ਰਜੀਆ ਸੁਲਤਾਨ ਅਤੇ ਨੀਤੂ ਖ਼ਾਨ ਦੀ ਆਵਾਜ਼ ‘ਚ ਨਵਾਂ ਗੀਤ ‘ਉਡਾਰੀ’ ਰਿਲੀਜ਼

written by Shaminder | April 08, 2021 12:35pm

ਅਫਸਾਨਾ ਖ਼ਾਨ ਦੀ ਭੈਣਾਂ ਰਜ਼ੀਆ ਸੁਲਤਾਨ ਅਤੇ ਨੀਤੂ ਖ਼ਾਨ ਅਤੇ ਪ੍ਰੀਤ ਰੋਮਾਨਾ ਦੀ ਆਵਾਜ਼ ‘ਚ ਨਵਾਂ ਗੀਤ ‘ਉਡਾਰੀ’ ਰਿਲੀਜ਼ ਹੋ ਚੁੱਕਿਆ ਹੈ। ਗੀਤ ਦਾ ਮਿਊਜ਼ਿਕ ਪ੍ਰੀਤ ਰੋਮਾਨਾ ਨੇ ਤਿਆਰ ਕੀਤਾ ਹੈ ਅਤੇ ਵੀਡੀਓ ਨੈਕਸਟ ਸਟੈਪ ਫ਼ਿਲਮਸ ਵੱਲੋਂ ਤਿਆਰ ਕੀਤਾ ਗਿਆ ਹੈ । ਇਸ ਗੀਤ ਨੂੰ ਸਰੋਤਿਆਂ ਵੱਲੋਂ ਵੀ ਪਸੰਦ ਕੀਤਾ ਜਾ ਰਿਹਾ ਹੈ ।

Rajia Sultan Image From Rajia Sultan And Neetu khan's Song Udaari

ਹੋਰ ਪੜ੍ਹੋ : ਅਕਸ਼ੇ ਕੁਮਾਰ ਦੀ ਰਿਪੋਰਟ ਆਈ ਕਰੋਨਾ ਪਾਜਟਿਵ, ਲੋਕ ਇਸ ਵਜ੍ਹਾ ਕਰਕੇ ਕਰ ਰਹੇ ਹਨ ਟਰੋਲ

Rajia Sultan Image From Rajia Sultan And Neetu khan's Song Udaari

ਇਹ ਗੀਤ ਇੱਕ ਰੋਮਾਂਟਿਕ ਗੀਤ ਹੈ, ਜਿਸ ‘ਚ ਕੁੜੀ ਨੇ ਆਪਣੇ ਦਿਲ ਦੇ ਜਜ਼ਬਾਤਾਂ ਨੂੰ ਬਿਆਨ ਕਰਨ ਦੀ ਕੋਸ਼ਿਸ਼ ਕੀਤੀ ਹੈ । ਇਸ ਗੀਤ ਦਾ ਵੀਡੀਓ ਅਫਸਾਨਾ ਖ਼ਾਨ ਨੇ ਆਪਣੇ ਇੰਸਟਾਗ੍ਰਾਮ ਅਕਾਊਂਟ ‘ਤੇ ਵੀ ਸਾਂਝਾ ਕੀਤਾ ਹੈ ।

preet romana Image From Rajia Sultan And Neetu khan's Song Udaari

ਉਨ੍ਹਾਂ ਨੇ ਇਸ ਗੀਤ ਦਾ ਵੀਡੀਓ ਸਾਂਝਾ ਕਰਦੇ ਹੋਏ ਲਿਖਿਆ ਕਿ ਮੇਰੀਆਂ ਰਜੀਆ ਸੁਲਤਾਨ ਅਤੇ ਨੀਤੂ ਖ਼ਾਨ ਦਾ ਗੀਤ ਰਿਲੀਜ਼ ਹੋਇਆ ਹੈ । ਇਸ ਗੀਤ ਨੂੰ ਸ਼ੇਅਰ ਕਰੋ ਅਤੇ ਸਪੋਟ ਕਰੋ ।

ਦੱਸ ਦਈਏ ਕਿ ਅਫਸਾਨਾ ਖ਼ਾਨ ਪੰਜਾਬੀ ਇੰਡਸਟਰੀ ਦੀ ਅਜਿਹੀ ਸਟਾਰ ਹੈ ਜਿਸ ਨੇ ਕਈ ਹਿੱਟ ਗੀਤ ਇੰਡਸਟਰੀ ਨੂੰ ਦਿੱਤੇ ਹਨ ।

 

You may also like