ਪੰਜਾਬੀ ਗਾਇਕ ਗਗਨ ਸਿੱਧੂ ਲੈ ਕੇ ਆ ਰਹੇ ਨੇ ਨਵਾਂ ਗੀਤ ‘SALON’, 9 ਅਗਸਤ ਨੂੰ ਪੀਟੀਸੀ ਰਿਕਾਰਡਜ਼ ਦੇ ਲੇਬਲ ਹੇਠ ਹੋਵੇਗਾ ਰਿਲੀਜ਼

written by Lajwinder kaur | August 04, 2021

ਪੰਜਾਬੀ ਗਾਇਕ ਗਗਨ ਸਿੱਧੂ (Gagan Sidhu) ਜੋ ਕਿ ਬਹੁਤ ਜਲਦ ਆਪਣੇ ਨਵੇਂ ਗੀਤ ਦੇ ਨਾਲ ਦਰਸ਼ਕਾਂ ਦੇ ਰੁਬਰੂ ਹੋਣ ਜਾ ਰਹੇ। ਇਸ ਗੀਤ ਦਾ ਵਰਲਡ ਪ੍ਰੀਮੀਅਰ 9 ਅਗਸਤ ਨੂੰ ਪੀਟੀਸੀ ਪੰਜਾਬੀ, ਪੀਟੀਸੀ ਚੱਕ ਦੇ, ਪੀਟੀਸੀ ਮਿਊਜ਼ਿਕ ਦੇ ਨਾਲ ਪੀਟੀਸੀ ਰਿਕਾਰਡਜ਼ ਦੇ ਯੂਟਿਊਬ ਚੈਨਲ ਉੱਤੇ ਕੀਤਾ ਜਾਵੇਗਾ।

inside image of gagan sidhu pic 1

ਹੋਰ ਪੜ੍ਹੋ :  ਗਾਇਕ ਜੌਰਡਨ ਸੰਧੂ ਨੇ ਘਰ ‘ਚ ਰਖਵਾਇਆ ਪਾਠ, ਤਸਵੀਰ ਸ਼ੇਅਰ ਕਰਕੇ ‘ਵਾਹਿਗੁਰੂ ਜੀ’ ਦਾ ਅਦਾ ਕੀਤਾ ਸ਼ੁਕਰਾਨਾ

ਹੋਰ ਪੜ੍ਹੋ :  ਓਲੰਪਿਕ ਖੇਡ ‘ਚ ਦੇਖਣ ਨੂੰ ਮਿਲਿਆ ਵੱਖਰਾ ਨਜ਼ਾਰਾ, ਹਰ ਇੱਕ ਦੀਆਂ ਅੱਖਾਂ ਹੋਈਆਂ ਨਮ, ਇਸ ਖਿਡਾਰੀ ਦੇ ਅਜਿਹੇ ਸਵਾਲ ‘ਤੇ ਰੈਫਰੀ ਨੇ ਫਰੋਲੀ ਖੇਡ ਨਿਯਮਾਂ ਵਾਲੀ ਕਿਤਾਬ

inside imge of gagan sidhu new song salon

ਪੀਟੀਸੀ ਰਿਕਾਰਡਜ਼ ਅਜਿਹਾ ਪਲੇਟਫਾਰਮ ਹੈ ਜੋ ਕਿ ਨਵੇਂ ਹੁਨਰ ਵੀ ਅੱਗ ਵੱਧਣ ਦਾ ਮੌਕਾ ਦਿੰਦਾ ਹੈ। ਪੀਟੀਸੀ ਨੈੱਟਵਰਕ ਆਪਣੇ ਪ੍ਰੋਗਰਾਮਾਂ ਦੇ ਨਾਲ ਪੰਜਾਬੀ ਤੇ ਪੰਜਾਬੀਅਤ ਨੂੰ ਅੱਗ ਵਧਾਉਣ ਦੇ ਲਈ ਨਵੇਂ-ਨਵੇਂ ਉਪਰਾਲੇ ਕਰਦਾ ਹੈ। ਜਿਸ ਕਰਕੇ ਪੀਟੀਸੀ ਨੈੱਟਵਰਕ ਦੇ ਕਈ ਚੈਨਲ ਦੇਸ਼ ਦੇ ਨਾਲ ਵਿਦੇਸ਼ਾਂ ਚ ਵੀ ਚੱਲਦੇ ਨੇ। ਤਾਂ ਜੋ ਵਿਦੇਸ਼ਾਂ ਚ ਵੱਸਦੇ ਪੰਜਾਬੀ ਆਪਣੇ ਬੱਚਿਆਂ ਨੂੰ ਪੰਜਾਬੀ ਨਾਲ ਜੋੜੇ ਰੱਖਣ।

ptc records gagan sidhu

ਦੱਸ ਦਈਏ ਪੀਟੀਸੀ ਰਿਕਾਰਡਜ਼ ਦੇ ਲੇਬਲ ਹੇਠ ਪਹਿਲਾਂ ਵੀ ਕਈ ਨਾਮੀ ਗਾਇਕਾਂ ਜਿਵੇਂ ਮਾਸਟਰ ਸਲੀਮ, ਕੰਠ ਕਲੇਰ, ਸੁਦੇਸ਼ ਕੁਮਾਰੀ, ਖ਼ਾਨ ਸਾਬ ਤੇ ਕਈ ਹੋਰ ਨਾਮੀ ਗਾਇਕਾਂ ਤੋਂ ਇਲਾਵਾ ਨਵੇਂ ਉੱਭਰਦੇ ਹੋਏ ਗਾਇਕਾਂ ਦੇ ਗੀਤ ਵੀ ਰਿਲੀਜ਼ ਹੋ ਚੁੱਕੇ ਨੇ।

You may also like