ਦਿਲਜੀਤ ਦੋਸਾਂਝ ਦੀ ਇਸ ਜੈਕੇਟ ਦੇ ਹਰ ਪਾਸੇ ਚਰਚੇ, ਅਜਿਹਾ ਕੀ ਹੈ ਖ਼ਾਸ ਜਾਣੋਂ !
ਦਿਲਜੀਤ ਦੋਸਾਂਝ ਦੀ ਨਵੀਂ ਰਿਲੀਜ਼ ਹੋਈ ਐਲਬਮ 'ਗੋਸਟ' ਦੇ ਹਰ ਪਾਸੇ ਚਰਚੇ ਹਨ । ਇਸ ਦੇ ਗਾਣੇ ਹਰ ਇੱਕ ਨੂੰ ਖੂਬ ਪਸੰਦ ਆ ਰਹੇ ਹਨ । ਐਲਬਮ ਦੇ 10 ਦੇ 10ਗਾਣੇ ਲੋਕਾਂ ਨੂੰ ਖੂਬ ਪਸੰਦ ਆ ਰਹੇ ਹਨ । ਪਰ ਇਸ ਆਰਟੀਕਲ ਵਿੱਚ ਅਸੀਂ ਜਿਸ ਚੀਜ਼ ਦੀ ਗੱਲ ਕਰਨ ਜਾ ਰਹੇ ਹਾਂ ਉਹ ਹੈ ਦਿਲਜੀਤ ਦੋਸਾਂਝ ਦੀ ਜੈਕੇਟ ।
ਦਿਲਜੀਤ ਦੋਸਾਂਝ ਦੀ ਇਸ ਜੈਕੇਟ ਦੇ ਹਰ ਪਾਸੇ ਚਰਚੇ, ਅਜਿਹਾ ਕੀ ਹੈ ਖ਼ਾਸ ਜਾਣੋਂ !
ਦਿਲਜੀਤ ਦੋਸਾਂਝ (Diljit Dosanjh)ਦੀ ਨਵੀਂ ਰਿਲੀਜ਼ ਹੋਈ ਐਲਬਮ 'ਗੋਸਟ' ਦੇ ਹਰ ਪਾਸੇ ਚਰਚੇ ਹਨ । ਇਸ ਦੇ ਗਾਣੇ ਹਰ ਇੱਕ ਨੂੰ ਖੂਬ ਪਸੰਦ ਆ ਰਹੇ ਹਨ । ਐਲਬਮ ਦੇ 10 ਦੇ 10ਗਾਣੇ ਲੋਕਾਂ ਨੂੰ ਖੂਬ ਪਸੰਦ ਆ ਰਹੇ ਹਨ । ਪਰ ਇਸ ਆਰਟੀਕਲ ਵਿੱਚ ਅਸੀਂ ਜਿਸ ਚੀਜ਼ ਦੀ ਗੱਲ ਕਰਨ ਜਾ ਰਹੇ ਹਾਂ ਉਹ ਹੈ ਦਿਲਜੀਤ ਦੋਸਾਂਝ ਦੀ ਜੈਕੇਟ । ਤੁਹਾਨੂੰ ਦੱਸ ਦਿੰਦੇ ਹਾਂ ਕਿ ਦਿਲਜੀਤ ਦੋਸਾਂਝ ਨੇ ਆਪਣੇ ਗੀਤ 'ਫੀਲ ਮਾਈ ਲਵ' ਵਿੱਚ ਜਿਹੜੀ ਜੈਕੇਟ ਪਹਿਨੀ ਹੈ, ਉਸ ਨੇ ਹਰ ਇੱਕ ਦਾ ਧਿਆਨ ਖਿੱਚਿਆ ਹੈ ਖਾਸ ਕਰਕੇ ਉਹਨਾਂ ਦੇ ਪ੍ਰਸ਼ੰਸਕਾਂ ਦਾ । ਇੱਕ ਵੈੱਬਸਾਈਟ ਦੀ ਰਿਪੋਰਟ ਮੁਤਾਬਿਕ ਇਹ ਜੈਕੇਟ ਆਮ ਜੈਕੇਟਾਂ ਵਰਗੀ ਨਹੀਂ ਹੈ ।

ਹੋਰ ਪੜ੍ਹੋ : ਗੁਰਪ੍ਰੀਤ ਭੰਗੂ ਨੇ ਕਾਲਜ ਦੀਆਂ ਯਾਦਾਂ ਨੂੰ ਸਾਂਝਾ, ਕਾਲਜ ‘ਚ ਅਥਲੀਟ ਵੀ ਰਹਿ ਚੁੱਕੀ ਹੈ ਅਦਾਕਾਰਾ
ਇਸ ਜੈਕੇਟ ਦੀ ਕੀਮਤ ਏਨੀਂ ਹੈ ਕਿ ਇਸ ਨੂੰ ਆਮ ਬੰਦਾ ਖਰੀਦ ਨਹੀਂ ਸਕਦਾ । ਇੱਕ ਇੰਸਟਾਗਰਾਮ ਪੇਜ ਨੇ ਇਸ ਜੇਕੈਟ ਦੀ ਜਾਣਕਾਰੀ ਸਾਂਝੀ ਕੀਤੀ ਏ । ਪੇਜ ਮੁਤਾਬਿਕ ਇਹ ਜੈਕੇਟ ‘ਛੲਲਲਨਿੲ’ ਬਰਾਂਡ ਦੀ ਹੈ ਜਿਸ ਦੀ ਕੀਮਤ 328,100.00 ਰੁਪਏ ਹੈ। ਇਸ ਜੈਕੇਟ ਦੇ 14 ਬਟਨ ਹਨ ਜਿਸ ਦੀ ਚਮਕ ਹਰ ਇੱਕ ਨੂੰ ਆਪਣੇ ਵੱਲ ਖਿਚਦੀ ਹੈ । ਦਿਲਜੀਤ ਦੇ ਪ੍ਰੋਜੈਕਟਾਂ ਦੀ ਗੱਲ ਕੀਤੀ ਜਾਵੇ ਤਾਂ ਉਹ ਆਉਣ ਵਾਲੇ ਦਿਨਾਂ ਵਿੱਚ ਕਈ ਫਿਲਮਾਂ ਵਿੱਚ ਨਜ਼ਰ ਆਉਣਗੇ । ਖਬਰਾਂ ਮੁਤਾਬਿਕ ਉਹ 2 ਪੰਜਾਬੀ ਅਤੇ ਇੱਕ ਹਿੰਦੀ ਫਿਲਮ ਵਿੱਚ ਕੰਮ ਕਰ ਰਹੇ ਹਨ ।
ਦਿਲਜੀਤ ਦੋਸਾਂਝ ਦਾ ਵਰਕ ਫ੍ਰੰਟ
ਦਿਲਜੀਤ ਦੋਸਾਂਝ ਦੇ ਵਰਕ ਫ੍ਰੰਟ ਦੀ ਗੱਲ ਕਰੀਏ ਤਾਂ ਉਨ੍ਹਾਂ ਦੀ ਐਲਬਮ ‘ਗੋਸਟ’ ਦਾ ਇੱਕ ਗੀਤ ਹਾਲ ਹੀ ‘ਚ ਰਿਲੀਜ਼ ਹੋਇਆ ਹੈ । ਇਸ ਗੀਤ ਤੋਂ ਨੂੰ ਜਿੱਥੇ ਫੈਨਸ ਦੇ ਵੱਲੋਂ ਪਸੰਦ ਕੀਤਾ ਜਾ ਰਿਹਾ ਹੈ, ਉੱਥੇ ਹੀ ਕਈਆਂ ਲੋਕਾਂ ਦੇ ਵੱਲੋਂ ਇਸ ਗੀਤ ‘ਚ ਫੀਮੇਲ ਮਾਡਲ ਦੇ ਨਾਲ ਫ਼ਿਲਮਾਏ ਗਏ ਦ੍ਰਿਸ਼ਾਂ ਦੀ ਵੀ ਆਲੋਚਨਾ ਕੀਤੀ ਗਈ ਹੈ ।
- PTC PUNJABI
Popular Posts
-
Rakhi Sawant breaks down into tears during her song launch 'Jhootha'; Watch Video
-
Oscars 2023; When, Where and How? Everything you need to know about this years Academy Awards
-
Diljit Dosanjh praises Parineeti Chopra; says 'film ch kamaal kam kita'
-
Harinder Singh Sidhu: A dose of entertainment with YouTuber-actor-producer Dxx
-
'Kali Jotta': Neeru Bajwa, Satinder Sartaaj's film ticket prices reduces; available at Rs 112
