ਸਲਮਾਨ ਖ਼ਾਨ ਦੇ ਬਾਡੀਗਾਰਡ ਸ਼ੇਰਾ ਦੀ ਵੀਡੀਓ ਵਾਇਰਲ, ਸ਼ੇਰਾ ਨੇ ਆਪਣੇ ਪਿਤਾ ਨਾਲ ਡਾਂਸ ਕਰ ਕੀਤਾ ਸਭ ਨੂੰ ਹੈਰਾਨ  

Written by  Rupinder Kaler   |  July 09th 2019 12:27 PM  |  Updated: July 09th 2019 12:27 PM

ਸਲਮਾਨ ਖ਼ਾਨ ਦੇ ਬਾਡੀਗਾਰਡ ਸ਼ੇਰਾ ਦੀ ਵੀਡੀਓ ਵਾਇਰਲ, ਸ਼ੇਰਾ ਨੇ ਆਪਣੇ ਪਿਤਾ ਨਾਲ ਡਾਂਸ ਕਰ ਕੀਤਾ ਸਭ ਨੂੰ ਹੈਰਾਨ  

ਬਾਲੀਵੁੱਡ ਦੇ ਬਾਦਸ਼ਾਹ ਸਲਮਾਨ ਖ਼ਾਨ ਦਾ ਬਾਡੀਗਾਰਡ ਸ਼ੇਰਾ ਵੀ ਕਿਸੇ ਸਟਾਰ ਤੋਂ ਘੱਟ ਨਹੀਂ ਕਿਉਂਕਿ ਸ਼ੇਰਾ ਨੂੰ ਵੀ ਸੋਸ਼ਲ ਮੀਡੀਆ ਤੇ ਓਨੇਂ ਹੀ ਲੋਕ ਲਾਈਕ ਕਰਦੇ ਹਨ ਜਿਨ੍ਹੇ ਕਿਸੇ ਫ਼ਿਲਮੀ ਸਟਾਰ ਨੂੰ । ਸ਼ੇਰਾ ਅਕਸਰ ਸੋਸ਼ਲ ਮੀਡੀਆ ਤੇ ਆਪਣੀ ਤਸਵੀਰਾਂ ਤੇ ਵੀਡੀਓ ਸ਼ੇਅਰ ਕਰਦੇ ਰਹਿੰਦੇ ਹਨ ਜਿੰਨਾਂ ਨੂੰ ਉਸ ਦੇ ਪ੍ਰਸ਼ੰਸਕ ਕਾਫੀ ਪਸੰਦ ਕਰਦੇ ਹਨ ।

https://www.instagram.com/p/BvlvHNsgLpv/

ਸ਼ੇਰਾ ਅਕਸਰ ਸਲਮਾਨ ਖ਼ਾਨ ਦੇ ਨਾਲ ਤਸਵੀਰਾਂ ਸ਼ੇਅਰ ਕਰਦੇ ਹਨ । ਪਰ ਇਸ ਵਾਰ ਜੋ ਸ਼ੇਰਾ ਦੀ ਵੀਡੀਓ ਵਾਇਰਲ ਹੋ ਰਹੀ ਹੈ । ਉਹ ਬਿਲਕੁਲ ਵੱਖਰੀ ਹੈ । ਅਕਸਰ ਗੰਭੀਰ ਦਿਸਣ ਵਾਲੇ ਸ਼ੇਰਾ ਇਸ ਵੀਡੀਓ ਵਿੱਚ ਡਾਂਸ ਕਰਦੇ ਹੋਏ ਨਜ਼ਰ ਆ ਰਹੇ ਹਨ ।

https://www.instagram.com/p/Byw8JaTBYHZ/

ਇਸ ਵੀਡੀਓ ਦੀ ਖ਼ਾਸ ਗੱਲ ਇਹ ਹੈ ਕਿ ਸ਼ੇਰਾ ਦੇ ਨਾਲ ਉਸ ਦੇ ਪਿਤਾ ਵੀ ਡਾਂਸ ਕਰ ਰਹੇ ਹਨ । ਸ਼ੇਰਾ ਤੇ ਉਸ ਦੇ ਪਿਤਾ ਕਿਸੇ ਇੰਗਲਿਸ਼ ਗਾਣੇ ਤੇ ਡਾਂਸ ਕਰ ਰਹੇ ਹਨ । ਇਹ ਵੀਡੀਓ ਸ਼ੋਸਲ ਮੀਡੀਆ ਤੇ ਕਾਫੀ ਵਾਇਰਲ ਹੋ ਰਹੀ ਹੈ । ਲੋਕ ਜੰਮ ਕੇ ਇਸ ਤੇ ਕਮੈਂਟ ਕਰ ਰਹੇ ਹਨ ।

https://www.instagram.com/p/BzrzXWjnD2T/


Popular Posts

LIVE CHANNELS
DOWNLOAD APP


© 2024 PTC Punjabi. All Rights Reserved.
Powered by PTC Network