ਘਿਓ ਵਿਟਾਮਿਨ ਖਾਕੇ ਕਦੀ ਦਲੇਰੀ ਆਵੇ ਨਾ,ਸਾਫ਼ੀ ਪੀਕੇ ਨੀਤ ਸਾਫ ਹੁੰਦੀ ਨਹੀਂ ਬੰਦੇ ਦੀ- ਰਵਿੰਦਰ ਗਰੇਵਾਲ

Reported by: PTC Punjabi Desk | Edited by: Rajan Sharma  |  October 12th 2018 10:36 AM |  Updated: October 12th 2018 10:36 AM

ਘਿਓ ਵਿਟਾਮਿਨ ਖਾਕੇ ਕਦੀ ਦਲੇਰੀ ਆਵੇ ਨਾ,ਸਾਫ਼ੀ ਪੀਕੇ ਨੀਤ ਸਾਫ ਹੁੰਦੀ ਨਹੀਂ ਬੰਦੇ ਦੀ- ਰਵਿੰਦਰ ਗਰੇਵਾਲ

ਹਾਲ ਹੀ ਪੰਜਾਬੀ ਇੰਡਸਟਰੀ ਦੇ ਮਸ਼ਹੂਰ ਗਾਇਕ ਰਵਿੰਦਰ ਗਰੇਵਾਲ ravinder grewal ਦਾ ਗੀਤ "ਫੋਰ ਬਾਈ ਫੋਰ" punjabi song ਰਿਲੀਜ਼ ਹੋਇਆ ਹੈ| ਉਹਨਾਂ ਦਾ ਇਹ ਨਵਾਂ ਆਇਆ ਗੀਤ ਧੁੰਮਾਂ ਪਾ ਰਿਹਾ ਹੈ।ਇਸ ਗੀਤ ਦਾ ਪ੍ਰੀਮੀਅਰ ਪੀਟੀਸੀ ਪੰਜਾਬੀ ਅਤੇ ਪੀਟੀਸੀ ਚੱਕ ਦੇ ‘ਤੇ ਜਾਰੀ ਹੋ ਚੁੱਕਿਆ ਹੈ।

https://www.youtube.com/watch?v=iUslxtAAo8A

ਰਵਿੰਦਰ ਗਰੇਵਾਲ ਆਏ ਦਿਨ ਫੈਨਸ ਲਈ ਆਪਣੇ ਇੰਸਟਾਗ੍ਰਾਮ ਤੇ ਕੁਝ ਨਾ ਕੁਝ ਸਾਂਝਾ ਕਰਦੇ ਰਹਿੰਦੇ ਹਨ| ਹਾਲ ਹੀ ਵਿੱਚ ਉਹਨਾਂ ਨੇ ਆਪਣੀ ਇੱਕ ਲਾਈਵ ਪਰਫ਼ਾਰ੍ਮ ਕਰਦੇ ਹੋਏ ਦੀ ਵੀਡੀਓ ਸਾਂਝਾ ਕੀਤੀ ਹੈ| ਇਸ ਵਿੱਚ ਰਵਿੰਦਰ ਗਰੇਵਾਲ ravinder grewal ਕਿਸੇ ਪਿੰਡ ਵਿੱਚ ਪਰਫ਼ਾਰ੍ਮ ਕਰ ਰਹੇ ਹਨ| ਰਵਿੰਦਰ ਗਰੇਵਾਲ ਦੇ ਇਸ ਗੀਤ ਦੇ ਬੋਲ ਬੇਹੱਦ ਹੀ ਸੁੰਦਰ ਤਰੀਕੇ ਨਾਲ ਲਿਖੇ ਗਏ ਹਨ ਇਸ ਲਈ ਉਹਨਾਂ ਨੇ ਪੋਸਟ ਸਾਂਝਾ ਕਰਦੇ ਹੋਏ ਨਾਲ ਲਿਖਿਆ ਕਿ ਸੁਣ ਕੇ ਜ਼ਰਾਂ|

ਹੋਰ ਪੜੋ : ਰਵਿੰਦਰ ਗਰੇਵਾਲ ਦਾ ‘ਫੋਰ ਬਾਈ ਫੋਰ’ ਗੀਤ ਹੋਇਆ ਰਿਲੀਜ਼

https://www.instagram.com/p/Bo0k4StANwT/?taken-by=ravindergrewalofficial

ਉਹਨਾਂ ਨੇ ਹਾਲ ਹੀ ਵਿੱਚ ਰਿਲੀਜ ਹੋਏ ਗੀਤ "ਫੋਰ ਬਾਈ ਫੋਰ" ਦੀ ਗੱਲ ਕਰੀਏ ਤਾਂ ਇਸ ਗੀਤ ਦੇ ਟੀਜ਼ਰ ਨੂੰ ਬਹੁਤ ਹੀ ਖੂਬਸੂਰਤ ਤਰੀਕੇ ਨਾਲ ਬਣਾਇਆ ਗਿਆ ਸੀ ਅਤੇ ਇਸ ‘ਚ ਅਵਾਜ਼ ਦਿੱਤੀ ਗਈ ਸੀ ਸਰਦਾਰ ਸੋਹੀ ਨੇ।

Ravinder Grewal - Bhajan Singh

ਇਸ ਤੋਂ ਪਹਿਲਾਂ ਰਵਿੰਦਰ ਗਰੇਵਾਲ ravinder grewal ਦਾ ਗੀਤ ‘ਡਾਲਰ’ ਰਿਲੀਜ਼ ਹੋਇਆ ਸੀ ,ਜਿਸ ਨੂੰ ਸਰੋਤਿਆਂ ਦਾ ਭਰਵਾਂ ਹੁੰਗਾਰਾ ਮਿਲਿਆ ਸੀ । ਰਵਿੰਦਰ ਗਰੇਵਾਲ ਨੂੰ ਉਮੀਦ ਹੈ ਕਿ ਸਰੋਤੇ ਉਨ੍ਹਾਂ ਦੇ ਇਸ ਗੀਤ ਨੂੰ ਵੀ ਓਨਾ ਹੀ ਪਿਆਰ ਦੇਣਗੇ ।


Popular Posts

LIVE CHANNELS
DOWNLOAD APP


© 2025 PTC Punjabi. All Rights Reserved.
Powered by PTC Network