ਮਾਂ ਦੀ ਗੈਰ ਮੌਜੂਦਗੀ ਕਾਰਨ ਪਾਣੀ ਵਾਰਨ ਦੀ ਰਸਮ ਵੇਲੇ ਫੁੱਟ-ਫੁੱਟ ਰੋਇਆ ਇਹ ਲਾੜਾ, ਵੀਡੀਓ ਵੇਖ ਹਰ ਕੋਈ ਹੋ ਰਿਹਾ ਭਾਵੁਕ
ਮਾਂ ਦੇ ਪੈਰਾਂ ‘ਚ ਜੰਨਤ ਹੁੰਦੀ ਹੈ । ਮਾਂ ਸਿਰਫ ਬੱਚੇ ਨੂੰ ਜਨਮ ਹੀ ਨਹੀਂ ਦਿੰਦੀ । ਬਲਕਿ ਜਨਮ ਵੇਲੇ ਆਪਣੇ ਜਿਗਰ ਦਾ ਟੁਕੜਾ ਕੱਢ ਕੇ ਰੱਖ ਦਿੰਦੀ ਹੈ । ਇਨਸਾਨ ਜ਼ਿੰਦਗੀ ‘ਚ ਭਾਵੇਂ ਕਿੰਨੇ ਵੀ ਉੱਚੇ ਮੁਕਾਮ ‘ਤੇ ਕਿਉਂ ਨਾ ਪਹੁੰਚ ਜਾਵੇ ਪਰ ਮਾਂ ਦੀ ਜ਼ਰੂਰਤ ਉਸ ਨੂੰ ਹਮੇਸ਼ਾ ਹੀ ਮਹਿਸੂਸ ਹੁੰਦੀ ਹੈ । ਮਾਂ ਦੀ ਕਮੀ ਉਹੀ ਸ਼ਖਸ ਜਾਣ ਸਕਦਾ ਹੈ । ਜਿਸ ਦੀ ਮਾਂ ਇਸ ਦੁਨੀਆਂ ਤੋਂ ਰੁਖਸਤ ਹੋ ਚੁੱਕੀ ਹੈ ।
ਮਾਂ ਦੀ ਗੈਰ ਮੌਜੂਦਗੀ ਕਾਰਨ ਪਾਣੀ ਵਾਰਨ ਦੀ ਰਸਮ ਵੇਲੇ ਫੁੱਟ-ਫੁੱਟ ਰੋਇਆ ਇਹ ਲਾੜਾ, ਵੀਡੀਓ ਵੇਖ ਹਰ ਕੋਈ ਹੋ ਰਿਹਾ ਭਾਵੁਕ
ਮਾਂ (Mother Love) ਦੇ ਪੈਰਾਂ ‘ਚ ਜੰਨਤ ਹੁੰਦੀ ਹੈ । ਮਾਂ ਸਿਰਫ ਬੱਚੇ ਨੂੰ ਜਨਮ ਹੀ ਨਹੀਂ ਦਿੰਦੀ । ਬਲਕਿ ਜਨਮ ਵੇਲੇ ਆਪਣੇ ਜਿਗਰ ਦਾ ਟੁਕੜਾ ਕੱਢ ਕੇ ਰੱਖ ਦਿੰਦੀ ਹੈ । ਇਨਸਾਨ ਜ਼ਿੰਦਗੀ ‘ਚ ਭਾਵੇਂ ਕਿੰਨੇ ਵੀ ਉੱਚੇ ਮੁਕਾਮ ‘ਤੇ ਕਿਉਂ ਨਾ ਪਹੁੰਚ ਜਾਵੇ ਪਰ ਮਾਂ ਦੀ ਜ਼ਰੂਰਤ ਉਸ ਨੂੰ ਹਮੇਸ਼ਾ ਹੀ ਮਹਿਸੂਸ ਹੁੰਦੀ ਹੈ । ਮਾਂ ਦੀ ਕਮੀ ਉਹੀ ਸ਼ਖਸ ਜਾਣ ਸਕਦਾ ਹੈ ।
_6734e371b99071aa5be0ca12c274f653_1280X720.webp)
ਹੋਰ ਪੜ੍ਹੋ : ‘ਚੱਲ ਜਿੰਦੀਏ’ ਫ਼ਿਲਮ ਦਾ ਭਾਵੁਕ ਕਰ ਦੇਣ ਵਾਲਾ ਟੀਜ਼ਰ ਹੋਇਆ ਜਾਰੀ , ਗੁਰਪ੍ਰੀਤ ਘੁੱਗੀ ਦੀ ਲੁੱਕ ਨੇ ਸਭ ਨੂੰ ਕੀਤਾ ਹੈਰਾਨ
ਵੀਡੀਓ ਵੇਖਣ ਦੇ ਲਈ ਇਸ ਲਿੰਕ ‘ਤੇ ਕਲਿੱਕ ਕਰੋ : https://www.facebook.com/reel/558878079569929
ਜਿਸ ਦੀ ਮਾਂ ਇਸ ਦੁਨੀਆਂ ਤੋਂ ਰੁਖਸਤ ਹੋ ਚੁੱਕੀ ਹੈ । ਅੱਜ ਜਿਹੜਾ ਵੀਡੀਓ ਅਸੀਂ ਤੁਹਾਨੂੰ ਵਿਖਾਉਣ ਜਾ ਰਹੇ ਹਾਂ ।ਉਸ ਨੂੰ ਵੇਖ ਕੇ ਤੁਸੀਂ ਵੀ ਭਾਵੁਕ ਹੋ ਜਾਓਗੇ ।

ਹੋਰ ਪੜ੍ਹੋ : ਉਰਫੀ ਜਾਵੇਦ ਦੀ ਚੋਰੀ ਛਿਪੇ ਵੀਡੀਓ ਬਣਾ ਰਿਹਾ ਸੀ ਸ਼ਖਸ, ਅਦਾਕਾਰਾ ਨੇ ਫੋਨ ਖੋਹ ਕੇ ਕੀਤਾ ਇਹ ਕੰਮ, ਵੀਡੀਓ ਹੋ ਰਿਹਾ ਵਾਇਰਲ
ਪਾਣੀ ਵਾਰਨ ਦੀ ਰਸਮ ਵੇਲੇ ਦਾ ਵੀਡੀਓ ਵਾਇਰਲ
ਸੋਸ਼ਲ ਮੀਡੀਆ ‘ਤੇ ਇੱਕ ਵੀਡੀਓ ਵਾਇਰਲ ਹੋ ਰਿਹਾ ਹੈ । ਇਸ ਵੀਡੀਓ ‘ਚ ਤੁਸੀਂ ਵੇਖ ਸਕਦੇ ਹੋ ਕਿ ਮੁੰਡਾ (Groom)ਆਪਣੀ ਨਵ-ਵਿਆਹੀ ਲਾੜੀ ਨੂੰ ਵਿਆਹ ਕੇ ਘਰ ਲਿਆਇਆ ਹੈ । ਜਿਸ ਤੋਂ ਬਾਅਦ ਉਸ ਦੇ ਘਰ ਪਾਣੀ ਵਾਰਨ ਦੀ ਰਸਮ ਕੀਤੀ ਜਾ ਰਹੀ ਹੈ । ਜਿਸ ਨੂੰ ਉਸ ਦੀ ਚਾਚੀ ਦੇ ਵੱਲੋਂ ਨਿਭਾਇਆ ਜਾ ਰਿਹਾ ਹੈ ।

ਕਿਉਂਕਿ ਇਸ ਮੁੰਡੇ ਦੀ ਮਾਂ ਗੁਜ਼ਰ ਚੁੱਕੀ ਹੈ ਅਤੇ ਆਪਣੀ ਮਾਂ ਨੂੰ ਯਾਦ ਕਰਕੇ ਇਹ ਮੁੰਡਾ ਭਾਵੁਕ ਹੋ ਗਿਆ । ਕਿਉਂਕਿ ਇਹ ਰਸਮ ਉਸ ਦੀ ਮਾਂ ਵੱਲੋਂ ਕੀਤੀ ਜਾਣੀ ਸੀ ।ਮੁੰਡਾ ਫੁੱਟ ਫੁੱਟ ਕੇ ਰੋਂਦਾ ਹੋਇਆ ਇਸ ਵੀਡੀਓ ‘ਚ ਦਿਖਾਈ ਦੇ ਰਿਹਾ ਹੈ ਅਤੇ ਇਸ ਵੀਡੀਓ ਨੂੰ ਵੇਖ ਕੇ ਹਰ ਕੋਈ ਭਾਵੁਕ ਹੋ ਰਿਹਾ ਹੈ ।
- PTC PUNJABI
Popular Posts
-
Rakhi Sawant breaks down into tears during her song launch 'Jhootha'; Watch Video
-
Oscars 2023; When, Where and How? Everything you need to know about this years Academy Awards
-
Diljit Dosanjh praises Parineeti Chopra; says 'film ch kamaal kam kita'
-
Harinder Singh Sidhu: A dose of entertainment with YouTuber-actor-producer Dxx
-
'Kali Jotta': Neeru Bajwa, Satinder Sartaaj's film ticket prices reduces; available at Rs 112
