Advertisment

ਪਾਕਿਸਤਾਨੀਆਂ ਦੀ ਇਹ ਹਰਕਤ ਵੇਖ ਸਿੱਧੂ ਮੂਸੇਵਾਲਾ ਦੇ ਫੈਨਸ ਨੂੰ ਆਇਆ ਗੁੱਸਾ, ਇਸ ਤਰ੍ਹਾਂ ਦੇ ਪ੍ਰਸ਼ੰਸਕਾਂ ਨੇ ਦਿੱਤੇ ਰਿਐਕਸ਼ਨ

ਸਿੱਧੂ ਮੂਸੇਵਾਲਾ ਦੇਸ਼ ਦੁਨੀਆ ‘ਚ ਵੱਡਾ ਨਾਂਅ ਬਣ ਚੁੱਕਿਆ ਹੈ । ਉਸ ਦੇ ਨਾਮ ‘ਤੇ ਕਈ ਚੀਜ਼ਾਂ ਵਿਕਣੀਆਂ ਸ਼ੁਰੂ ਹੋ ਗਈਆ ਹਨ । ਪਰ ਗੁਆਂਢੀ ਮੁਲਕ ਪਾਕਿਸਤਾਨ ਦੀ ਹਰਕਤ ਦੇ ਕਾਰਨ ਸਿੱਧੂ ਮੂਸੇਵਾਲਾ ਦੇ ਫੈਨਸ ਨੂੰ ਵੱਡਾ ਝਟਕਾ ਲੱਗਿਆ ਹੈ ।

author-image
By Shaminder
New Update
ਪਾਕਿਸਤਾਨੀਆਂ ਦੀ ਇਹ ਹਰਕਤ ਵੇਖ ਸਿੱਧੂ ਮੂਸੇਵਾਲਾ ਦੇ ਫੈਨਸ ਨੂੰ ਆਇਆ ਗੁੱਸਾ, ਇਸ ਤਰ੍ਹਾਂ ਦੇ ਪ੍ਰਸ਼ੰਸਕਾਂ ਨੇ ਦਿੱਤੇ ਰਿਐਕਸ਼ਨ
Advertisment

ਸਿੱਧੂ ਮੂਸੇਵਾਲਾ (Sidhu Moose wala)  ਦੇਸ਼ ਦੁਨੀਆ ‘ਚ ਵੱਡਾ ਨਾਂਅ ਬਣ ਚੁੱਕਿਆ ਹੈ । ਉਸ ਦੇ ਨਾਮ ‘ਤੇ ਕਈ ਚੀਜ਼ਾਂ ਵਿਕਣੀਆਂ ਸ਼ੁਰੂ ਹੋ ਗਈਆ ਹਨ । ਪਰ ਗੁਆਂਢੀ ਮੁਲਕ ਪਾਕਿਸਤਾਨ ਦੀ ਹਰਕਤ ਦੇ ਕਾਰਨ ਸਿੱਧੂ ਮੂਸੇਵਾਲਾ ਦੇ ਫੈਨਸ ਨੂੰ ਵੱਡਾ ਝਟਕਾ ਲੱਗਿਆ ਹੈ । ਦਰਅਸਲ ਪਾਕਿਸਤਾਨ ਦੀ ਇੱਕ ਸੁਪਾਰੀ ਬਨਾਉਣ ਵਾਲੀ ਕੰਪਨੀ ਨੇ ਆਪਣੇ ਸੁਪਾਰੀ ਵਾਲੀ ਪੈਕਿੰਗ ‘ਤੇ ਸਿੱਧੂ ਮੁੂਸੇਵਾਲਾ ਦੀ ਤਸਵੀਰ ਲਗਾਈ ਹੋਈ ਹੈ ।

Advertisment


ਹੋਰ ਪੜ੍ਹੋ : ਬਾਲੀਵੁੱਡ ਦੀਆਂ ਉਹ ਬੇਹੱਦ ਖ਼ਰਾਬ ਫ਼ਿਲਮਾਂ ਜਿਨ੍ਹਾਂ ਨੇ ਕੀਤਾ ਦਰਸ਼ਕਾਂ ਦਾ ਖੂਬ ਮਨੋਰੰਜਨ

Advertisment

ਇਸ ਤਸਵੀਰ ਨੂੰ ਵੇਖ ਕੇ ਸਿੱਧੂ ਮੂਸੇਵਾਲਾ ਦੇ ਫੈਨਸ ‘ਚ ਨਰਾਜ਼ਗੀ ਪਾਈ ਜਾ ਰਹੀ ਹੈ ।ਸਿੱਧੂ ਮੂਸੇਵਾਲਾ ਦੀਆਂ ਸੁਪਾਰੀ ਦੇ ਪੈਕੇਟ ਉੱਤੇ ਤਸਵੀਰਾਂ ਵਾਲਾ ਵੀਡੀਓ  ਯੂਟਿਊਬ ‘ਤੇ ਵਾਇਰਲ ਹੋ ਰਿਹਾ ਹੈ ।  ਦੱਸਿਆ ਜਾ ਰਿਹਾ ਹੈ ਕਿ ਵਪਾਰੀਆਂ ਵੱਲੋਂ ਆਪਣੇ ਪ੍ਰੋਡਕਟ ਦੀ ਸੇਲ ਵਧਾਉਣ ਦੇ ਲਈ ਸਿੱਧੂ ਮੂਸੇਵਾਲਾ ਦੀ ਤਸਵੀਰ ਦਾ ਇਸਤੇਮਾਲ ਕੀਤਾ ਗਿਆ ਹੈ । 



Advertisment

ਸਿੱਧੂ ਮੂਸੇਵਾਲਾ ਨੇ ਦਿੱਤੇ ਕਈ ਹਿੱਟ ਗੀਤ 

ਸਿੱਧੂ ਮੂਸੇਵਾਲਾ ਦਾ ਮਿਊਜ਼ਿਕ ਕਰੀਅਰ ਬੇਸ਼ੱਕ ਛੋਟਾ ਰਿਹਾ ਹੈ, ਪਰ ਉਸ ਨੇ ਆਪਣੇ ਛੋਟੇ ਜਿਹੇ ਮਿਊਜ਼ਿਕ ਕਰੀਅਰ ਦੇ ਦੌਰਾਨ ਪੰਜਾਬੀ ਇੰਡਸਟਰੀ ਨੂੰ ਕਈ ਹਿੱਟ ਗੀਤ ਦਿੱਤੇ ਹਨ । ਜਿਸ ਜਗ੍ਹਾ ਨੂੰ ਬਨਾਉਣ ਦੇ ਲਈ ਇਨਸਾਨ ਨੂੰ ਮੁੱਦਤਾਂ ਲੱਗ ਜਾਂਦੀਆਂ ਹਨ । ਉਸ ਮੁਕਾਮ ਨੂੰ ਗਾਇਕ ਨੇ ਕੁਝ ਕੁ ਸਾਲਾਂ ‘ਚ ਹੀ ਬਣਾ ਲਿਆ ਸੀ । ਉਹ ਜਿੱਥੇ ਵਧੀਆ ਅਤੇ ਵੱਖਰੀ ਤਰ੍ਹਾਂ ਦੀ ਗਾਇਨ ਸ਼ੈਲੀ ਦੇ ਲਈ ਮਸ਼ਹੂਰ ਸੀ । ਉੱਥੇ ਹੀ ਬੇਬਾਕ ਲੇਖਣੀ ਦੇ ਲਈ ਵੀ ਜਾਣਿਆ ਜਾਂਦਾ ਸੀ। ਉਹ ਆਪਣੇ ਗੀਤਾਂ ‘ਚ ਅਕਸਰ ਜ਼ਿੰਦਗੀ ਦੀ ਹਕੀਕਤ ਬਿਆਨ ਕਰਦਾ ਸੀ । 



Advertisment

Stay updated with the latest news headlines.

Follow us:
Advertisment
Advertisment
Latest Stories
Advertisment