ਜਸਵਿੰਦਰ ਭੱਲਾ ਦਾ ਪਤਨੀ ਦੇ ਨਾਲ ਮਜ਼ੇਦਾਰ ਵੀਡੀਓ ਹੋਇਆ ਵਾਇਰਲ, ਪਤਨੀ ਦੇ ਨਾਲ ਬਹਿਸ ਕਰਦੇ ਆਏ ਨਜ਼ਰ
ਜਸਵਿੰਦਰ ਭੱਲਾ ਦਾ ਇੱਕ ਵੀਡੀਓ ਸੋਸ਼ਲ ਮੀਡੀਆ ‘ਤੇ ਵਾਇਰਲ ਹੋ ਰਿਹਾ ਹੈ । ਇਸ ਵੀਡੀਓ ‘ਚ ਤੁਸੀਂ ਵੇਖ ਸਕਦੇ ਹੋi ਕਿ ਅਦਾਕਾਰ ਨੂੰ ਮਿਲਣ ਦੇ ਲਈ ਉਸ ਦੀਆਂ ਕੁਝ ਪੁਰਾਣੀਆਂ ਕਲਾਸ ਮੇਟਸ ਮਿਲਣ ਦੇ ਲਈ ਆਉਂਦੀਆਂ ਹਨ । ਜਿਸ ‘ਤੇ ਜਸਵਿੰਦਰ ਭੱਲਾ ਦੀ ਪਤਨੀ ਉਨ੍ਹਾਂ ਨੂੰ ਪੁੱਛਦੇ ਹਨ ਕਿ ਇਹ ਕੌਣ ਹਨ ।
ਜਸਵਿੰਦਰ ਭੱਲਾ ਦਾ ਪਤਨੀ ਦੇ ਨਾਲ ਮਜ਼ੇਦਾਰ ਵੀਡੀਓ ਹੋਇਆ ਵਾਇਰਲ, ਪਤਨੀ ਦੇ ਨਾਲ ਬਹਿਸ ਕਰਦੇ ਆਏ ਨਜ਼ਰ
ਜਸਵਿੰਦਰ ਭੱਲਾ (Jaswinder Bhalla)ਦਾ ਇੱਕ ਵੀਡੀਓ ਸੋਸ਼ਲ ਮੀਡੀਆ ‘ਤੇ ਵਾਇਰਲ ਹੋ ਰਿਹਾ ਹੈ । ਇਸ ਵੀਡੀਓ ‘ਚ ਤੁਸੀਂ ਵੇਖ ਸਕਦੇ ਹੋi ਕਿ ਅਦਾਕਾਰ ਨੂੰ ਮਿਲਣ ਦੇ ਲਈ ਉਸ ਦੀਆਂ ਕੁਝ ਪੁਰਾਣੀਆਂ ਕਲਾਸ ਮੇਟਸ ਮਿਲਣ ਦੇ ਲਈ ਆਉਂਦੀਆਂ ਹਨ । ਜਿਸ ‘ਤੇ ਜਸਵਿੰਦਰ ਭੱਲਾ ਦੀ ਪਤਨੀ ਉਨ੍ਹਾਂ ਨੂੰ ਪੁੱਛਦੇ ਹਨ ਕਿ ਇਹ ਕੌਣ ਹਨ । ਜਿਸ ‘ਤੇ ਅਦਾਕਾਰ ਕਹਿੰਦੇ ਹਨ ਕਿ ਇਹ ਮੇਰੀਆਂ ਕਲਾਸ ਮੇਟਸ ਹਨ। ਇਹ ਇੱਕਲੀਆਂ ਨਹੀਂ ਆਈਆਂ ਸਨ ਨਾਲ ਉਨ੍ਹਾਂ ਦੇ ਹਸਬੈਂਡ ਵੀ ਆਏ ਸੀ ।

ਹੋਰ ਪੜ੍ਹੋ : ਸੁਸ਼ਮਿਤਾ ਸੇਨ ਆਪਣੀ ਗੋਦ ਲਈ ਧੀ ਦੇ ਨਾਲ ਪੈਰਿਸ ‘ਚ ਡਾਂਸ ਕਰਦੀ ਆਈ ਨਜ਼ਰ, ਸੋਸ਼ਲ ਮੀਡੀਆ ‘ਤੇ ਵਾਇਰਲ ਹੋਇਆ ਵੀਡੀਓ
ਮੈਨੂੰ ‘ਕੈਰੀ ਆਨ ਜੱਟਾ-੩’ ਲਈ ਵਧਾਈਆਂ ਦੇਣ ਆਈਆਂ ਸੀ। ਇਹ ਉਹੀ ਕੁੜੀਆਂ ਸੀ ਜਿਹੜੀਆਂ ਮੈਨੂੰ ਕਹਿੰਦੀਆਂ ਸੀ ਸ਼ਕਲ ਦੇਖੀ ਆ ਆਪਣੀ ਅਤੇ ਹੁਣ ਇਨ੍ਹਾਂ ਕੁੜੀਆਂ ਨੂੰ ਆਪਣੇ ਪਤੀ ਨਾਲ ਵੇਖ ਕੇ ਮੇਰਾ ਭੰਗੜਾ ਪਾਉਣ ਨੂੰ ਦਿਲ ਕਰਦਾ ਹੈ । ਜਿਸ ‘ਤੇ ਜਸਵਿੰਦਰ ਭੱਲਾ ਦੀ ਪਤਨੀ ਕਹਿੰਦੇ ਹਨ ਕਿ ਜ਼ਿਆਦਾ ਖੁਸ਼ ਹੋਣ ਦੀ ਲੋੜ ਨਹੀਂ । ਇਹ ਅੰਦਰ ਮੇਰੀ ਵੀ ਤਾਰੀਫ ਕਰਕੇ ਗਈਆਂ ਨੇ ।

ਜਿਸ ‘ਤੇ ਜਸਵਿੰਦਰ ਭੱਲਾ ਕਹਿੰਦੇ ਹਨ ਕਿ ਭੈਣ ਜੀ ਇਹ ਉਹੀ ਜੇਬੀ ਹੈ ਜੋ ਕਾਲਜ ‘ਚ ਸਾਨੂੰ ਘਾਹ ਨਹੀਂ ਸੀ ਪਾਉਂਦਾ ।ਅੱਜ ਉਸ ਦੀ ਵਾਈਫ ਦੇਖ ਕੇ ਸਾਡਾ ਗਿੱਧਾ ਪਾਉਣ ਨੂੰ ਜੀਅ ਕਰਦਾ ਹੈ । ਜਿਸ ਤੇ ਭੱਲਾ ਕਹਿੰਦੇ ਹਨ ਕਿ ਜ਼ਿਆਦਾ ਖੁਸ਼ ਹੋਣ ਦੀ ਲੋੜ ਨਹੀਂ ਹੈ । ਕਿਉਂਕਿ ਉਹ ਤੇਰੀ ਤਾਰੀਫ ਨਹੀਂ ਬੇਇੱਜ਼ਤੀ ਕਰਕੇ ਗਈਆਂ ਨੇ ।
ਜਸਵਿੰਦਰ ਭੱਲਾ ‘ਕੈਰੀ ਆਨ ਜੱਟਾ-੩’ ਨੂੰ ਲੈ ਕੇ ਚਰਚਾ ‘ਚ
ਜਸਵਿੰਦਰ ਭੱਲਾ ਦੀ ਹਾਲ ਹੀ ‘ਚ ‘ਕੈਰੀ ਆਨ ਜੱਟਾ-੩’ ਫ਼ਿਲਮ ਰਿਲੀਜ਼ ਹੋਈ ਹੈ ।ਇਸ ਫ਼ਿਲਮ ਦੇ ਮੁੱਖ ਕਿਰਦਾਰਾਂ ਚੋਂ ਜਸਵਿੰਦਰ ਭੱਲਾ ਇੱਕ ਹਨ । ਇਸ ਤੋਂ ਪਹਿਲਾਂ ਉਹ ਕਈ ਹਿੱਟ ਫ਼ਿਲਮਾਂ ‘ਚ ਨਜ਼ਰ ਆ ਚੁੱਕੇ ਹਨ ਅਤੇ ਪਿਛਲੇ ਕਈ ਸਾਲਾਂ ਤੋਂ ਇੰਡਸਟਰੀ ‘ਚ ਸਰਗਰਮ ਹਨ।
- PTC PUNJABI
Popular Posts
-
Rakhi Sawant breaks down into tears during her song launch 'Jhootha'; Watch Video
-
Oscars 2023; When, Where and How? Everything you need to know about this years Academy Awards
-
Diljit Dosanjh praises Parineeti Chopra; says 'film ch kamaal kam kita'
-
Harinder Singh Sidhu: A dose of entertainment with YouTuber-actor-producer Dxx
-
'Kali Jotta': Neeru Bajwa, Satinder Sartaaj's film ticket prices reduces; available at Rs 112
