਵੱਖ ਮੁਕਾਬਲੇ ਕਰਵਾਏ ਜਾ ਰਹੇ ਹਨ । ਇਹਨਾਂ ਮੁਕਾਬਲਿਆਂ ਵਿੱਚ ਮੁਟਿਅਰਾਂ ਅੱਗੇ ਕਈ ਚੁਣੌਤੀਆਂ ਰੱਖੀਆਂ ਗਈਆਂ ਹਨ, ਜਿਨ੍ਹਾਂ ਨੂੰ ਪਾਰ ਕਰਕੇ ਇਹ ਮੁਟਿਆਰਾਂ ਸੈਮੀਫਾਈਨਲ ਰਾਊਂਡ ਵਿੱਚ ਪਹੁੰਚ ਰਹੀਆਂ ਹਨ । ਹੋਰ ਵੇਖੋ : 16 ਦਸੰਬਰ ਨੂੰ ਪੀਟੀਸੀ ਦੇ ਵਿਹੜੇ ‘ਚ ਫਿਰ ਲੱਗਣਗੀਆਂ ਰੌਣਕਾਂ ,ਸਿਰਜਨਹਾਰੀ ਅਵਾਰਡ ਸਮਾਰੋਹ ‘ਚ ਇਹ ਸਟਾਰ ਇਹ ਸਟਾਰ ਕਰਨਗੇ ਪਰਫਾਰਮ https://www.instagram.com/p/BrUoRxLnOY3/ 'ਮਿਸ ਪੀਟੀਸੀ ਪੰਜਾਬੀ 2018' ਦੇ ਚੱਲ ਰਹੇ ਪੜਾਅ ਵਿੱਚ ਹੁਣ ਹੁਸਨ ਤੇ ਅਦਾ ਦੀਆਂ ਮਾਲਕ ਇਹਨਾਂ ਕੁੜੀਆਂ ਦੀ ਅਦਾਕਾਰੀ ਅਤੇ ਡਾਂਸ ਦੇ ਮੁਕਾਬਲੇ ਚੱਲ ਰਹੇ ਹਨ । ਇਹਨਾਂ ਮੁਕਾਬਲਿਆਂ ਵਿੱਚ ਇਹ ਤੈਅ ਕੀਤਾ ਜਾਵੇਗਾ ਕਿ ਕਿਹੜੀਆਂ ਕੁੜੀਆਂ ਸੈਮੀਫਾਈਨਲ ਵਿੱਚ ਜਾਣਗੀਆਂ ਤੇ ਕਿਹੜੀ ਇੱਕ ਕੁੜੀ ਨੂੰ ਇਸ ਮੁਕਾਬਲੇ ਵਿੱਚੋਂ ਬਾਹਰ ਹੁੰਦੀ ਹੈ । https://www.instagram.com/p/BrUmbyAHPAe/ ਸੋ ਕੌਣ ਇਸ ਮੁਕਾਬਲੇ ਵਿੱਚ ਬਣਿਆ ਰਹਿੰਦਾ ਹੈ ਤੇ ਕੌਣ ਇਸ ਮੁਕਾਬਲੇ ਵਿੱਚੋਂ ਬਾਹਰ ਹੁੰਦਾ ਹੈ ਇਹ ਜਾਣਨ ਲਈ ਦੇਖਦੇ ਰਹੋ 'ਮਿਸ ਪੀਟੀਸੀ ਪੰਜਾਬੀ 2018' ਸਿਰਫ ਪੀਟੀਸੀ ਪੰਜਾਬੀ 'ਤੇ ਅੱਜ ਸ਼ਾਮ 7 ਵਜੇ ।

0 Comments
0

You may also like