ਆਪਣੇ ਡਾਂਸ ਨਾਲ ਲੋਕਾਂ ਦਾ ਦਿਲ ਜਿੱਤਣ ਵਾਲੇ ਮੱਘਰ ਮਿੱਠੀ ਦਾ ਦਿਹਾਂਤ, ਮਸਤ ਮੌਲਾ ਬੰਦਾ ਸੀ ਮੱਘਰ ਮਿੱਠੀ
ਸੰਗਰੂਰ ਦੇ ਪਿੰਡ ਬਟੜਿਆਣਾ ਦਾ ਰਹਿਣ ਵਾਲਾ ਮੱਘਰ ਮਿੱਠੀ ਇਸ ਦੁਨੀਆ ਨੂੰ ਅਲਵਿਦਾ ਆਖ ਗਿਆ ਹੈ। ਬੀਤੇ ਦਿਨੀਂ ਉਸ ਦਾ ਭੋਗ ਸੀ । ਜਿਸਦੇ ਕਈ ਵੀਡੀਓਜ਼ ਅਤੇ ਤਸਵੀਰਾਂ ਸੋਸ਼ਲ ਮੀਡੀਆ ‘ਤੇ ਵਾਇਰਲ ਹੋ ਰਹੇ ਹਨ ।
ਆਪਣੇ ਡਾਂਸ ਨਾਲ ਲੋਕਾਂ ਦਾ ਦਿਲ ਜਿੱਤਣ ਵਾਲੇ ਮੱਘਰ ਮਿੱਠੀ ਦਾ ਦਿਹਾਂਤ, ਮਸਤ ਮੌਲਾ ਬੰਦਾ ਸੀ ਮੱਘਰ ਮਿੱਠੀ
ਸੰਗਰੂਰ ਦੇ ਪਿੰਡ ਬਟੜਿਆਣਾ ਦਾ ਰਹਿਣ ਵਾਲਾ ਮੱਘਰ ਮਿੱਠੀ (Magar Mithi) ਇਸ ਦੁਨੀਆ ਨੂੰ ਅਲਵਿਦਾ ਆਖ ਗਿਆ ਹੈ। ਬੀਤੇ ਦਿਨੀਂ ਉਸ ਦਾ ਭੋਗ ਸੀ । ਜਿਸਦੇ ਕਈ ਵੀਡੀਓਜ਼ ਅਤੇ ਤਸਵੀਰਾਂ ਸੋਸ਼ਲ ਮੀਡੀਆ ‘ਤੇ ਵਾਇਰਲ ਹੋ ਰਹੇ ਹਨ । ਸੰਗਰੂਰ ਜ਼ਿਲੇ ਦੇ ਰਹਿਣ ਵਾਲਾ ਮੱਘਰ ਮਿੱਠੀ ਬਹੁਤ ਹੀ ਭੋਲਾ ਭਾਲਾ ਇਨਸਾਨ ਸੀ ਅਤੇ ਅਕਸਰ ਉਹ ਵਿਆਹਾਂ ‘ਤੇ ਕੁੜੀਆਂ ਦੇ ਨਾਲ ਡਾਂਸ ਕਰਦਾ ਹੋਇਆ ਨਜ਼ਰ ਆਉਂਦਾ ਸੀ। ਵਿਆਹਾਂ ‘ਚ ਜਾਣ ਦਾ ਉਹ ਤਿੰਨ ਹਜ਼ਾਰ ਰੁਪਏ ਲੈਂਦਾ ਹੁੰਦਾ ਸੀ । ਉਸ ਦੇ ਦਿਹਾਂਤ ‘ਤੇ ਉਸ ਦੇ ਚਾਹੁਣ ਵਾਲਿਆਂ ਨੇ ਡੂੰਘੇ ਦੁੱਖ ਦਾ ਪ੍ਰਗਟਾਵਾ ਕੀਤਾ ਹੈ।
ਹੋਰ ਪੜ੍ਹੋ : ਸਿੱਪੀ ਗਿੱਲ ਦੀ ਆਪਣੀ ਪਤਨੀ ਤੇ ਬੇਟੇ ਦੇ ਨਾਲ ਕਿਊਟ ਤਸਵੀਰ ਵਾਇਰਲ, ਫੈਨਸ ਨੂੰ ਆ ਰਹੀ ਪਸੰਦ
ਸੋਸ਼ਲ ਮੀਡੀਆ ‘ਤੇ ਮਸ਼ਹੂਰ ਸੀ ਮੱਘਰ ਮਿੱਠੀ
ਸੋਸ਼ਲ ਮੀਡੀਆ ‘ਤੇ ਮੱਘਰ ਮਿੱਠੀ ਦੇ ਅਨੇਕਾਂ ਹੀ ਵੀਡੀਓ ਵਾਇਰਲ ਹੁੰਦੇ ਰਹਿੰਦੇ ਸਨ । ਸੋਸ਼ਲ ਮੀਡੀਆ ‘ਤੇ ਮੱਘਰ ਕਾਫੀ ਮਸ਼ਹੂਰ ਸੀ ।ਇਸ ਭੋਲੇ ਭਾਲੇ ਬੰਦੇ ਨੂੰ ਕਈ ਵਾਰ ਵਿਦੇਸ਼ ਤੋਂ ਵੀ ਆਫਰ ਆਏ ਸਨ ।
ਪਰ ਉਸ ਦਾ ਕਹਿਣਾ ਸੀ ਕਿ ਉਹ ਏਨਾਂ ਪੜ੍ਹਿਆ ਲਿਖਿਆ ਨਹੀਂ ਕਿ ਵਿਦੇਸ਼ ਜਾ ਕੇ ਘੁੰਮ ਫਿਰ ਸਕੇ ।
ਉਹ ਥੋੜ੍ਹਾ ਕਮਾ ਲਏਗਾ, ਪਰ ਪੰਜਾਬ ‘ਚ ਰਹੇਗਾ ।ਮੱਘਰ ਦੇ ਦਿਹਾਂਤ ਤੋਂ ਬਾਅਦ ਉਸ ਦੇ ਚਾਹੁਣ ਵਾਲੇ ਗਮਗੀਨ ਹਨ ਅਤੇ ਇਸ ਫੱਕਰ ਬੰਦੇ ਨੂੰ ਯਾਦ ਕਰਕੇ ਭਾਵੁਕ ਹੋ ਰਹੇ ਹਨ । ਉਸ ਦੇ ਅਨੇਕਾਂ ਹੀ ਵੀਡੀਓ ਸੋਸ਼ਲ ਮੀਡੀਆ ‘ਤੇ ਪਏ ਹਨ, ਜੋ ਉਸ ਦੀਆਂ ਯਾਦਾਂ ਨੂੰ ਤਾਜ਼ਾ ਕਰ ਰਹੇ ਹਨ।
- PTC PUNJABI
Popular Posts
-
Rakhi Sawant breaks down into tears during her song launch 'Jhootha'; Watch Video
-
Oscars 2023; When, Where and How? Everything you need to know about this years Academy Awards
-
Diljit Dosanjh praises Parineeti Chopra; says 'film ch kamaal kam kita'
-
Harinder Singh Sidhu: A dose of entertainment with YouTuber-actor-producer Dxx
-
'Kali Jotta': Neeru Bajwa, Satinder Sartaaj's film ticket prices reduces; available at Rs 112
