Advertisment

ਸੰਧੂਰ ਲਗਾਉਣ ਨੂੰ ਲੈ ਕੇ ਭਿੜ ਗਏ ਰਾਹੁਲ ਵੈਦਿਆ ਤੇ ਦਿਸ਼ਾ ਪਰਮਾਰ, ਲਾਈਵ ਚੈਟ ਵਿੱਚ ਹੋਇਆ ਹੰਗਾਮਾ

author-image
By Rupinder Kaler
New Update
ਸੰਧੂਰ ਲਗਾਉਣ ਨੂੰ ਲੈ ਕੇ ਭਿੜ ਗਏ ਰਾਹੁਲ ਵੈਦਿਆ ਤੇ ਦਿਸ਼ਾ ਪਰਮਾਰ, ਲਾਈਵ ਚੈਟ ਵਿੱਚ ਹੋਇਆ ਹੰਗਾਮਾ
Advertisment
ਰਾਹੁਲ ਵੈਦਿਆ ਜਸ਼ਨ ਦੇ ਮੂਡ ਵਿੱਚ ਹਨ ਕਿਉਂਕਿ ਉਹਨਾਂ ਦੇ ਇੰਸਟਾਗ੍ਰਾਮ ਤੇ ਦੋ ਮਿਲੀਅਨ ਫਾਲੋਵਰ ਹੋ ਗਏ ਹਨ । ਇਸ ਸਭ ਦੇ ਚਲਦੇ
Advertisment
ਰਾਹੁਲ ਆਪਣੇ ਪ੍ਰਸ਼ੰਸਕਾਂ ਦਾ ਧੰਨਵਾਦ ਕਰਨ ਲਈ ਇੰਸਟਾਗ੍ਰਾਮ ਤੇ ਲਾਈਵ ਹੋਏ । ਇਸ ਦੌਰਾਨ ਉਸ ਦੇ ਨਾਲ ਦਿਸ਼ਾ ਪਰਮਾਰ ਵੀ ਨਜ਼ਰ ਆਈ । publive-image Pic Courtesy: Instagram ਹੋਰ ਪੜ੍ਹੋ : ਜਪਜੀ ਖਹਿਰਾ ਬਾਹਵਾਂ ‘ਚ ਚੂੜਾ ਪਾਈ ਅਤੇ ਹੱਥਾਂ ‘ਤੇ ਮਹਿੰਦੀ ਸਜਾਈ ਆਈ ਨਜ਼ਰ, ਸੋਸ਼ਲ ਮੀਡੀਆ ‘ਤੇ ਵਾਇਰਲ ਹੋ ਰਹੀਆਂ ਤਸਵੀਰਾਂ
Advertisment
publive-image Pic Courtesy: Instagram ਇਸੇ ਦੌਰਾਨ ਦਿਸ਼ਾ ਪਰਮਾਰ ਨੂੰ ਦੇਖ ਨੇ ਰਾਹੁਲ ਦੇ ਪ੍ਰਸ਼ੰਸਕ ਨੇ ਅਜਿਹਾ ਸਵਾਲ ਕਰ ਦਿੱਤਾ ਕਿ ਦੋਵੇਂ ਉਸ ਦਾ ਜਵਾਬ ਨਹੀਂ ਦੇ ਸਕੇ । ਪ੍ਰਸ਼ੰਸਕ ਨੇ ਪੁੱਛਿਆ ਸੀ ਕਿ ਦਿਸ਼ਾ ਸੰਧੂਰ ਕਿਉਂ ਨਹੀਂ ਲਗਾ ਰਹੀ ! ਦਿਸ਼ਾ ਨੇ ਪੂਰੀ ਗੱਲ ਰਾਹੁਲ ‘ਤੇ ਸੁੱਟ ਦਿੱਤੀ ਸੀ । ਦਿਸ਼ਾ ਨੇ ਕਿਹਾ ਕਿ ਇਸ ਨੇ ਲਗਾਉਣ ਹੀ ਨਹੀਂ ਦਿੱਤਾ । Disha-Rahul Pic Courtesy: Instagram ਦਿਸ਼ਾ ਨੇ ਕਿਹਾ ਕਿ ਰਾਹੁਲ ਨੇ ਬਿੱਗ ਬੌਸ ਵਿੱਚ ਕਿਹਾ ਸੀ ਕਿ ਉਹ ਉਸ ਨੂੰਹਰ ਰੋਜ ਸੰਧੂਰ ਲਗਾਏਗਾ । ਪਰ ਅੱਜ ਟਾਈਮ ਨਹੀਂ ਲੱਗਿਆ । ਇਸ ਤੇ ਰਾਹੁਲ ਦਾ ਪ੍ਰਸ਼ੰਸਕ ਕਹਿੰਦਾ ਹੈ ਟਾਈਮਿੰਗ ਵੱਖ ਵੱਖ ਹੋ ਜਾਂਦੀ ਹੈ, ਜਦੋਂ ਰੈਡੀ ਹੁੰਦੀ ਹੈ ਤਾਂ ਖੁਦ ਲਗਾ ਲਿਆ ਕਰ,   ਸੰਧੂਰ ਸੁਹਾਗਣ ਦੀ ਨਿਸ਼ਾਨੀ ਹੁੰਦੀ ਹੈ । ਦਿਸ਼ਾ ਕੱਲ੍ਹ ਤੋਂ ਸੰਦੂਰ ਜ਼ਰੂਰ ਲਗਾਈਂ ।
 
View this post on Instagram
 

A post shared by RAHUL VAIDYA RKV ? (@rahulvaidyarkv)

Advertisment

Stay updated with the latest news headlines.

Follow us:
Advertisment
Advertisment
Latest Stories
Advertisment