ਸੋਨਮ ਬਾਜਵਾ ਨੇ ਸਾਂਝੀਆਂ ਕੀਤੀਆਂ ਬੋਲਡ ਤਸਵੀਰਾਂ, ਤੁਹਾਨੂੰ ਕਿਸ ਤਰ੍ਹਾਂ ਦਾ ਲੱਗਿਆ ਅਦਾਕਾਰਾ ਦਾ ਹੌਟ ਅਵਤਾਰ

ਸੋਨਮ ਬਾਜਵਾ ਨੇ ਆਪਣੀ ਅਦਾਕਾਰੀ ਦੇ ਨਾਲ ਹਰ ਕਿਸੇ ਦਾ ਦਿਲ ਜਿੱਤਿਆ ਹੈ । ਬਤੌਰ ਏਅਰ ਹੋਸਟੈੱਸ ਆਪਣੇ ਕਰੀਅਰ ਦੀ ਸ਼ੁਰੂਆਤ ਕਰਨ ਵਾਲੀ ਸੋਨਮ ਬਾਜਵਾ ਨੇ ਕਈ ਬਿਊਟੀ ਕਾਂਟੈਸਟ ‘ਚ ਵੀ ਹਿੱਸਾ ਲਿਆ ਅਤੇ ਕਈ ਅਵਾਰਡ ਆਪਣੇ ਨਾਮ ਕੀਤੇ ਹਨ । ਪਰ ਇਨ੍ਹੀਂ ਦਿਨੀਂ ਉਸ ਦੇ ਹੌਟ ਅਵਤਾਰ ਨੇ ਸੋਸ਼ਲ ਮੀਡੀਆ ‘ਤੇ ਤੜਥੱਲੀ ਜਿਹੀ ਮਚਾ ਦਿੱਤੀ ਹੈ ।

Written by  Shaminder   |  February 28th 2023 02:24 PM  |  Updated: February 28th 2023 02:24 PM

ਸੋਨਮ ਬਾਜਵਾ ਨੇ ਸਾਂਝੀਆਂ ਕੀਤੀਆਂ ਬੋਲਡ ਤਸਵੀਰਾਂ, ਤੁਹਾਨੂੰ ਕਿਸ ਤਰ੍ਹਾਂ ਦਾ ਲੱਗਿਆ ਅਦਾਕਾਰਾ ਦਾ ਹੌਟ ਅਵਤਾਰ

ਸੋਨਮ ਬਾਜਵਾ (Sonam Bajwa) ਨੇ ਆਪਣੀ ਅਦਾਕਾਰੀ ਦੇ ਨਾਲ ਹਰ ਕਿਸੇ ਦਾ ਦਿਲ ਜਿੱਤਿਆ ਹੈ । ਬਤੌਰ ਏਅਰ ਹੋਸਟੈੱਸ ਆਪਣੇ ਕਰੀਅਰ ਦੀ ਸ਼ੁਰੂਆਤ ਕਰਨ ਵਾਲੀ ਸੋਨਮ ਬਾਜਵਾ ਨੇ ਕਈ ਬਿਊਟੀ ਕਾਂਟੈਸਟ ‘ਚ ਵੀ ਹਿੱਸਾ ਲਿਆ ਅਤੇ ਕਈ ਅਵਾਰਡ ਆਪਣੇ ਨਾਮ ਕੀਤੇ ਹਨ । ਪਰ ਇਨ੍ਹੀਂ ਦਿਨੀਂ ਉਸ ਦੇ ਹੌਟ ਅਵਤਾਰ (Hot Pics) ਨੇ ਸੋਸ਼ਲ ਮੀਡੀਆ ‘ਤੇ ਤੜਥੱਲੀ ਜਿਹੀ ਮਚਾ ਦਿੱਤੀ ਹੈ ।


 ਹੋਰ ਪੜ੍ਹੋ  : ਆਪਣੀ ਨਵ-ਜਨਮੀ ਧੀ ਨੂੰ ਘਰ ਲੈ ਕੇ ਪਹੁੰਚੇ ਗਾਇਕ ਕੁਲਵਿੰਦਰ ਕੈਲੀ ਅਤੇ ਗੁਰਲੇਜ ਅਖਤਰ, ਕੇਕ ਕੱਟ ਕੇ ਮਨਾਇਆ ਜਸ਼ਨ

ਸੋਨਮ ਬਾਜਵਾ ਨੇ ਸਾਂਝੀਆਂ ਕੀਤੀਆਂ ਬੋਲਡ ਤਸਵੀਰਾਂ 

ਅਦਾਕਾਰਾ ਸੋਨਮ ਬਾਜਵਾ ਨੇ ਆਪਣੇ ਇੰਸਟਾਗ੍ਰਾਮ ਅਕਾਊਂਟ ‘ਤੇ ਆਪਣੀਆਂ ਕੁਝ ਤਸਵੀਰਾਂ ਸਾਂਝੀਆਂ ਕੀਤੀਆਂ ਹਨ । ਜਿਨ੍ਹਾਂ ਨੂੰ ਵੇਖ ਕੇ ਫੈਨਸ ਦੇ ਵੀ ਹੋਸ਼ ਉੱਡ ਗਏ ਹਨ ।ਹੋਰ ਪੜ੍ਹੋ  : ਹਰਭਜਨ ਮਾਨ ਨੇ ਭਰਾ ਗੁਰਸੇਵਕ ਮਾਨ ਦੇ ਨਾਲ ਪਹੁੰਚੇ ਜੱਦੀ ਪਿੰਡ ਖੇਮੁਆਣਾ, ਬਚਪਨ ਦੀਆਂ ਯਾਦਾਂ ਕੀਤੀਆਂ ਤਾਜ਼ਾ

ਇਨ੍ਹਾਂ ਤਸਵੀਰਾਂ ‘ਚ ਤੁਸੀਂ ਵੇਖ ਸਕਦੇ ਹੋ ਕਿ ਅਦਾਕਾਰਾ ਸਮੁੰਦਰ ਕਿਨਾਰੇ ਆਪਣੀਆਂ ਬੋਲਡ ਅਦਾਵਾਂ ਦੇ ਨਾਲ ਦਰਸ਼ਕਾਂ ਦਾ ਦਿਲ ਜਿੱਤਦੀ ਹੋਈ ਨਜ਼ਰ ਆ ਰਹੀ ਹੈ । ਅਦਾਕਾਰਾ ਦਾ ਇਹ ਹੌਟ ਅਵਤਾਰ ਵੇਖ ਕੇ ਪ੍ਰਸ਼ੰਸਕਾਂ ਦੇ ਵੱਲੋਂ ਵੀ ਖੂਬ ਰਿਐਕਸ਼ਨ ਦਿੱਤੇ ਜਾ ਰਹੇ ਹਨ । 


ਪ੍ਰਸ਼ੰਸਕਾਂ ਨੇ ਦਿੱਤੇ ਰਿਐਕਸ਼ਨ 

 ਇਨ੍ਹਾਂ ਤਸਵੀਰਾਂ ‘ਤੇ ਸੋਨਮ ਬਾਜਵਾ ਦੇ ਵੱਲੋਂ ਵੀ ਖੂਬ ਰਿਐਕਸ਼ਨ ਦਿੱਤੇ ਜਾ ਰਹੇ ਹਨ । ਇਸ ਤਸਵੀਰ ‘ਤੇ ਇੱਕ ਯੂਜ਼ਰ ਨੇ ਲਿਖਿਆ ਕਿ ‘ਲੜਕੇ ਪਾਗਲ ਕਰ ਰੱਖੇ ਨੇ’ ਇੱਕ ਹੋਰ ਨੇ ਲਿਖਿਆ ‘ਯੇ ਹੁਈ ਨਾ ਬਾਤ, ਦਿਸ਼ਾ ਪਟਾਨੀ ਕੀ ਕੰਪੀਟੀਟਰ’। ‘ਏਕ ਕਾਮ ਕਰੋ ਅਪਨੇ ਇੰਸਟਾਗ੍ਰਾਮ ਕੋ ਆਗ ਲਗਾ ਦੋ’। ਜਦੋਂਕਿ ਇੱਕ ਹੋਰ ਨੇ ਕਮੈਂਟ ‘ਚ ਲਿਖਿਆ ‘ਕੌਣ ਕਹਿਤਾ ਹੈ ਕਿ ਪਾਣੀ ਮੇਂ ਆਗ ਨਹੀਂ ਲੱਗ ਸਕਤੀ’। 
- PTC PUNJABI


Popular Posts

LIVE CHANNELS
DOWNLOAD APP


© 2023 PTC Punjabi. All Rights Reserved.
Powered by PTC Network