ਰਾਖੀ ਸਾਵੰਤ ਨੇ ਫੋਟੋਗ੍ਰਾਫਰਸ ਦੇ ਸਾਹਮਣੇ ਕੀਤੀ ਅਜਿਹੀ ਹਰਕਤ, ਵੀਡੀਓ ਸੋਸ਼ਲ ਮੀਡੀਆ ‘ਤੇ ਵਾਇਰਲ

Written by  Shaminder   |  July 12th 2021 12:20 PM  |  Updated: July 12th 2021 12:20 PM

ਰਾਖੀ ਸਾਵੰਤ ਨੇ ਫੋਟੋਗ੍ਰਾਫਰਸ ਦੇ ਸਾਹਮਣੇ ਕੀਤੀ ਅਜਿਹੀ ਹਰਕਤ, ਵੀਡੀਓ ਸੋਸ਼ਲ ਮੀਡੀਆ ‘ਤੇ ਵਾਇਰਲ

ਰਾਖੀ ਸਾਵੰਤ ਦੇ ਵੀਡੀਓ ਸੋਸ਼ਲ ਮੀਡੀਆ ‘ਤੇ ਅਕਸਰ ਵਾਇਰਲ ਹੁੰਦੇ ਰਹਿੰਦੇ ਹਨ । ਹੁਣ ਉਸ ਦਾ ਇੱਕ ਹੋਰ ਵੀਡੀਓ ਸੋਸ਼ਲ ਮੀਡੀਆ ‘ਤੇ ਵਾਇਰਲ ਹੋ ਰਿਹਾ ਹੈ । ਇਸ ਵੀਡੀਓ ‘ਚ ਉਹ ਪੱਤਰਕਾਰਾਂ ਦੇ ਸਾਹਮਣੇ ਅਜਿਹੀ ਹਰਕਤ ਕਰਦੀ ਨਜ਼ਰ ਆਈ ਕਿ ਸਾਰੇ ਹੱਸ ਹੱਸ ਕੇ ਦੂਹਰੇ ਹੋ ਗਏ ।ਇਸ ਵੀਡੀਓ ਨੂੰ ਵਾਇਰਲ ਭਿਆਨੀ ਨੇ ਆਪਣੇ ਇੰਸਟਾਗ੍ਰਾਮ ਅਕਾਊਂਟ ‘ਤੇ ਸਾਂਝਾ ਕੀਤਾ ਹੈ ।

rakhi-sawant Image From Instagram

ਹੋਰ ਪੜ੍ਹੋ : ਦਾਰਾ ਸਿੰਘ ਦੀ ਬਰਸੀ ’ਤੇ ਅਦਾਕਾਰਾ ਸੋਨੀਆ ਮਾਨ ਹੋਈ ਭਾਵੁਕ ਪੋਸਟ, ਕਹੀ ਵੱਡੀ ਗੱਲ 

rakhi sawant Image From Instagram

ਦਰਅਸਲ ਰਾਖੀ ਸਾਵੰਤ ਮੁੰਬਈ ‘ਚ ਕਿਤੇ ਜਾ ਰਹੀ ਸੀ । ਇਸੇ ਦੌਰਾਨ ਫੋਟੋਗ੍ਰਾਫਰ ਜੋ ਕਿ ਉਨਾਂ ਦੀਆਂ ਤਸਵੀਰਾਂ ਖਿੱਚਣ ਲਈ ਤਿਆਰ ਖੜੇ ਸਨ, ਜਦੋਂ ਤਸਵੀਰਾਂ ਲੈਣ ਲੱਗੇ ਤਾਂ ਅਚਾਨਕ ਰਾਖੀ ਸਾਵੰਤ ਠੁਮਕੇ ਲਗਾਉਣ ਲੱਗ ਪਈ ।

rakhi Sawant Image From Instagram

ਇਹ ਵੀਡੀਓ ਰਾਖੀ ਦੇ ਪ੍ਰਸ਼ੰਸਕਾਂ ਨੂੰ ਖੂਬ ਪਸੰਦ ਆ ਰਹੀ ਹੈ ਅਤੇ ਲਗਾਤਾਰ ਪ੍ਰਸ਼ੰਸਕਾਂ ਵੱਲੋਂ ਇਸ ‘ਤੇ ਕਮੈਂਟਸ ਕੀਤੇ ਜਾ ਰਹੇ ਹਨ । ਰਾਖੀ ਸਾਵੰਤ ਦੇ ਵਰਕ ਫਰੰਟ ਦੀ ਗੱਲ ਕਰੀਏ ਤਾਂ ਉਹ ਕਈ ਆਈਟਮ ਸੌਂਗਸ ‘ਚ ਨਜ਼ਰ ਆ ਚੁੱਕੀ ਹੈ । ਇਸ ਤੋਂ ਇਲਾਵਾ ਕਈ ਫ਼ਿਲਮਾਂ ‘ਚ ਆਪਣੀ ਅਦਾਕਾਰੀ ਵੀ ਵਿਖਾ ਚੁੱਕੀ ਹੈ ।

 

View this post on Instagram

 

A post shared by Viral Bhayani (@viralbhayani)


Popular Posts

LIVE CHANNELS
DOWNLOAD APP


© 2024 PTC Punjabi. All Rights Reserved.
Powered by PTC Network