ਕੁਲਵਿੰਦਰ ਬਿੱਲਾ ਲੈ ਕੇ ਆ ਰਹੇ ਹਨ ਨਿੱਕੀਆਂ ਜਿੰਦਾ, ਵੇਖੋ ਪਹਿਲੀ ਝੱਲਕ

Written by  Gourav Kochhar   |  December 23rd 2017 04:39 PM  |  Updated: December 23rd 2017 04:39 PM

ਕੁਲਵਿੰਦਰ ਬਿੱਲਾ ਲੈ ਕੇ ਆ ਰਹੇ ਹਨ ਨਿੱਕੀਆਂ ਜਿੰਦਾ, ਵੇਖੋ ਪਹਿਲੀ ਝੱਲਕ

ਜਿਵੇਂ ਕਿ ਤੁਸੀਂ ਜਾਣਦੇ ਹੀ ਹੋ ਕਿ ਇਹ ਸ਼ਹੀਦੀ ਹਫ਼ਤਾ ਚੱਲ ਰਿਹਾ ਹੈ | ਹਰ ਇਕ ਪੰਜਾਬੀ ਗਾਇਕ ਸ਼ਹਿਬ੍ਜਾਦਿਆਂ ਅਤੇ ਮਾਤਾ ਗੁਜਰੀ ਦੀ ਯਾਦ ਵਿਚ ਅਰਧ ਧਾਰਮਿਕ ਗੀਤ ਲੈ ਕੇ ਆ ਰਹੇ ਹਨ | ਹਾਲ ਹੀ ਚ ਖ਼ਬਰ ਮਿੱਲੀ ਹੈ ਕਿ ਕੁਲਵਿੰਦਰ ਬਿੱਲਾ Kulwinder Billa ਵੀ ਇਕ ਅਰਧ ਧਾਰਮਿਕ ਗੀਤ ਲੈ ਕੇ ਆ ਰਹੇ ਹਨ ਜਿਸਦਾ ਨਾਮ ਹੈ "ਨਿੱਕੀਆਂ ਜਿੰਦਾ" | ਜੀ ਹਾਂ ਅੱਜ ਕੁਵਿੰਦਰ ਬਿੱਲਾ ਨੇ ਆਪਣੀ ਸੋਸ਼ਲ ਨੈੱਟਵਰਕਿੰਗ ਸਾਈਟ ਤੇ ਨਿੱਕੀਆਂ ਜਿੰਦਾ ਦਾ ਇਕ ਪੋਸਟਰ ਸੱਭ ਨਾਲ ਸਾਂਝਾ ਕਿੱਤਾ ਹੈ ਅਤੇ ਕੈਪਸ਼ਨ ਵਿਚ ਲਿਖਿਆ ਹੈ ਕਲ ਸਵੇਰੇ 10 ਵਜੇ |

ਜਿਸਤੋਂ ਪਤਾ ਲਗਦਾ ਹੈ ਕਿ ਇਹ ਨਿੱਕੀਆਂ ਜਿੰਦਾ ਗੀਤ ਕਲ ਸਵੇਰੇ ਸੱਭ ਨਾਲ ਸਾਂਝਾ ਕਿੱਤਾ ਜਾਵੇਗਾ | ਇਸਦਾ ਮਿਊਜ਼ਿਕ ਦਿੱਤਾ ਹੈ ਜੁਗਰਾਜ ਰੇਂਖ ਨੇ ਅਤੇ ਬੋਲ ਫਤਿਹ ਸ਼ੇਰਗਿੱਲ ਨੇ ਲਿਖੇ ਹਨ |


Popular Posts

LIVE CHANNELS
DOWNLOAD APP


© 2024 PTC Punjabi. All Rights Reserved.
Powered by PTC Network