Advertisment

ਵਿਆਹ ਤੋਂ ਬਾਅਦ ਕਰਣ ਔਜਲਾ ਨੇ ਪਤਨੀ ਨੂੰ ਦਿੱਤਾ ਖ਼ਾਸ ਗਿਫ਼ਟ, ਵੇਖੋ ਤਸਵੀਰਾਂ

ਕਰਣ ਔਜਲਾ ਦੀ ਆਪਣੀ ਪਤਨੀ ਦੇ ਨਾਲ ਇੱਕ ਤਸਵੀਰ ਵਾਇਰਲ ਹੋ ਰਹੀ ਹੈ । ਇਸ ਤਸਵੀਰ ‘ਚ ਗਾਇਕ ਆਪਣੀ ਪਤਨੀ ਦੁੇ ਨਾਲ ਨਜ਼ਰ ਆ ਰਿਹਾ ਹੈ । ਤਸਵੀਰ ‘ਚ ਤੁਸੀਂ ਵੇਖ ਸਕਦੇ ਹੋ ਕਿ ਕਰਣ ਔਜਲਾ ਆਪਣੀ ਪਤਨੀ ਪਲਕ ਦੇ ਨਾਲ ਨਜ਼ਰ ਆ ਰਹੇ ਹਨ ।

author-image
By Shaminder
New Update
ਵਿਆਹ ਤੋਂ ਬਾਅਦ ਕਰਣ ਔਜਲਾ ਨੇ ਪਤਨੀ ਨੂੰ ਦਿੱਤਾ ਖ਼ਾਸ ਗਿਫ਼ਟ, ਵੇਖੋ ਤਸਵੀਰਾਂ
Advertisment

ਕਰਣ ਔਜਲਾ (Karan Aujla) ਦੀ ਆਪਣੀ ਪਤਨੀ (Wife) ਦੇ ਨਾਲ ਇੱਕ ਤਸਵੀਰ ਵਾਇਰਲ ਹੋ ਰਹੀ ਹੈ । ਇਸ ਤਸਵੀਰ ‘ਚ ਗਾਇਕ ਆਪਣੀ ਪਤਨੀ ਦੁੇ ਨਾਲ ਨਜ਼ਰ ਆ ਰਿਹਾ ਹੈ । ਤਸਵੀਰ ‘ਚ ਤੁਸੀਂ ਵੇਖ ਸਕਦੇ ਹੋ ਕਿ ਕਰਣ ਔਜਲਾ ਆਪਣੀ ਪਤਨੀ ਪਲਕ ਦੇ ਨਾਲ ਨਜ਼ਰ ਆ ਰਹੇ ਹਨ । ਇਸ ਤਸਵੀਰ ਨੂੰ ਇੰਸਟੈਂੇਟ ਪਾਲੀਵੁੱਡ ਨਾਂਅ ਦੇ ਇੰਸਟਾਗ੍ਰਾਮ ਅਕਾਊਂਟ ‘ਤੇ ਸਾਂਝਾ ਕੀਤਾ ਗਿਆ ਹੈ । 

Advertisment


ਹੋਰ ਪੜ੍ਹੋ : ਮਸ਼ਹੂਰ ਅਦਾਕਾਰ ਅਤੇ ਫ਼ਿਲਮ ਨਿਰਦੇਸ਼ਕ ਸਤੀਸ਼ ਕੌਸ਼ਿਕ ਦਾ ਦਿਹਾਂਤ, ਅਨੁਪਮ ਖੇਰ, ਰੇਣੂਕਾ ਸ਼ਹਾਣੇ ਸਣੇ ਕਈ ਬਾਲੀਵੁੱਡ ਸਿਤਾਰਿਆਂ ਨੇ ਜਤਾਇਆ ਦੁੱਖ

ਕਰਣ ਨੇ ਪਤਨੀ ਨੂੰ ਦਿੱਤਾ ਖ਼ਾਸ ਗਿਫ਼ਟ 

Advertisment

ਵਿਆਹ ਤੋਂ ਬਾਅਦ ਕਰਣ ਔਜਲਾ ਨੇ ਆਪਣੀ ਪਤਨੀ ਨੂੰ ਖ਼ਾਸ ਤੋਹਫਾ ਦਿੱਤਾ ਹੈ । ਜੋ ਤਸਵੀਰ ਸੋਸ਼ਲ ਮੀਡੀਆ ‘ਤੇ ਵਾਇਰਲ ਹੋ ਰਹੀ ਹੈ । ਉਸ ਤਸਵੀਰ ‘ਚ ਤੁਸੀਂ ਵੇਖ ਸਕਦੇ ਹੋ ਕਿ ਕਰਣ ਔਜਲਾ ਨੇ ਆਪਣੀ ਪਤਨੀ ਨੂੰ ਵਿਆਹ ਤੋਂ ਬਾਅਦ ਖ਼ਾਸ ਤੋਹਫ਼ਾ ਦਿੱਤਾ ਹੈ । ਜਿਸ ‘ਚ ਪਲਕ ਦੇ ਹੱਥਾਂ ‘ਚ ਇੱਕ ਬਹੁਤ ਹੀ ਖੂਬਸੂਰਤ ਪਰਸ ਨਜ਼ਰ ਆ ਰਿਹਾ ਹੈ । ਇਸ ਪਰਸ ਦੇ ਉੱਤੇ ‘ਮਿਸਿਜ ਔਜਲਾ’ ਲਿਖਿਆ ਹੋਇਆ ਹੈ । 


ਹੋਰ ਪੜ੍ਹੋ : ਕਪਿਲ ਸ਼ਰਮਾ ਫ਼ਿਲਮ ‘ਜ਼ੂਵਿਗਾਟੋ’ ਦੀ ਸਟਾਰ ਕਾਸਟ ਨਾਲ ਪਹੁੰਚੇ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ

Advertisment

ਬੀਤੇ ਦਿਨੀਂ ਕਰਵਾਇਆ ਵਿਆਹ 

 ਕਰਣ ਔਜਲਾ ਅਤੇ ਪਲਕ ਨੇ ਬੀਤੇ ਦਿਨੀਂ ਵਿਆਹ ਕਰਵਾਇਆ ਹੈ । ਇਸ ਜੋੜੀ ਦੀਆਂ ਤਸਵੀਰਾਂ ਵੀ ਸੋਸ਼ਲ ਮੀਡੀਆ ‘ਤੇ ਵਾਇਰਲ ਹੋਈਆਂ ਸਨ ।


Advertisment

ਕਰਣ ਔਜਲਾ ਇੰਡਸਟਰੀ ‘ਚ ਗੀਤਾਂ ਦੀ ਮਸ਼ੀਨ ਦੇ ਨਾਂਅ ਨਾਲ ਮਸ਼ਹੂਰ ਹਨ ।ਉਨ੍ਹਾਂ ਨੇ ਇੰਡਸਟਰੀ ਨੂੰ ਕਈ ਹਿੱਟ ਗੀਤ ਦਿੱਤੇ ਹਨ । ਉਨ੍ਹਾਂ ਨੇ ਇੰਡਸਟਰੀ ‘ਚ ਜਗ੍ਹਾ ਬਨਾਉਣ ਦੇ ਲਈ ਬਹੁਤ ਮਿਹਨਤ ਕੀਤੀ ਹੈ । ਇਸੇ ਮਿਹਨਤ ਦੀ ਬਦੌਲਤ ਉਨ੍ਹਾਂ ਦਾ ਨਾਮ ਇੰਡਸਟਰੀ ਦੇ ਟੌਪ ਗਾਇਕਾਂ ਦੀ ਸੂਚੀ ‘ਚ ਆਉਂਦਾ ਹੈ । 



Advertisment






Advertisment

Stay updated with the latest news headlines.

Follow us:
Advertisment
Advertisment
Latest Stories
Advertisment