ਕੀ ਹੋ ਗਿਆ ਹੈ ਪਾਵ ਧਾਰੀਆ ਨੂੰ ,ਕਿੱਦਾਂ ਦੀਆਂ ਕਰ ਰਹੇ ਨੇ ਹਰਕਤਾਂ ,ਵੇਖੋ ਵੀਡਿਓ 

written by Shaminder | January 23, 2019

ਪਾਵ ਧਾਰੀਆ ਨੂੰ ਪਤਾ ਨਹੀਂ ਕੀ ਹੋ ਗਿਆ ਹੈ ਉਹ ਕਿਸ ਤਰ੍ਹਾਂ ਦੀਆਂ ਹਰਕਤਾਂ ਕਰ ਰਹੇ ਨੇ । ਜੀ ਹਾਂ ਉਨ੍ਹਾਂ ਨੇ ਆਪਣੇ ਇੰਸਟਾਗ੍ਰਾਮ ਅਕਾਊਂਟ 'ਤੇ ਇੱਕ ਵੀਡਿਓ ਸਾਂਝਾ ਕੀਤਾ ਹੈ ਅਤੇ ਇਸ ਵੀਡਿਓ 'ਚ ਕਦੇ ਉਹ ਗੱਡੀ ਤੇ ਸੋਫਾ ਲਾਈ ਬੈਠੇ ਨੇ ਅਤੇ ਕਿਤੇ ਉਹ ਤਰ੍ਹਾਂ ਤਰ੍ਹਾਂ ਦੀਆਂ ਹਰਕਤਾਂ ਕਰਦੇ ਹੋਏ ਨਜ਼ਰ ਆ ਰਹੇ ਨੇ ।ਇਸ ਵੀਡਿਓ ਨੂੰ ਸਾਂਝਾ ਕਰਨ ਤੋਂ ਬਾਅਦ ਉਨ੍ਹਾਂ ਨੇ ਲਿਖਿਆ ਕਿ panjabiyatofficial

#pavdharia launches the #KiddaChallenge : Yell “Kidda” at the most awkward places and record it. Winner of the craziest video gets a free T-Shirt from @pavdharia ??????

ਹੋਰ ਵੇਖੋ : ਸਾਰਾ ਅਲੀ ਖਾਨ ਬਣੀ ਮਲਾਇਕਾ ਦੀ ਜਿਮ ਪਾਟਨਰ, ਲੋਕ ਕਰ ਰਹੇ ਹਨ ਟਰੋਲ, ਦੇਖੋ ਵੀਡਿਓ

https://www.instagram.com/p/Bs0Duk_hD68/

ਦਰਅਸਲ ਉਨ੍ਹਾਂ ਨੇ 'ਕਿੱਦਾਂ ਚੈਲੇਂਜ' ਦਿੱਤਾ ਹੈ ਅਤੇ ਇਸ ਤਰ੍ਹਾਂ ਦੀਆਂ ਅਜੀਬੋ ਗਰੀਬ ਹਰਕਤ ਕਰਕੇ ਆਪਣੇ ਵੀਡਿਓ ਪਾਉਣ ਲਈ ਲੋਕਾਂ ਨੂੰ ਕਿਹਾ ਹੈ । ਉਨ੍ਹਾਂ ਨੇ ਆਪਣੇ ਇੰਸਟਾਗ੍ਰਾਮ 'ਤੇ ਲਿਖਿਆ ਕਿ ਇਸ ਚੈਲੇਂਜ 'ਚ ਜੇਤੂ ਰਹਿਣ ਵਾਲੇ ਨੂੰ ਉਨ੍ਹਾਂ ਦੇ ਨਾਂਅ ਵਾਲੀ ਟੀ ਸ਼ਰਟ ਦਿੱਤੀ ਜਾਵੇਗੀ ।

pav pav

ਦੱਸ ਦਈਏ ਕਿ ਪਾਵ ਧਾਰੀਆ ਦਾ ਪਿਛਲੇ ਦਿਨੀਂ ਹੀ ਵਿਆਹ ਹੋਇਆ ਹੈ । ਉਨ੍ਹਾਂ ਨੇ ਪੰਜਾਬੀ ਮਿਊਜ਼ਿਕ ਇੰਡਸਟਰੀ ਨੂੰ ਕਈ ਹਿੱਟ ਗੀਤ ਦਿੱਤੇ ਨੇ । ਪਾਵ ਧਾਰੀਆ ਇੱਕ ਅਜਿਹੇ ਗਾਇਕ ਨੇ ਜਿਨ੍ਹਾਂ ਨੇ ਆਪਣੇ ਗੀਤਾਂ ਰਾਹੀਂ ਲੋਕਾਂ ਦਾ ਖੂਬ ਮਨੋਰੰਜਨ ਕੀਤਾ ਹੈ  ।

You may also like