ਬਾਲੀਵੁੱਡ ‘ਚ ਲੱਖਾਂ ਲੋਕਾਂ ਦੇ ਦਿਲਾਂ ‘ਤੇ ਰਾਜ ਕਰਨ ਵਾਲੀ ਰੇਖਾ ਹੁਣ ਟੀਵੀ ‘ਤੇ ਕਰੇਗੀ ਡੈਬਿਊ

written by Shaminder | October 01, 2020

ਬਾਲੀਵੁੱਡ ‘ਚ ਆਪਣੀਆਂ ਅਦਾਵਾਂ ਦੇ ਨਾਲ ਲੱਖਾਂ ਲੋਕਾਂ ਦੇ ਦਿਲਾਂ ‘ਤੇ ਰਾਜ ਕਰਨ ਵਾਲੀ ਅਦਾਕਾਰਾ ਰੇਖਾ ਜਲਦ ਹੀ ਹੁਣ ਟੀਵੀ ‘ਤੇ ਆਪਣੀਆਂ ਅਦਾਵਾਂ ਦੇ ਜਲਵੇ ਵਿਖਾਉਂਦੀ ਨਜ਼ਰ ਆਏਗੀ । ਜੀ ਹਾਂ ਰੇਖਾ ਦਾ ਇੱਕ ਵੀਡੀਓ ਸੋਸ਼ਲ ਮੀਡੀਆ ‘ਤੇ ਵਾਇਰਲ ਹੋ ਰਿਹਾ ਹੈ । ਜਿਸ ‘ਚ ਉਹ ਗਾਉਂਦੀ ਹੋਈ ਨਜ਼ਰ ਆ ਰਹੀ ਹੈ ।

Rekha’ Rekha’

ਅਦਾਕਾਰਾ ਦਾ ਇਕ ਪ੍ਰੋਮੋ ਵੀਡੀਓ ਵੀ ਸਾਹਮਣੇ ਆਇਆ ਹੈ ਜਿਸ 'ਚ ਅਦਾਕਾਰਾ ਗਾਣਾ ਗਾਉਂਦੀ ਨਜ਼ਰ ਆ ਰਹੀ ਹੈ।

ਹੋਰ ਪੜ੍ਹੋ :ਬ੍ਰੇਨ ਸਟ੍ਰੋਕ ਨਾਲ ਜੂਝ ਰਹੀ ਅਦਾਕਾਰਾ ਸੁਰੇਖਾ ਸੀਕਰੀ, ਸੋਨੂੰ ਸੂਦ ਨੇ ਮਦਦ ਲਈ ਵਧਾਇਆ ਹੱਥ ਤਾਂ ਘਰ ਵਾਲਿਆਂ ਨੇ ਦਿੱਤਾ ਇਸ ਤਰ੍ਹਾਂ ਦਾ ਰਿਐਕਸ਼ਨ

rekha rekha

ਵਿਰਲ ਭਆਨੀ ਵੱਲੋਂ ਇੰਸਟਾਗ੍ਰਾਮ 'ਤੇ ਸ਼ੇਅਰ ਕੀਤੇ ਗਏ ਇਕ ਪ੍ਰੋਮੋ ਵੀਡੀਓ 'ਚ ਦਿਖ ਰਿਹਾ ਹੈ ਕਿ ਅਦਾਕਾਰਾ ਸ਼ੋਅ ਦੇ ਇਕ ਪ੍ਰੋਮੋ 'ਚ ਨਜ਼ਰ ਆ ਰਹੀ ਹੈ।

Rekha’ Rekha’

ਨਾਲ ਹੀ ਅਦਾਕਾਰਾ ਗੁੰਮ ਹੈ ਕਿਸੀ ਕੇ ਪਿਆਰ 'ਚ ਗਾਣਾ ਗਾ ਰਹੀ ਹੈ ਤੇ ਕਹਿ ਰਹੀ ਹੈ ਕਿ ਇਹ ਗਾਣਾ ਉਨ੍ਹਾਂ ਦੇ ਦਿਲ ਦੇ ਕਾਫੀ ਨੇੜੇ ਹੈ। ਵੀਡੀਓ 'ਚ ਦਿਖ ਰਿਹਾ ਹੈ ਕਿ ਅਦਾਕਾਰਾ ਇਸ ਸ਼ੋਅ ਦੇ ਲਈ ਨਰੇਸ਼ਨ ਕਰ ਰਹੀ ਹੈ।

 

You may also like