ਸਤਿੰਦਰ ਸਰਤਾਜ਼ ਨੇ ਆਪਣੇ ਪ੍ਰਸ਼ੰਸਕ ਦੀ ਵੀਡੀਓ ਸਾਂਝੀ ਕਰਕੇ, ਕੀਤਾ ਸ਼ੁਕਰਾਨਾ

written by Rupinder Kaler | April 16, 2021 04:51pm

ਸਤਿੰਦਰ ਸਰਤਾਜ਼ ਆਪਣੀ ਗਾਇਕੀ ਨਾਲ ਲੋਕਾਂ ਦੇ ਦਿਲਾਂ ਤੇ ਰਾਜ ਕਰਦੇ ਹਨ । ਇਸੇ ਲਈ ਸਤਿੰਦਰ ਸਰਤਾਜ਼ ਦੀ ਫੈਨ ਫਾਲੋਵਿੰਗ ਬਹੁਤ ਜ਼ਿਆਦਾ ਹੈ । ਇਸੇ ਤਰ੍ਹਾਂ ਦੇ ਇੱਕ ਫੈਨ ਦੀ ਵੀਡੀਓ ਸਰਤਾਜ਼ ਨੇ ਆਪਣੇ ਇੰਸਟਾਗ੍ਰਾਮ ਤੇ ਸ਼ੇਅਰ ਕੀਤੀ ਹੈ ।ਇਹ ਵੀਡੀਓ ਆਪਣੇ ਆਪ ਵਿੱਚ ਬਹੁਤ ਹੀ ਖ਼ਾਸ ਹੈ ।

image from Satinder Sartaaj's instagram

ਹੋਰ ਪੜ੍ਹੋ :

ਕੁਲਵਿੰਦਰ ਬਿੱਲਾ ਨੇ ਆਪਣੀ ਧੀ ਦੇ ਨਾਲ ਸਾਂਝੀ ਕੀਤੀ ਕਿਊਟ ਤਸਵੀਰ, ਪ੍ਰਸ਼ੰਸਕਾਂ ਨੂੰ ਆ ਰਹੀ ਪਸੰਦ

Satinder Sartaaj image from Satinder Sartaaj's instagram

ਵੀਡੀਓ ਵਿੱਚ ਸਰਤਾਜ਼ ਦਾ ਕੋਈ ਫੈਨ ਬਲੈਕ ਬੋਰਡ ਤੇ ਸਰਤਾਜ਼ ਦਾ ਸਕੈਚ ਬਣਾਉਂਦਾ ਹੋਇਆ ਨਜ਼ਰ ਆ ਰਿਹਾ ਹੈ । ਇਹ ਸਕੈਚ ਬਹੁਤ ਹੀ ਖੂਬਸੁਰਤ ਹੈ ਜਿਹੜਾ ਕਿ ਹਰ ਇੱਕ ਦਾ ਮਨ ਮੋਹ ਲੈਂਦਾ ਹੈ ।

image from Satinder Sartaaj's instagram

ਇਸ ਵੀਡੀਓ ਨੂੰ ਸਾਂਝਾ ਕਰਦੇ ਹੋਏ ਸਰਤਾਜ ਨੇ ਲਿਖਿਆ ਹੈ ‘ਜੀਓ ਸਦਕੇ ਪਿਆਰਿਆਂ ਦੇ ….ਗੁਰਮੁਖੀ ਦੇ ਬੇਟੇ ਨੂੰ ਅਦਬ ਦੀ ਦੁਨੀਆਂ ਵਿੱਚ ਸ਼ਾਮਿਲ ਕਰਨ ਲਈ …ਇਹਨਾਂ ਇੱਜ਼ਤਾਂ ਨਵਾਜ਼ਿਸ਼ਾਂ ਦੇ ਸ਼ੁਕਰਾਨੇ ਡਾ. ਸਤਿੰਦਰ ਸਰਤਾਜ’ । ਸਰਤਾਜ਼ ਦੀ ਇਸ ਵੀਡੀਓ ਤੇ ਉਹਨਾਂ ਦੇ ਪ੍ਰਸ਼ੰਸਕਾਂ ਵੱਲੋਂ ਖੂਬ ਕਮੈਂਟ ਕੀਤੇ ਜਾ ਰਹੇ ਹਨ । ਇਸ ਵੀਡੀਓ ਨੂੰ ਖੂਬ ਪਸੰਦ ਵੀ ਕੀਤਾ ਜਾ ਰਿਹਾ ਹੈ ।

 

View this post on Instagram

 

A post shared by Satinder Sartaaj (@satindersartaaj)

You may also like