ਭਾਈ ਹਰਜਿੰਦਰ ਸਿੰਘ ਜੀ ਆਪਣੇ ਨਵ-ਜਨਮੇ ਪੋਤਰੇ ਨੂੰ ਗੁਰਦੁਆਰਾ ਸਾਹਿਬ ਲੈ ਕੇ ਪਹੁੰਚੇ,ਕਿਹਾ ‘ਅਸੀਂ ਚਾਹੁੰਦੇ ਹਾਂ ਕਿ ਬੱਚੇ ਸਿੱਖ ਕੌਮ ਦੇ ਸੇਵਾਦਾਰ ਬਣਨ’
ਭਾਈ ਹਰਜਿੰਦਰ ਸਿੰਘ ਜੀ ਸ਼੍ਰੀ ਨਗਰ ਵਾਲੇ ਆਪਣੇ ਨਵ-ਜਨਮੇ ਪੋਤਰੇ ਨੂੰ ਲੈ ਕੇ ਗੁਰਦੁਆਰਾ ਮਿੱਠਾ ਟਿਵਾਣਾ ਸਾਹਿਬ ‘ਚ ਪਹੁੰਚੇ । ਇਸ ਵੀਡੀਓ ਨੂੰ ਸਾਂਝਾ ਕਰਦੇ ਹੋਏ ਭਾਈ ਸਾਹਿਬ ਨੇ ਕਿਹਾ ਕਿ ‘ਇਹ ਮੇਰਾ ਇੱਕ ਹੋਰ ਖਿਡੌਣਾ ਹੈ, ਇਹ ਉਨ੍ਹਾਂ ਦੇ ਛੋਟੇ ਬੇਟੇ ਦਾ ਪੁੱਤਰ ਹੈ ।
ਭਾਈ ਹਰਜਿੰਦਰ ਸਿੰਘ ਜੀ ਆਪਣੇ ਨਵ-ਜਨਮੇ ਪੋਤਰੇ ਨੂੰ ਗੁਰਦੁਆਰਾ ਸਾਹਿਬ ਲੈ ਕੇ ਪਹੁੰਚੇ,ਕਿਹਾ ‘ਅਸੀਂ ਚਾਹੁੰਦੇ ਹਾਂ ਕਿ ਬੱਚੇ ਸਿੱਖ ਕੌਮ ਦੇ ਸੇਵਾਦਾਰ ਬਣਨ’
ਭਾਈ ਹਰਜਿੰਦਰ ਸਿੰਘ ਜੀ ਸ਼੍ਰੀ ਨਗਰ ਵਾਲੇ ਆਪਣੇ ਨਵ-ਜਨਮੇ ਪੋਤਰੇ ਨੂੰ ਲੈ ਕੇ ਗੁਰਦੁਆਰਾ ਮਿੱਠਾ ਟਿਵਾਣਾ ਸਾਹਿਬ ‘ਚ ਪਹੁੰਚੇ । ਇਸ ਵੀਡੀਓ ਨੂੰ ਸਾਂਝਾ ਕਰਦੇ ਹੋਏ ਭਾਈ ਸਾਹਿਬ ਨੇ ਕਿਹਾ ਕਿ ‘ਇਹ ਮੇਰਾ ਇੱਕ ਹੋਰ ਖਿਡੌਣਾ ਹੈ, ਇਹ ਉਨ੍ਹਾਂ ਦੇ ਛੋਟੇ ਬੇਟੇ ਦਾ ਪੁੱਤਰ ਹੈ । ਜਿਸ ਦਾ ਨਾਮ ਉਨ੍ਹਾਂ ਨੇ ਹਰਪ੍ਰਭ ਸਿੰਘ ਰੱਖਿਆ ਹੈ । ਉਹ ਚਾਹੁੰਦੇ ਹਨ ਕਿ ਉਨ੍ਹਾਂ ਦੇ ਪੋਤਰੇ ਗੁਰਮਤ ਸਿੱਖਿਆ ਦੇ ਨਾਲ ਜੁੜਨ ਅਤੇ ਸਿੱਖ ਕੌਮ ਦੇ ਸੇਵਾਦਾਰ ਬਣਨ’। ਅੱਜ ਅਸੀਂ ਇਨ੍ਹਾਂ ਨੂੰ ਗੁਰਦੁਆਰਾ ਮਿੱਠਾ ਟਿਵਾਣਾ ਲੈ ਕੇ ਪਹੁੰਚੇ ਹਾਂ ।
ਹੋਰ ਪੜ੍ਹੋ : ਅਨਮੋਲ ਕਵਾਤਰਾ ਹਸਪਤਾਲ ‘ਚ ਹੋਏ ਦਾਖਲ, ਪਿਛਲੇ ਦੋ ਮਹੀਨਿਆਂ ਤੋਂ ਚੱਲ ਰਿਹਾ ਇਲਾਜ, ਕਿਹਾ ‘ਮੇਰੇ ਲਈ ਅਰਦਾਸ ਕਰੋ’
ਭਾਈ ਹਰਜਿੰਦਰ ਸਿੰਘ ਜੀ ਗੁਰਬਾਣੀ ਕੀਰਤਨ ਦੇ ਨਾਲ ਕਰਦੇ ਨੇ ਨਿਹਾਲ
ਭਾਈ ਹਰਜਿੰਦਰ ਸਿੰਘ ਜੀ ਆਪਣੇ ਕੀਰਤਨ ਅਤੇ ਗੁਰਬਾਣੀ ਦੇ ਨਾਲ ਸੰਗਤਾਂ ਨੂੰ ਨਿਹਾਲ ਕਰਦੇ ਰਹਿੰਦੇ ਹਨ । ਉਨ੍ਹਾਂ ਨੇ ਹੁਣ ਤੱਕ ਕਈ ਸ਼ਬਦ ਗਾਇਨ ਕੀਤੇ ਹਨ । ਪਿਛਲੇ ਕੁਝ ਸਮੇਂ ਤੋਂ ਉਹ ਸੋਸ਼ਲ ਮੀਡੀਆ ‘ਤੇ ਆਏ ਹਨ ।

ਬੀਤੇ ਦਿਨੀਂ ਉਨ੍ਹਾਂ ਨੇ ਇੱਕ ਵੀਡੀਓ ਸਾਂਝਾ ਕਰਦੇ ਹੋਏ ਦੱਸਿਆ ਸੀ ਕਿ ਯੂ-ਟਿਊਬ ‘ਤੇ ਸ਼ਬਦ ਅਤੇ ਗੁਰਬਾਣੀ ਵਿਚਾਰ ਪਾਉਣ ਦੇ ਲਈ ਹਰਭਜਨ ਮਾਨ, ਜਸਬੀਰ ਜੱਸੀ ਅਤੇ ਬੱਬੂ ਮਾਨ ਨੇ ਕਿਹਾ ਸੀ । ਇਸ ਤੋਂ ਪਹਿਲਾਂ ਉਨ੍ਹਾਂ ਦੇ ਮਨ ਅੰਦਰ ਡਰ ਸੀ ਕਿ ਸੰਗਤਾਂ ਉਨ੍ਹਾਂ ਦੇ ਬਾਰੇ ਕੀ ਸੋਚੇਗੀ ।
- PTC PUNJABI
Popular Posts
-
Rakhi Sawant breaks down into tears during her song launch 'Jhootha'; Watch Video
-
Oscars 2023; When, Where and How? Everything you need to know about this years Academy Awards
-
Diljit Dosanjh praises Parineeti Chopra; says 'film ch kamaal kam kita'
-
Harinder Singh Sidhu: A dose of entertainment with YouTuber-actor-producer Dxx
-
'Kali Jotta': Neeru Bajwa, Satinder Sartaaj's film ticket prices reduces; available at Rs 112
