ਪਰਮੀਸ਼ ਵਰਮਾ ਨੇ ਭਰਾ ਸੁਖਨ ਵਰਮਾ ਲਈ ਬਣਾਈ ਰੋਟੀ, ਭਰਾਵਾਂ ਦਾ ਪਿਆਰ ਵੇਖ ਫੈਨਸ ਵੀ ਕਰ ਰਹੇ ਕਮੈਂਟਸ
ਪਰਮੀਸ਼ ਵਰਮਾ (Parmish Verma) ਪੰਜਾਬੀ ਇੰਡਸਟਰੀ ਦੇ ਮਸ਼ਹੂਰ ਗਾਇਕਾਂ ਚੋਂ ਇੱਕ ਹਨ । ਉਹ ਸੋਸ਼ਲ ਮੀਡੀਆ ‘ਤੇ ਅਕਸਰ ਫੈਨਸ ਦੇ ਨਾਲ ਰੁਬਰੂ ਹੁੰਦੇ ਰਹਿੰਦੇ ਹਨ ।ਪਰਮੀਸ਼ ਵਰਮਾ ਨੇ ਆਪਣੇ ਸੰਘਰਸ਼ ਦੇ ਦਿਨਾਂ ਦੌਰਾਨ ਵਿਦੇਸ਼ ‘ਚ ਇੱਕਲੇ ਰਹਿਣ ਦੌਰਾਨ ਕੰਮ ਵੀ ਕੀਤਾ ਹੈ ।
ਪਰਮੀਸ਼ ਵਰਮਾ ਨੇ ਭਰਾ ਸੁਖਨ ਵਰਮਾ ਲਈ ਬਣਾਈ ਰੋਟੀ, ਭਰਾਵਾਂ ਦਾ ਪਿਆਰ ਵੇਖ ਫੈਨਸ ਵੀ ਕਰ ਰਹੇ ਕਮੈਂਟਸ
ਪਰਮੀਸ਼ ਵਰਮਾ (Parmish Verma) ਪੰਜਾਬੀ ਇੰਡਸਟਰੀ ਦੇ ਮਸ਼ਹੂਰ ਗਾਇਕਾਂ ਚੋਂ ਇੱਕ ਹਨ । ਉਹ ਸੋਸ਼ਲ ਮੀਡੀਆ ‘ਤੇ ਅਕਸਰ ਫੈਨਸ ਦੇ ਨਾਲ ਰੁਬਰੂ ਹੁੰਦੇ ਰਹਿੰਦੇ ਹਨ ।ਪਰਮੀਸ਼ ਵਰਮਾ ਨੇ ਆਪਣੇ ਸੰਘਰਸ਼ ਦੇ ਦਿਨਾਂ ਦੌਰਾਨ ਵਿਦੇਸ਼ ‘ਚ ਇੱਕਲੇ ਰਹਿਣ ਦੌਰਾਨ ਕੰਮ ਵੀ ਕੀਤਾ ਹੈ । ਇੱਕਲੇ ਰਹਿਣ ਦੇ ਕਾਰਨ ਉਹ ਆਪਣੇ ਲਈ ਖਾਣਾ ਬਨਾਉਣ ਅਤੇ ਹੋਰ ਘਰੇਲੂ ਕੰਮ ਖੁਦ ਹੀ ਕਰਦੇ ਸਨ ।

ਹੋਰ ਪੜ੍ਹੋ : ਕੈਰੀ ਮੈਨਾਤੀ ਉਰਫ ਅਜੈ ਨਾਗਰ ਬਣਿਆ 40 ਮਿਲੀਅਨ ਸਬਸਕ੍ਰਾਈਬਰ ਹਾਸਲ ਕਰਨ ਵਾਲਾ ਪਹਿਲਾ ਭਾਰਤੀ ਯੂਟਿਊਬਰ
ਹੁਣ ਜਦੋਂ ਉਨ੍ਹਾਂ ਦਾ ਵਿਆਹ ਹੋ ਚੁੱਕਿਆ ਹੈ ਤਾਂ ਵੀ ਉਹ ਆਪਣੇ ਲਈ ਜਦੋਂ ਦਿਲ ਕਰਦਾ ਹੈ ਖਾਣਾ ਬਣਾ ਲੈਂਦੇ ਹਨ ਅਤੇ ਅਕਸਰ ਕਿਚਨ ‘ਚ ਹੱਥ ਅਜ਼ਮਾਉਂਦੇ ਹੋਏ ਨਜ਼ਰ ਆ ਜਾਂਦੇ ਹਨ । ਅੱਜ ਅਸੀਂ ਤੁਹਾਨੂੰ ਉਨ੍ਹਾਂ ਦਾ ਇੱਕ ਵੀਡੀਓ ਵਿਖਾਉਣ ਜਾ ਰਹੇ ਹਾਂ ।

ਜਿਸ ‘ਚ ਉਹ ਆਪਣੇ ਭਰਾ ਸੁਖਨ ਵਰਮਾ ਦੇ ਲਈ ਮਿੱਸੀ ਰੋਟੀ ਬਣਾਉਂਦੇ ਹੋਏ ਨਜ਼ਰ ਆ ਰਹੇ ਹਨ ।ਵੀਡੀਓ ‘ਚ ਤੁਸੀਂ ਵੇਖ ਸਕਦੇ ਹੋ ਕਿ ਪਰਮੀਸ਼ ਵਰਮਾ ਆਪਣੇ ਭਰਾ ਨੂੰ ਮਿੱਸੀ ਰੋਟੀ ਬਣਾ ਕੇ ਦੇ ਰਹੇ ਨੇ ਅਤੇ ਨਾਲ ਮੱਖਣ ਵੀ ਰੱਖਿਆ ਅਤੇ ਉਨ੍ਹਾਂ ਦੇ ਭਰਾ ਨੂੰ ਵੀ ਇਹ ਰੋਟੀ ਬਹੁਤ ਜ਼ਿਆਦਾ ਪਸੰਦ ਆਈ ।
ਪਰਮੀਸ਼ ਵਰਮਾ ਨੇ ਬਤੌਰ ਗਾਇਕ ਸ਼ੁਰੂ ਕੀਤੀ ਆਪਣੇ ਕਰੀਅਰ ਦੀ ਸ਼ੁਰੂਆਤ
ਪਰਮੀਸ਼ ਵਰਮਾ ਨੇ ਬਤੌਰ ਗਾਇਕ ਆਪਣੇ ਕਰੀਅਰ ਦੀ ਸ਼ੁਰੂਆਤ ਕੀਤੀ ਸੀ । ਜਿਸ ਤੋਂ ਬਾਅਦ ਉਨ੍ਹਾਂ ਨੇ ਅਦਾਕਾਰੀ ਦੇ ਖੇਤਰ ‘ਚ ਵੀ ਕਿਸਮਤ ਅਜ਼ਮਾਈ ਅਤੇ ਇੱਕ ਤੋਂ ਬਾਅਦ ਇੱਕ ਕਈ ਫ਼ਿਲਮਾਂ ‘ਚ ਕੰਮ ਕੀਤਾ ।ਉਨ੍ਹਾਂ ਦੀ ਅਦਾਕਾਰੀ ਨੂੰ ਵੀ ਦਰਸ਼ਕਾਂ ਦੇ ਵੱਲੋਂ ਬਹੁਤ ਜ਼ਿਆਦਾ ਪਸੰਦ ਕੀਤਾ ਗਿਆ ਸੀ ।
- PTC PUNJABI
Popular Posts
-
Rakhi Sawant breaks down into tears during her song launch 'Jhootha'; Watch Video
-
Oscars 2023; When, Where and How? Everything you need to know about this years Academy Awards
-
Diljit Dosanjh praises Parineeti Chopra; says 'film ch kamaal kam kita'
-
Harinder Singh Sidhu: A dose of entertainment with YouTuber-actor-producer Dxx
-
'Kali Jotta': Neeru Bajwa, Satinder Sartaaj's film ticket prices reduces; available at Rs 112
