ਰਾਜਵੀਰ ਜਵੰਦਾ ਜਲਦ ਹੀ ਆਪਣੇ ਨਵੇਂ ਗੀਤ 'ਬੁਟੀਕ' ਨਾਲ ਹੋਣਗੇ ਹਾਜ਼ਰ

Written by  Shaminder   |  November 26th 2019 12:56 PM  |  Updated: November 26th 2019 12:56 PM

ਰਾਜਵੀਰ ਜਵੰਦਾ ਜਲਦ ਹੀ ਆਪਣੇ ਨਵੇਂ ਗੀਤ 'ਬੁਟੀਕ' ਨਾਲ ਹੋਣਗੇ ਹਾਜ਼ਰ

ਜਵੀਰ ਜਵੰਦਾ ਬਹੁਤ ਜਲਦ ਹੀ ਆਪਣੇ ਨਵੇਂ ਗੀਤ 'ਬੁਟੀਕ' ਦੇ ਨਾਲ ਸਰੋਤਿਆਂ ਦੇ ਰੁਬਰੂ ਹੋਣਗੇ । ਇਸ ਗੀਤ ਦੇ ਬੋਲ ਪਿਰਤੀ ਸੀਲੋਨ ਨੇ ਲਿਖੇ ਨੇ ਜਦਕਿ ਮਿਊਜ਼ਿਕ ਡੀਜੇ ਡਸਟਰ ਵੱਲੋਂ ਦਿੱਤਾ ਗਿਆਂ ਹੈ । ਜੱਸ ਰਿਕਾਰਡਜ਼ ਦੇ ਲੇਬਲ ਹੇਠ ਇਸ ਗੀਤ ਨੂੰ ਬਹੁਤ ਜਲਦ ਹੀ ਰਿਲੀਜ਼ ਕੀਤਾ ਜਾਵੇਗਾ । ਜਿਵੇਂ ਕਿ ਗੀਤ ਦਾ ਟਾਈਟਲ ਹੈ 'ਬੁਟੀਕ' ਤਾਂ ਇਸ ਤੋਂ ਤਾਂ ਇਹੀ ਲੱਗਦਾ ਹੈ ਇਸ ਗੀਤ 'ਚ ਕਿਸੇ ਬੁਟੀਕ ਵਾਲੀ ਦੀ ਗੱਲ ਹੋਵੇਗੀ ।

ਹੋਰ ਵੇਖੋ:ਰਾਜਵੀਰ ਜਵੰਦਾ ਗਿੱਧੇ ਵਿੱਚ ਨੱਚਦੀ ਕਿਸ ਮੁਟਿਆਰ ਲਈ ਪਾ ਰਹੇ ਹਨ ਬੋਲੀਆਂ

https://www.instagram.com/p/B5SpMxKAPNJ/

ਇਸ ਤੋਂ ਪਹਿਲਾਂ ਦੀ ਗੱਲ ਕੀਤੀ ਜਾਵੇ ਤਾਂ ਰਾਜਵੀਰ ਜਵੰਦਾ ਕਈ ਹਿੱਟ ਗੀਤ ਗਾ ਚੁੱਕੇ ਹਨ ।

https://www.instagram.com/p/B5UIZ1BgMdg/

'ਕੰਗਣੀ','ਸਰਨੇਮ',ਸਰਦਾਰੀ ਸਣੇ ਕਈ ਗੀਤ ਉਨ੍ਹਾਂ ਨੇ ਗਾਏ ਹਨ ।ਗਾਇਕੀ ਦੇ ਨਾਲ-ਨਾਲ ਰਾਜਵੀਰ ਜਵੰਦਾ ਅਦਾਕਾਰੀ ਦੇ ਖੇਤਰ 'ਚ ਵੀ ਮੱਲਾਂ ਮਾਰ ਰਹੇ ਹਨ ਅਤੇ ਕਈ ਫ਼ਿਲਮਾਂ 'ਚ ਨਜ਼ਰ ਆ ਚੁੱਕੇ ਹਨ ।ਜਿਸ 'ਚ ਜਿੰਦ ਜਾਨ,ਮਿੰਦੋ ਤਸੀਲਦਾਰਨੀ ਸਣੇ ਕਈ ਫ਼ਿਲਮਾਂ 'ਚ ਉਹ ਕੰਮ ਕਰ ਚੁੱਕੇ ਹਨ ।


Popular Posts

LIVE CHANNELS
DOWNLOAD APP


© 2024 PTC Punjabi. All Rights Reserved.
Powered by PTC Network