ਸਾਰਾ ਅਲੀ ਖ਼ਾਨ ਦੀਆਂ ਇਹਨਾਂ ਹਰਕਤਾਂ ਤੋਂ ਪਰੇਸ਼ਾਨ ਸੈਫ ਅਲੀ ਖ਼ਾਨ, ਗੰਦੀਆਂ ਹਰਕਤਾਂ ਨੂੰ ਦੇਖਦੇ ਹੋਏ ਐਕਸ ਵਾਈਫ ਨੂੰ ਲਗਾਈ ਫਟਕਾਰ

written by Rupinder Kaler | September 30, 2020

ਬਾਲੀਵੁੱਡ ਦੇ ਕਈ ਸਿਤਾਰੇ ਡਰੱਗ ਮਾਮਲੇ ਦੀ ਜਾਂਚ ਵਿੱਚ ਆ ਗਏ ਹਨ, ਇਹਨਾਂ ਵਿੱਚ ਸੈਫ ਅਲੀ ਖ਼ਾਨ ਦੀ ਬੇਟੀ ਸਾਰਾ ਅਲੀ ਖ਼ਾਨ ਵੀ ਹੈ । ਜਾਂਚ ਏਜੰਸੀ ਨੇ ਇਸ ਮਾਮਲੇ ਵਿੱਚ ਸਾਰਾ ਅਲੀ ਖ਼ਾਨ ਤੋਂ ਪੁੱਛ ਗਿੱਛ ਵੀ ਕੀਤੀ ਹੈ । ਖ਼ਬਰਾਂ ਦੀ ਮੰਨੀਏ ਤਾਂ ਡਰੱਗ ਮਾਮਲੇ ਵਿੱਚ ਸਾਰਾ ਦੀ ਮਦਦ ਕਰਨ ਤੋਂ ਸੈਫ ਅਲੀ ਖ਼ਾਨ ਨੇ ਸਾਫ ਨਾਂਹ ਕਰ ਦਿੱਤੀ ਹੈ । sara-ali-khan ਇਸੇ ਕਰਕੇ ਉਹ ਕਰੀਨਾ ਕਪੂਰ ਨਾਲ ਦਿੱਲੀ ਚਲੇ ਗਏ ਹਨ । ਹਾਲਾਂਕਿ ਸੈਫ ਨੇ ਸਾਰਾ ਲਈ ਲੀਗਲ ਟੀਮ ਵੀ ਉਪਲਬਧ ਕਰਵਾਈ ਹੈ । ਏਨਾਂ ਹੀ ਨਹੀਂ ਸੈਫ ਨੇ ਆਪਣੀ ਐਕਸ ਵਾਈਫ ਨੂੰ ਵੀ ਫਟਕਾਰ ਲਗਾਈ ਹੈ ਜਿਹੜੀ ਕਿ ਸਾਰਾ ਦੇ ਕਰੀਅਰ ਨੂੰ ਲੈ ਕੇ ਹਰ ਫੈਸਲਾ ਲੈਂਦੀ ਹੈ । ਹੋਰ ਪੜ੍ਹੋ :

sara-ali-khan ਤੁਹਾਨੂੰ ਦੱਸ ਦਿੰਦੇ ਸਾਰਾ ਦਾ ਜਦੋਂ ਸੁਸ਼ਾਂਤ ਨਾਲ ਅਫੇਅਰ ਸ਼ੁਰੂ ਹੋਇਆ ਤਾਂ ਉਸ ਸਮੇਂ ਵੀ ਸੈਫ ਕਾਫੀ ਨਰਾਜ਼ ਹੋਏ ਸਨ । ਏਨਾਂ ਹੀ ਨਹੀਂ ਸੈਫ ਨੇ ਸੁਸ਼ਾਂਤ ਨੂੰ ਉਹਨਾਂ ਦੀ ਬੇਟੀ ਤੋਂ ਦੂਰ ਰਹਿਣ ਦੀ ਹਿਦਾਇਤ ਕੀਤੀ ਸੀ । sara-ali-khan ਤੁਹਾਨੂੰ ਦੱਸ ਦਿੰਦੇ ਹਾਂ ਕਿ ਡਰੱਗ ਮਾਮਲੇ ਵਿੱਚ ਸਾਰਾ ਨੇ ਇਹ ਗੱਲ ਕਬੂਲੀ ਸੀ ਕਿ ਉਹ ਸਿਰਫ ਸਿਗਰੇਟ ਪੀਂਦੀ ਸੀ । ਜਦੋਂ ਕਿ ਰੀਆ ਨੇ ਕਿਹਾ ਸੀ ਕਿ ਉਸ ਨੇ ਫ਼ਿਲਮ ਕੇਦਾਰਨਾਥ ਦੀ ਸ਼ੂਟਿੰਗ ਦੌਰਾਨ ਡਰੱਗ ਦੀ ਹਾਈ ਡੋਜ ਲਈ ਸੀ ।

0 Comments
0

You may also like