ਰਾਹੁਲ ਅਤੇ ਦਿਸ਼ਾ ਪਰਮਾਰ ਦੇ ਵਿਆਹ ਦੀਆਂ ਤਸਵੀਰਾਂ ਵਾਇਰਲ

written by Shaminder | April 09, 2021 05:08pm

ਰਾਹੁਲ ਵੈਦ ਨੇ ਦਿਸ਼ਾ ਪਰਮਾਰ ਦੇ ਨਾਲ ਵਿਆਹ ਕਰਵਾ ਲਿਆ ਹੈ । ਇਸ ਵਿਆਹ ਦੀ ਤਸਵੀਰ ਰਾਹੁਲ ਨੇ ਆਪਣੇ ਇੰਸਟਾਗ੍ਰਾਮ ਅਕਾਊਂਟ ‘ਤੇ ਸਾਂਝੀ ਕੀਤੀ ਹੈ ।ਇਸ ਤਸਵੀਰ ‘ਚ ਦੋਵੇਂ  ਲਾੜੇ ਲਾੜੀ ਦੇ ਲਿਬਾਸ ਦੇ ਸੱਜੇ ਹੋਏ ਹਨ । ਦੱਸ ਦਈਏ ਕਿ ਰਾਹੁਲ ਨੇ ਆਪਣੀ ਗਰਲ ਫ੍ਰੈਂਡ ਦਿਸ਼ਾ ਪਰਮਾਰ ਨੂੰ ਬਿੱਗ ਬੌਸ ਸ਼ੋਅ ਦੌਰਾਨ ਹੀ ਪ੍ਰਪੋਜ਼ ਕੀਤਾ ਸੀ ।

Disha And Rahul Image From Disha Parmar's Instagram

ਹੋਰ ਪੜ੍ਹੋ : ਅਭਿਸ਼ੇਕ ਬੱਚਨ ਨੇ ਆਪਣੀ ਮਾਂ ਜਯਾ ਬੱਚਨ ਨੂੰ ਇਸ ਤਰ੍ਹਾਂ ਦਿੱਤੀ ਜਨਮ ਦਿਨ ਦੀ ਵਧਾਈ

disha parmar Image From Disha Parmar's Instagram

ਜਿਸ ਤੋਂ ਬਾਅਦ ਦੋਵਾਂ ਦੇ ਪ੍ਰਸ਼ੰਸਕ ਇਸ ਜੋੜੀ ਦੇ ਵਿਆਹ ਦੇ ਬਾਰੇ ਸੋਚ ਰਹੇ ਸਨ ।ਪਰ ਹੁਣ ਪ੍ਰਸ਼ੰਸਕਾਂ ਦਾ ਇੰਤਜ਼ਾਰ ਖਤਮ ਹੋ ਚੁੱਕਿਆ ਹੈ । ਕਿਉਂਕਿ ਦੋਵੇਂ ਵਿਆਹ ਦੇ ਬੰਧਨ ‘ਚ ਬੱਝ ਚੁੱਕੇ ਹਨ ਅਤੇ ਗਾਇਕਾ ਨੇ ਆਪਣੇ ਇੰਸਟਾਗ੍ਰਾਮ ‘ਤੇ ਲਾੜਾ-ਲਾੜੀ ਦੇ ਲਿਬਾਸ ‘ਚ ਆਪਣੀ ਤੇ ਦਿਸ਼ਾ ਦੀ ਇਕ ਤਸਵੀਰ ਸ਼ੇਅਰ ਕਰ ਦੇ ਹੋਏ ਇਹ ਅਨਾਊਂਸ ਕਰ ਦਿੱਤਾ ਹੈ ਕਿ ਦੋਵੇਂ ਇਕ ਦੂਸਰੇ ਦੇ ਹੋ ਚੁੱਕੇ ਹਨ।

Disha Image From Disha Parmar's Instagram

ਦਿਸ਼ਾ ਪਰਮਾਰ ਨੇ ਆਪਣੇ ਇੰਸਟਾਗ੍ਰਾਮ ‘ਤੇ ਜਿਹੜੀ ਤਸਵੀਰ ਸ਼ੇਅਰ ਕੀਤੀ ਹੈ, ਉਸ ਵਿਚ ਰਾਹੁਲ ਕ੍ਰੀਮ ਕਲਰ ਦੀ ਸ਼ੇਰਵਾਨੀ ‘ਚ ਨਜ਼ਰ ਆ ਰਹੇ ਹਨ, ਉੱਥੇ ਹੀ ਦਿਸ਼ਾ ਨੇ ਪਿੰਕ ਕਲਰ ਦਾ ਲਹਿੰਗਾ ਪਹਿਣਿਆ ਹੈ ਜਿਸ ਵਿਚ ਉਹ ਬੜੀ ਪਿਆਰੀ ਲੱਗ ਰਹੀ ਹੈ।

 

You may also like