ਕੈਂਸਰ ਨਾਲ ਜੂਝ ਰਹੀ ਰਾਖੀ ਸਾਵੰਤ ਦੀ ਮਾਂ, ਤਸਵੀਰ ਕੀਤੀ ਸਾਂਝੀ

written by Shaminder | February 25, 2021

ਰਾਖੀ ਸਾਵੰਤ ਨੂੰ ਤੁਸੀਂ ਪਰਦੇ ‘ਤੇ ਅਕਸਰ ਮਸਤ ਅਤੇ ਬੇਬਾਕ ਅੰਦਾਜ਼ ‘ਚ ਦੇਖਿਆ ਹੋਵੇਗਾ । ਪਰ ਪਰਦੇ ‘ਤੇ ਬੇਪਰਵਾਹ ਅਤੇ ਬੇਬਾਕ ਦਿੱਸਣ ਵਾਲੀ ਰਾਖੀ ਸਾਵੰਤ ਅਸਲ ਜ਼ਿੰਦਗੀ ‘ਚ ਬਹੁਤ ਹੀ ਪ੍ਰੇਸ਼ਾਨੀਆਂ ਦੇ ਨਾਲ ਜੂਝ ਰਹੀ ਹੈ । ਉਸ ਦੀ ਨਿੱਜੀ ਜ਼ਿੰਦਗੀ ‘ਚ ਕੁਝ ਵੀ ਠੀਕ ਨਹੀਂ ਚੱਲ ਰਿਹਾ ਹੈ ।

rakhi sawant Image from Rakhi Sawant's instagram
ਹੋਰ ਪੜ੍ਹੋ : ਹਰਭਜਨ ਮਾਨ ਨੇ ਆਪਣੇ ਬੱਚਿਆਂ ਨੂੰ ਦਿੱਤੇ ਹਨ ਜ਼ਿੰਦਗੀ ਦੇ ਦੋ ਗਿਫਟ, ਤਸਵੀਰ ਸਾਂਝੀ ਕਰਕੇ ਦੱਸੀ ਹਕੀਕਤ
rakhi mother Image from Rakhi Sawant's instagram
ਇੱਕ ਪਾਸੇ ਜਿੱਥੇ ਉਹ ਆਪਣੇ ਵਿਆਹ ਨੂੰ ਲੈ ਕੇ ਪ੍ਰੇਸ਼ਾਨ ਹੈ । ਉੱਥੇ ਹੀ ਆਪਣੀ ਮਾਂ ਦੀ ਕੈਂਸਰ ਦੀ ਬਿਮਾਰੀ ਕਾਰਨ ਵੀ ਦੁਖੀ ਹੈ । ਜਿਸ ਦਾ ਖੁਲਾਸਾ ਉਨ੍ਹਾਂ ਨੇ ਆਪਣੇ ਇੰਸਟਾਗ੍ਰਾਮ ਅਕਾਊਂਟ ਤੇ ਕੀਤਾ ਹੈ ।
rakhi's mother Image from Rakhi Sawant's instagram
ਉਨ੍ਹਾਂ ਨੇ ਆਪਣੀ ਮਾਂ ਦੀ ਤਸਵੀਰ ਸਾਂਝੀ ਕਰਦੇ ਹੋਏ ਲਿਖਿਆ ਹੈ ਕਿ ਉਸ ਦੀ ਮਾਂ ਕੈਂਸਰ ਦੇ ਨਾਲ ਜੁਝ ਰਹੀ ਹੈ ਕਿਰਪਾ ਕਰਕੇ ਸਭ ਜਣੇ ਪ੍ਰਾਰਥਨਾ ਕਰਨ ਕਿ ਉਹ ਜਲਦ ਠੀਕ ਹੋ ਜਾਣ।ਜਿਸ ਤੋਂ ਬਾਅਦ ਰਾਖੀ ਦੇ ਫੈਨਸ ਉਨ੍ਹਾਂ ਦੀ ਮਾਤਾ ਦੇ ਲਈ ਪ੍ਰਾਰਥਨਾ ਕਰ ਰਹੇ ਹਨ ।
 
View this post on Instagram
 

A post shared by Rakhi Sawant (@rakhisawant2511)

ਦੱਸ ਦਈਏ ਕਿ ਰਾਖੀ ਸਾਵੰਤ ਨੇ ਬਿੱਗ ਬੌਸ ‘ਚ ਆਪਣੀਆਂ ਗੱਲਾਂ ਦੇ ਨਾਲ ਸਭ ਨੂੰ ਖੂਬ ਹਸਾਇਆ ਸੀ ।ਇਸੇ ਦੌਰਾਨਰਾਖੀ ਦੇ ਭਰਾ ਨੇ ਵੀ ਬਿੱਗ ਬੌਸ ਹਾਊਸ ‘ਚ ਦੱਸਿਆ ਸੀ ਕਿ ਉਨ੍ਹਾਂ ਦੀ ਮਾਂ ਆਈਸੀਯੂ ‘ਚ ਹੈ ।  

0 Comments
0

You may also like