ਜਾਣੋ ਰਫਤਾਰ ਆਪਣੇ ਆਉਣ ਵਾਲੇ ਟਰੈਕ ਵਿਚ ਕਿ ਲੈ ਕੇ ਆ ਰਹੇ ਨੇ ਖ਼ਾਸ

Written by  Gourav Kochhar   |  January 15th 2018 12:49 PM  |  Updated: January 15th 2018 12:49 PM

ਜਾਣੋ ਰਫਤਾਰ ਆਪਣੇ ਆਉਣ ਵਾਲੇ ਟਰੈਕ ਵਿਚ ਕਿ ਲੈ ਕੇ ਆ ਰਹੇ ਨੇ ਖ਼ਾਸ

ਰਫਤਾਰ ਰੈਪ ਦੇ ਨਾਲ ਨਾਲ ਇਕ ਸਮੁਰਾਈ ਵੀ ਨੇ | ਜੀ ਹਾਂ ਤੁਹਾਨੂੰ ਪਤਾ ਨਹੀਂ ? ਜੇ ਤੁਸੀਂ ਰਫਤਾਰ ਦੇ ਫੈਨਸ ਹੋ ਤੇ ਤੁਹਾਨੂੰ ਪਤਾ ਹੋਏਗਾ ਕਿ ਅਸੀਂ ਕਿਸ ਚੀਜ਼ ਬਾਰੇ ਗੱਲ ਕਰ ਰਹੇ ਹਾਂ, ਜੇ ਤੁਸੀਂ ਰਫਤਾਰ ਦੇ ਫੈਨ ਨਹੀਂ ਹੋ ਪਰ ਉਨ੍ਹਾਂ ਦੇ ਗੀਤ ਪਸੰਦ ਕਰਦੇ ਹੋ ਤਾਂ ਤੁਹਾਡੇ ਲਈ ਇਹ ਗੱਲ ਜਾਣਨੀ ਬਹੁਤ ਜਰੂਰੀ ਹੈ |

ਰਫਤਾਰ ਨੇ ਆਪਣੇ ਫੇਸਬੁੱਕ ਪੇਜ ਤੇ ਹਾਲ ਹੀ 'ਚ ਇਕ ਤਸਵੀਰ ਸਾਂਝਾ ਕਿੱਤੀ ਜਿਸ ਵਿੱਚ ਉਹ ਆਪਣੀ ਬੈਕ ਕਰਕੇ ਖੜੇ ਨੇ ਤੇ ਉਨ੍ਹਾਂ ਨੇ ਡ੍ਰੇਸ ਪਾਈ ਹੋਈ ਹੈ ਇਕ ਸਮੁਰਾਈ ਦੀ | ਨਾ ਤੇ ਉਨ੍ਹਾਂ ਨੇ ਕੁਝ ਗੀਤ ਬਾਰੇ ਦਸਿਆ ਤੇ ਨਾ ਹੀ ਹੋਰ ਕੁਝ ਖੁਲਾਸਾ ਕਿੱਤਾ | ਬਸ ਸਾਨੂੰ ਇੰਨਾ ਹੀ ਪਤਾ ਲੱਗਿਆ ਹੈ ਕਿ ਰਫਤਾਰ Raftaar ਆਉਣ ਵਾਲ਼ੇ ਗੀਤ ਦੀ ਵੀਡੀਓ ਦੇ ਵਿੱਚ ਇਕ ਸਮੁਰਾਈ ਦੇ ਕਿਰਦਾਰ ਵਿੱਚ ਨਜ਼ਰ ਆਉਣਗੇ | ਇਸ ਕਰਕੇ ਚਲੋ ਵੇਖਦੇ ਹਾਂ ਕਿ ਖਾਸ ਕਰਦੇ ਨੇ ਰਫਤਾਰ ਆਪਣੇ ਆਉਣ ਵਾਲੇ ਟਰੈਕ ਦੇ ਵਿੱਚ !


Popular Posts

LIVE CHANNELS
DOWNLOAD APP


© 2024 PTC Punjabi. All Rights Reserved.
Powered by PTC Network