Met Gala ‘ਚ ਪ੍ਰਿਯੰਕਾ ਚੋਪੜਾ ਦੀ ਜੇਠਾਣੀ ਬੇਬੀ ਬੰਪ ਫਲਾਂਟ ਕਰਦੀ ਆਈ ਨਜ਼ਰ, ਜਲਦ ਹੀ ਜੋਨਸ ਪਰਿਵਾਰ ‘ਚ ਗੂੰਜਣ ਵਾਲੀਆਂ ਨੇ ਕਿਲਕਾਰੀਆਂ
Met Gala ‘ਚ ਪ੍ਰਿਯੰਕਾ ਚੋਪੜਾ ਦੀ ਜੇਠਾਣੀ ਬੇਬੀ ਬੰਪ ਫਲਾਂਟ ਕਰਦੀ ਆਈ ਨਜ਼ਰ, ਜਲਦ ਹੀ ਜੋਨਸ ਪਰਿਵਾਰ ‘ਚ ਗੂੰਜਣ ਵਾਲੀਆਂ ਨੇ ਕਿਲਕਾਰੀਆਂ
Met Gala 2022: ਬਾਲੀਵੁੱਡ ਅਦਾਕਾਰਾ ਪ੍ਰਿਯੰਕਾ ਚੋਪੜਾ ਦਾ ਮੈੱਟ ਗਾਲਾ ਲੁੱਕ ਹਰ ਸਮੇਂ ਸੁਰਖੀਆਂ 'ਚ ਰਹਿੰਦਾ ਸੀ। ਸੋਸ਼ਲ ਮੀਡੀਆ 'ਤੇ ਪ੍ਰਿਯੰਕਾ ਚੋਪੜਾ ਦੇ ਲੁੱਕ ਦੀਆਂ ਤਸਵੀਰਾਂ ਕਾਫੀ ਵਾਇਰਲ ਹੁੰਦੀਆਂ ਸਨ ਅਤੇ ਇਸ 'ਤੇ ਮੀਮ ਵੀ ਬਣਾਏ ਗਏ ਸਨ। ਹਾਲਾਂਕਿ ਇਸ ਸਾਲ ਪ੍ਰਿਯੰਕਾ ਚੋਪੜਾ ਮੈੱਟ ਗਾਲਾ 2022 'ਚ ਨਜ਼ਰ ਨਹੀਂ ਆਈ।
ਹੋਰ ਪੜ੍ਹੋ : ਸੰਜੇ ਦੱਤ ਨੇ ਸ਼ੁੱਧ ਪੰਜਾਬੀ ਬੋਲ ਕੇ ਜਿੱਤਿਆ ਹਰ ਇੱਕ ਦਾ ਦਿਲ, ਸਰਦਾਰ ਫੋਟੋਗ੍ਰਾਫਰ ਨੂੰ ਕਿਹਾ- ‘ਰੱਬ ਰਾਖਾ ਭਾਜੀ’

ਦੱਸ ਦਈਏ ਪ੍ਰਿਯੰਕਾ ਚੋਪੜਾ ਦਾ ਮੈੱਟ ਗਾਲਾ ਵਿੱਚ ਡੈਬਿਊ ਸਾਲ 2017 ਵਿੱਚ ਹੋਇਆ ਸੀ । ਬੇਸ਼ੱਕ ਪ੍ਰਸ਼ੰਸਕਾਂ ਨੇ ਉਸ ਨੂੰ ਮਿਸ ਕੀਤਾ ਹੋਵੇਗਾ । ਸੋਸ਼ਲ ਉੱਤੇ ਪੁਰਾਣੀਆਂ ਤਸਵੀਰਾਂ ਖੂਬ ਵਾਇਰਲ ਹੋ ਰਹੀਆਂ ਹਨ। ਪਰ ਇਸ ਵਾਰ ਮੈੱਟ ਗਾਲਾ 'ਚ ਪ੍ਰਿਯੰਕਾ ਚੋਪੜਾ ਦੀ ਜੇਠਾਣੀ ਨੇ ਸਭ ਦਾ ਧਿਆਨ ਆਪਣੇ ਵੱਲ ਖਿੱਚਿਆ।

ਜੀ ਹਾਂ ਪ੍ਰਿਯੰਕਾ ਚੋਪੜਾ ਦੀ ਜੇਠਾਣੀ ਤੇ ਹਾਲੀਵੁੱਡ ਅਦਾਕਾਰਾ ਸੋਫੀ ਟਰਨਰ Sophie Turner ਆਪਣਾ ਬੇਬੀ ਬੰਪ ਫਲਾਂਟ ਕਰਦੀ ਹੋਈ ਨਜ਼ਰ ਆਈ। ਤਸਵੀਰ 'ਚ ਦੇਖ ਸਕਦੇ ਹੋ ਸੋਫੀ ਦੇ ਨਾਲ ਉਨ੍ਹਾਂ ਦੇ ਪਤੀ Joe Jonas ਵੀ ਨਜ਼ਰ ਆ ਰਹੇ ਹਨ। ਦੋਵਾਂ ਨੇ ਬਲੈਕ ਤੇ ਵ੍ਹਾਈਟ ਰੰਗਾਂ ਦੇ ਨਾਲ ਤਿਆਰ ਹੋਏ ਸਟਾਈਲਿਸ਼ ਆਊਟਫਿੱਟ ਪਾਇਆ ਹੋਏ ਹਨ।

ਬਹੁਤ ਜਲਦ ਜੋਨਸ ਫੈਮਿਲੀ ‘ਚ ਇੱਕ ਹੋਰ ਨਵਾਂ ਮਹਿਮਾਨ ਆਉਣ ਵਾਲਾ ਹੈ। ਦੱਸ ਦਈਏ ਇਸੇ ਸਾਲ ਦੱਸ ਦਈਏ ਇਸੇ ਸਾਲ ਪ੍ਰਿਯੰਕਾ ਚੋਪੜਾ ਤੇ ਨਿੱਕ ਜੋਨਸ ਸਰੋਗੇਸੀ ਜ਼ਰੀਏ ਇੱਕ ਬੇਟੀ ਦੇ ਮਾਪੇ ਬਣੇ ਹਨ। ਹਾਲ ਹੀ ਚ ਦੋਵਾਂ ਨੇ ਆਪਣੀ ਧੀ ਦੇ ਨਾਮ ਦਾ ਖੁਲਾਸਾ ਕੀਤਾ ਹੈ। ਦੋਵਾਂ ਜਣਿਆ ਨੇ ਆਪਣੀ ਬੇਟੀ ਦਾ ਨਾਮ ‘ਮਾਲਤੀ ਮੈਰੀ ਚੋਪੜਾ ਜੋਨਾਸ’ (Malti Marie Chopra Jonas) ਰੱਖਿਆ ਹੈ।
ਹੋਰ ਪੜ੍ਹੋ : ਅੰਗਦ ਬੇਦੀ ਨੇ ਆਪਣੇ ਪਿਤਾ ਦੀ ਚੰਗੀ ਸਿਹਤ ਲਈ ਸ੍ਰੀ ਹਰਿਮੰਦਰ ਸਾਹਿਬ ‘ਚ ਟੇਕਿਆ ਮੱਥਾ, ਪਿਤਾ ਦੀ ਸੇਵਾ ਕਰਦੇ ਆਏ ਨਜ਼ਰ ਹੀਰੋ
Popular Posts
-
Rakhi Sawant breaks down into tears during her song launch 'Jhootha'; Watch Video
-
Oscars 2023; When, Where and How? Everything you need to know about this years Academy Awards
-
Diljit Dosanjh praises Parineeti Chopra; says 'film ch kamaal kam kita'
-
Harinder Singh Sidhu: A dose of entertainment with YouTuber-actor-producer Dxx
-
'Kali Jotta': Neeru Bajwa, Satinder Sartaaj's film ticket prices reduces; available at Rs 112
