'ਪੀਟੀਸੀ ਟੌਪ-10' 'ਚ ਇਸ ਵਾਰ ਸੁੱਖੀ ਨੇ ਧਾਰਿਆ ਨਿਊਜ਼ ਐਂਕਰ ਦਾ ਅਵਤਾਰ 

written by Rupinder Kaler | August 02, 2019 11:11am

ਪੀਟੀਸੀ ਪੰਜਾਬੀ ਦੇ ਸਭ ਤੋਂ ਵੱਧ ਪਸੰਦ ਕੀਤੇ ਜਾਣ ਵਾਲੇ ਸ਼ੋਅ 'ਪੀਟੀਸੀ ਟੌਪ-10' ਵਿੱਚ ਇਸ ਵਾਰ ਸੁੱਖੀ ਨਿਊਜ਼ ਐਂਕਰ ਦੇ ਰੂਪ ਵਿੱਚ ਨਜ਼ਰ ਆਵੇਗੀ । ਐਂਕਰ ਸੁੱਖੀ ਵੱਲੋਂ ਸੁਣਾਈਆਂ ਖ਼ਬਰਾਂ ਤੁਹਾਨੂੰ ਹੱਸਣ ਲਈ ਮਜ਼ਬੂਰ ਕਰ ਦੇਣਗੀਆਂ ਕਿਉਂਕਿ ਇਹਨਾਂ ਖ਼ਬਰਾਂ ਵਿੱਚ ਸੁੱਖੀ ਨੇ ਆਪਣੀ ਕਮੇਡੀ ਦਾ ਤੜਕਾ ਲਗਾਉਣ ਦੀ ਕੋਸ਼ਿਸ਼ ਕੀਤੀ ਹੈ ।

ਕਮੇਡੀ ਦੇ ਨਾਲ ਨਾਲ ਸੁੱਖੀ ਤੁਹਾਨੂੰ ਇਸ ਹਫ਼ਤੇ ਦੇ ਟੌਪ-10 ਗਾਣੇ ਵੀ ਦਿਖਾਏਗੀ । ਨਿਊਜ਼ ਅਂੈਕਰ ਦੇ ਰੂਪ ਵਿੱਚ ਸੁੱਖੀ ਕਿਸ ਤਰ੍ਹਾਂ ਦੀਆਂ ਬੇਕੂਫੀਆਂ ਕਰਦੀ ਹੈ, ਇਹ ਜਾਨਣ ਲਈ ਦੇਖੋ 'ਪੀਟੀਸੀ ਟੌਪ-10' ਅੱਜ ਰਾਤ ਯਾਨੀ ਸ਼ੁੱਕਰਵਾਰ ਰਾਤ 9.30 ਵਜੇ ਸਿਰਫ਼ ਪੀਟੀਸੀ ਪੰਜਾਬੀ 'ਤੇ ।

ਤੁਹਾਨੂੰ ਦੱਸ ਦਿੰਦੇ ਹਾਂ ਕਿ ਇਸ ਸ਼ੋਅ ਵਿੱਚ ਪਾਲੀਵੁੱਡ ਤੇ ਬਾਲੀਵੁੱਡ ਦੀ ਹਰ ਅੱਪਡੇਟ ਦਿੱਤੀ ਜਾਂਦੀ ਹੈ । ਇਸ ਦੇ ਨਾਲ ਹੀ ਹੁੰਦੀ ਹੈ ਮਸਤੀ ਤੇ ਮਿਊਜ਼ਿਕ ।

You may also like