ਰੋਹਿਤ ਸ਼ੈੱਟੀ ਨੇ ਖਰੀਦੀ ਲਗਜ਼ਰੀ ਕਾਰ, ਕੀਮਤ ਸੁਣਕੇ ਉੱਡ ਜਾਣਗੇ ਹੋਸ਼

Written by  Rupinder Kaler   |  November 08th 2019 05:30 PM  |  Updated: November 08th 2019 05:30 PM

ਰੋਹਿਤ ਸ਼ੈੱਟੀ ਨੇ ਖਰੀਦੀ ਲਗਜ਼ਰੀ ਕਾਰ, ਕੀਮਤ ਸੁਣਕੇ ਉੱਡ ਜਾਣਗੇ ਹੋਸ਼

ਰੋਹਿਤ ਸ਼ੈੱਟੀ ਦਾ ਕਾਰਾਂ ਨਾਲ ਪਿਆਰ ਕਿਸੇ ਤੋਂ ਲੁਕਿਆ ਨਹੀਂ ਹੈ। ਉਨਹਨਾਂ ਦੇ ਗੈਰੇਜ਼ ਵਿੱਚ ਕਈ ਮਹਿੰਗੀਆਂ ਕਾਰਾਂ ਹਨ । ਪਰ ਹੁਣ ਉਹਨਾਂ ਦੇ ਕਲੈਕਸ਼ਨ ਵਿੱਚ ਇੱਕ ਹੋਰ ਮਹਿੰਗੀ ਕਾਰ ਸ਼ਾਮਿਲ ਹੋ ਗਈ ਹੈ, ਜਿਸ ਦੀ ਕੀਮਤ ਕਰੋੜਾਂ ਵਿੱਚ ਹੈ । ਰੋਹਿਤ ਸ਼ੈਟੀ ਨੇ Lamborghini Urus ਖਰੀਦੀ ਹੈ। ਇਸ ਲਗਜ਼ਰੀ ਐੱਸਯੂਵੀ ਦੀ ਐਕਸ ਸ਼ੋਅ ਰੂਮ ਕੀਮਤ ਹੀ ਇੰਨੀ ਹੈ ਕਿ ਛੋਟੇ ਸ਼ਹਿਰਾਂ 'ਚ ਤਾਂ ਬੰਗਲਾ ਬਣ ਜਾਵੇਗਾ।

https://www.instagram.com/p/B2EeLbPhJ1m/

ਰੋਹਿਤ ਦੀ ਇਹ ਕਾਰ ਤਿੰਨ ਕਰੋੜ ਰੁਪਏ ਦੀ ਹੈ। ਟੈਕਸ ਦੇ ਕੇ ਜਦੋਂ ਇਹ ਸੜਕ 'ਤੇ ਦੌੜੇਗੀ ਉਦੋਂ ਤਕ ਇਸ ਦੀ ਕੀਮਤ ਕਰੀਬ 3:50 ਕਰੋੜ ਰੁਪਏ ਪਹੁੰਚ ਜਾਵੇਗੀ। ਰੋਹਿਤ ਸ਼ੈੱਟੀ ਨੇ ਆਪਣੀ ਇਸ ਖਰੀਦੀ ਹੋਈ ਕਾਰ ਦੀ ਕੋਈ ਜਾਣਕਾਰੀ ਸਾਂਝੀ ਨਹੀਂ ਕੀਤੀ, ਪਰ ਜਿਸ ਡੀਲਰ ਤੋਂ ਉਨ੍ਹਾਂ ਨੇ ਇਸ ਗੱਡੀ ਨੂੰ ਖਰੀਦਿਆ ਹੈ ਉਸ ਨੇ ਆਪਣੇ ਇੰਸਟਾਗ੍ਰਾਮ ਅਕਾਊਂਟ 'ਤੇ ਰੋਹਿਤ ਦਾ ਇਕ ਤਸਵੀਰ ਸਾਂਝੀ ਕੀਤੀ ਹੈ ।

https://www.instagram.com/p/B4ejL9rBJ5A/

ਇਸ ਪੋਸਟ 'ਚ ਲਿਖਿਆ ਗਿਆ ਹੈ'Extraordinary ਇਨਸਾਨ ਲਈ Extraordinary ਕਾਰ। Lamborghini mumbai ਨੇ ਭਾਰਤ ਦੇ ਸਭ ਤੋਂ ਸਫਲ ਫਿਲਮਕਾਰ ਨੂੰ ਡਿਲੀਵਰ ਕੀਤੀ ਹੈ ਯੂਆਰਯੂਐੱਸਆਈ ਇਹ ਕਾਰ ਉਨ੍ਹਾਂ ਦੇ ਅੰਦਾਜ਼ 'ਚ ਚਾਰ ਚੰਦ ਲਾਵੇਗੀ।'

https://www.instagram.com/p/B0-cc01BI23/


Popular Posts

LIVE CHANNELS
DOWNLOAD APP


© 2024 PTC Punjabi. All Rights Reserved.
Powered by PTC Network