ਰਾਹੁਲ ਵੈਦਿਆ ਤੇ ਦਿਸ਼ਾ ਪਰਮਾਰ ਦੀ ਸੁਹਾਗਰਾਤ ਇਹਨਾਂ ਲੋਕਾਂ ਨੇ ਕੀਤੀ ਖ਼ਰਾਬ, ਵੀਡੀਓ ਵਿੱਚ ਕੀਤਾ ਖੁਲਾਸਾ

written by Rupinder Kaler | July 19, 2021

ਰਾਹੁਲ ਵੈਦਿਆ ਤੇ ਦਿਸ਼ਾ ਪਰਮਾਰ ਦੇ ਵਿਆਹ ਦੀਆਂ ਤਸਵੀਰਾਂ ਖੂਬ ਵਾਇਰਲ ਹੋ ਰਹੀਆਂ ਹਨ । ਇਹਨਾਂ ਤਸਵੀਰਾਂ ਨੂੰ ਉਹਨਾਂ ਦੇ ਪ੍ਰਸ਼ੰਸਕਾਂ ਵੱਲੋਂ ਖੂਬ ਪਸੰਦ ਵੀ ਕੀਤਾ ਜਾ ਰਿਹਾ ਹੈ । ਇਸ ਸਭ ਦੇ ਚਲਦੇ ਰਾਹੁਲ ਨੇ ਆਪਣੇ ਵਿਆਹ ਦੀ ਪਹਿਲੀ ਰਾਤ ਦਾ ਖੁਲਾਸਾ ਕੀਤਾ ਹੈ ਜਿਹੜੀ ਕਿ ਬਿਲਕੁਲ ਸਹੀ ਨਹੀਂ ਰਹੀ । ਰਾਹੁਲ ਦਾ ਇੱਕ ਵੀਡੀਓ ਸਾਹਮਣੇ ਆਇਆ ਹੈ ।

Pic Courtesy: Instagram

ਹੋਰ ਪੜ੍ਹੋ :

ਅੱਧੀ ਰਾਤ ਨੂੰ ਰੋਡ ‘ਤੇ ਖਰਾਬ ਹੋਈ ਗਾਇਕ ਮੀਕਾ ਸਿੰਘ ਦੀ ਗੱਡੀ, ਮਦਦ ਲਈ ਪਹੁੰਚੇ ਵੱਡੀ ਗਿਣਤੀ ‘ਚ ਲੋਕ, ਵੀਡੀਓ ਵਾਇਰਲ

Pic Courtesy: Instagram

ਜਿਸ ਵਿੱਚ ਉਹ ਦੱਸ ਰਹੇ ਹਨ ਕਿ ਕਿਸ ਤਰ੍ਹਾਂ ਉਹਨਾਂ ਦੇ ਮਾਮੇ ਨੇ ਉਹਨਾਂ ਦੀ ਸੁਹਾਗਰਾਤ ਖਰਾਬ ਕਰ ਦਿੱਤੀ । ਇਸ ਵੀਡੀਓ ਵਿੱਚ ਰਾਹੁਲ ਸਟੇਜ ਤੇ ਚੜ੍ਹ ਕੇ ਪੂਰਾ ਕਿੱਸਾ ਸੁਣਾ ਰਹੇ ਹਨ । ਇਸ ਦੌਰਾਨ ਉਹਨਾਂ ਦੇ ਪਰਿਵਾਰ ਦੇ ਲੋਕ ਵੀ ਸਟੇਜ ਤੇ ਚੜੇ ਹੋਏ ਹਨ । ਰਾਹੁਲ ਕਹਿੰਦੇ ਹਨ ‘ਮੇਰਾ ਮਾਮਾ ਅੱਜ ਸਵੇਰੇ ਮੇਰੇ ਰੂਮ ਵਿੱਚ ਆਇਆ ..ਅੱਜ ਸਵੇਰੇ 8 ਵਜੇ ਤੋਂ ਹੀ ਇਹ ਮੇਰੇ ਕਮਰੇ ਵਿੱਚ ਆ ਗਏ ….ਇਹ ਮੇਰੀ ਪਹਿਲੀ ਰਾਤ ਸੀ ।

Pic Courtesy: Instagram

 

ਇਸ ਦੌਰਾਨ ਮੇਰੇ ਦੋ ਭੈਣ ਭਰਾ ਵੀ ਮੇਰੇ ਕਮਰੇ ਵਿੱਚ ਆ ਗਏ ਤੇ ਕਹਿਣ ਲੱਗੇ ਚੱਲੋ ਪਾਰਟੀ ਕਰਦੇ ਹਨ ਉਸ ਸਮੇਂ ਰਾਤ ਦੇ 3 ਵਜੇ ਸਨ । ਇਸ ਦੌਰਾਨ ਮੇਰਾ ਮਾਮਾ ਵੀ ਆ ਗਿਆ। ਮੇਰੇ ਵਿਆਹ ਤੋਂ ਬਾਅਦ ਇਹ ਸਾਡੀ ਪਹਿਲੀ ਰਾਤ ਸੀ । ਮੇਰੀ ਪਤਨੀ ਨੇ ਪੁੱਛਿਆ ਸਾਡੇ ਕਮਰੇ ਵਿੱਚ ਹੋਰ ਵੀ ਹੈ ਕੋਈ …ਮੈਂ ਕਿਹਾ ਇਹ ਮਹਾਨ ਲੋਕ ’ ।

0 Comments
0

You may also like