ਭੋਜਪੁਰੀ ਗਾਣੇ 'ਤੇ ਜੈਸਮੀਨ ਸੈਂਡਲਾਸ ਨੇ ਲਗਾਏ ਠੁਮਕੇ, ਵੇਖੋ ਵੀਡਿਓ  

Written by  Rupinder Kaler   |  February 25th 2019 11:21 AM  |  Updated: February 25th 2019 11:21 AM

ਭੋਜਪੁਰੀ ਗਾਣੇ 'ਤੇ ਜੈਸਮੀਨ ਸੈਂਡਲਾਸ ਨੇ ਲਗਾਏ ਠੁਮਕੇ, ਵੇਖੋ ਵੀਡਿਓ  

ਜੈਸਮੀਨ ਸੈਂਡਲਾਸ ਏਨੀਂ ਦਿਨੀਂ ਗੋਆ ਵਿੱਚ ਛੁੱਟੀਆਂ ਮਨਾ ਰਹੀ ਹੈ ।  ਜੈਸਮੀਨ ਸੈਂਡਲਾਸ ਇਹਨਾਂ ਛੁੱਟੀਆਂ ਦੀ ਵੀਡਿਓ ਤੇ ਤਸਵੀਰਾਂ ਲਗਾਤਾਰ ਸ਼ੇਅਰ ਕਰ ਰਹੀ ਹੈ । ਜੈਸਮੀਨ ਨੇ ਇੱਕ ਵੀਡਿਓ ਸ਼ੇਅਰ ਕੀਤੀ ਹੈ ਜਿਸ ਵਿੱਚ ਉਹ ਤੇ ਉਸ ਦੇ ਕੁਝ ਦੋਸਤ ਇੱਕ ਭੋਜਪੁਰੀ ਗਾਣੇ ਤੇ ਨੱਚਦੇ ਹੋਏ ਦਿਖਾਈ ਦੇ ਰਹੇ ਹਨ । ਇਸ ਗਾਣੇ ਨੂਮ ਹਰ ਕੋਈ ਇੰਯੂਆਏ ਕਰ ਰਿਹਾ ਹੈ ।

Jasmine Sandlas Makes Debut On Tik Tok, Now You Can Make Videos With Her Jasmine Sandlas Makes Debut On Tik Tok, Now You Can Make Videos With Her

ਇਸ ਵੀਡਿਓ ਨੂੰ ਜੈਸਮੀਨ ਨੇ ਇੱਕ ਕੈਪਸ਼ਨ ਵੀ ਦਿੱਤੀ ਹੈ ਉਸ ਨੇ ਲਿਖਿਆ ਹੈ  “Some more character less fun from our side. Come this way and see how we live. Just kidding. No new friends ”

https://www.instagram.com/p/BuOl6uKAy4k/

ਇਸ ਤੋਂ ਪਹਿਲਾਂ ਦੀ ਗੱਲ ਕੀਤੀ ਜਾਵੇ ਤਾਂ ਜੈਸਮੀਨ ਨੇ ਕੁਝ ਦਿਨ ਪਹਿਲਾਂ ਇੱਕ ਮੋਟਰ ਬੋਰਡ ਤੇ ਬੈਠ ਕੇ ਸਮੁੰਦਰ ਦੀ  ਸੈਰ ਕਰਦੀ ਹੋਈ ਨਜ਼ਰ ਆ ਰਹੀ ਸੀ । ਜੇਕਰ ਦੇਖਿਆ ਜਾਵੇ ਤਾਂ ਜੈਸਮੀਨ ਸੈਂਡਲਾਸ ਨੂੰ ਗੋਆ ਕਾਫੀ ਪਸੰਦ ਆ ਰਿਹਾ ਹੈ । ਇਸ ਤੋਂ ਪਹਿਲਾ ਵੀ ਉਹ ਇੱਥੇ ਛੁੱਟੀਆਂ ਮਨਾ ਚੁੱਕੀ ਹੈ ।

https://www.instagram.com/p/BuL4OqcgwgG/

ਜੈਸਮੀਨ ਦੇ ਕੰਮ ਦੀ ਗੱਲ ਕੀਤੀ ਜਾਵੇ ਤਾਂ ਉਹ ਇੱਕ ਤੋਂ ਬਾਅਦ ਇੱਕ ਹਿੱਟ ਗਾਣੇ ਦੇ ਰਹੀ ਹੈ । ਉਸ ਦੇ ਗਾਣਿਆਂ ਨੂੰ ਹਰ ਕੋਈ ਪਸੰਦ ਕਰਦਾ ਹੈ ।

https://www.instagram.com/p/BuLVBLvAl-5/


Popular Posts

LIVE CHANNELS
DOWNLOAD APP


© 2024 PTC Punjabi. All Rights Reserved.
Powered by PTC Network