ਕਿਰਦਾਰ ਏ ਸਰਦਾਰ ਤੋਂ ਬਾਅਦ 'ਰੇਡੁਆ' 'ਚ ਦਿਖਾਈ ਦੇਣਗੇ ਨਵ ਬਾਜਵਾ !

Written by  PTC Buzz   |  October 02nd 2017 05:24 AM  |  Updated: October 02nd 2017 09:10 AM

ਕਿਰਦਾਰ ਏ ਸਰਦਾਰ ਤੋਂ ਬਾਅਦ 'ਰੇਡੁਆ' 'ਚ ਦਿਖਾਈ ਦੇਣਗੇ ਨਵ ਬਾਜਵਾ !

ਕਿਰਦਾਰ ਏ ਸਰਦਾਰ ਤੋਂ ਬਾਅਦ ਨਵ ਬਾਜਵਾ ਆਪਣੀ ਅਗਲੀ ਫਿਲਮ ਰੇਡੁਆ  ਨੂੰ ਲੈਕੇ ਕਾਫੀ ਚਰਚਾ 'ਚ ਨੇ | ਧਿਆਨਯੋਗ ਗੱਲ ਇਹ ਹੈ ਕਿ ਰੇਡੁਆ ਪੰਜਾਬੀ ਫਿਲਮ ਇੰਡਸਟਰੀ ਦੀ ਪਹਿਲੀ ਸਾਈਂਸ ਫਿਕਸ਼ਨ ਫਿਲਮ ਹੋਵੇਗੀ |

ਜੇਕਰ ਤੁਸੀਂ ਸੋਚ ਰਹੇ ਹੋ ਕਿ ਰੇਡੁਆ ਹੈ ਕਿ ਤਾਂ ਅਸੀਂ ਤੁਹਾਨੂੰ ਦੱਸ ਦੇਈਏ ਕਿ ਰੇਡੁਆ ਇੱਕ ਅਜਿਹੀ ਮਸ਼ੀਨ ਹੈ ਜੋ ਕਿ ਬੰਦੇ ਨੂੰ 2017 ਤੋਂ 1955 'ਚ ਲੈਕੇ ਜਾਉਂਦੀ ਹੈ | ਨਵ ਬਾਜਵਾ ਤੋਂ ਇਲਾਵਾ ਗੁਰਪ੍ਰੀਤ ਘੁੱਗੀ, ਬੀ ਐਨ ਸ਼ਰਮਾ ਤੇ ਸਤਿੰਦਰ ਸੱਤੀ ਵੀ ਇਸ ਫਿਲਮ ਵਿਚ ਨਜ਼ਰ ਆਉਣਗੇ |


Popular Posts

LIVE CHANNELS
DOWNLOAD APP


© 2024 PTC Punjabi. All Rights Reserved.
Powered by PTC Network