ਸਿਧਾਰਥ ਸ਼ੁਕਲਾ ਦੇ ਸਸਕਾਰ ’ਤੇ ਸੰਭਾਵਨਾ ਸੇਠ ਨੇ ਕੀਤਾ ਹੰਗਾਮਾ, ਵੀਡੀਓ ਵਾਇਰਲ

written by Rupinder Kaler | September 04, 2021

ਬੀਤੇ ਦਿਨ ਸਿਧਾਰਥ ਸ਼ੁਕਲਾ (sambhavna-seth) ਦਾ ਅੰਤਿਮ ਸਸਕਾਰ ਕਰ ਦਿੱਤਾ ਗਿਆ ਹੈ । ਇਸ ਮੌਕੇ ਫ਼ਿਲਮ ਤੇ ਟੀਵੀ ਜਗਤ ਦੀਆਂ ਕਈ ਹਸਤੀਆਂ ਨੇ ਪਹੁੰਚ ਕੇ ਸਿਧਾਰਥ (Sidharth Shukla) ਨੂੰ ਸ਼ਰਧਾਂਜਲੀ ਦਿੱਤੀ ।ਇਸ ਦੌਰਾਨ ਟੀਵੀ ਤੇ ਫ਼ਿਲਮ ਅਦਾਕਾਰਾ ਸੰਭਾਵਨਾ ਸੇਠ (sambhavna-seth)ਵੀ ਆਪਣੇ ਪਤੀ ਦੇ ਨਾਲ ਸਿਧਾਰਥ ਨੂੰ ਸਰਧਾਂਜਲੀ ਦੇਣ ਲਈ ਪਹੁੰਚੀ ਸੀ ।

Image Source: Instagram

ਹੋਰ ਪੜ੍ਹੋ :

ਰਣਜੀਤ ਬਾਵਾ ਨੇ ਆਪਣੀ ਐਲਬਮ ‘LOUD’ ਦੀ ਟਰੈਕ ਲਿਸਟ ਸਾਂਝੀ ਕੀਤੀ

Image Source: Instagram

ਇਹ ਗੱਲ ਵੱਖਰੀ ਹੈ ਕਿ ਇਸ ਦੌਰਾਨ ਸੰਭਾਵਨਾ (sambhavna-seth) ਨੇ ਸ਼ਮਸ਼ਾਨਘਾਟ ਦੇ ਬਾਹਰ ਖੂਬ ਹੰਗਾਮਾ ਕੀਤਾ । ਸੋਸ਼ਲ ਮੀਡੀਆ ਤੇ ਇੱਕ ਵੀਡੀਓ ਖੂਬ ਵਾਇਰਲ ਹੋ ਰਿਹਾ ਹੈ ਜਿਸ ਵਿੱਚ ਸੰਭਾਵਨਾ (sambhavna-seth) ਪੁਲਿਸ ਵਾਲਿਆਂ ਨਾਲ ਉਲਝਦੀ ਹੋਈ ਨਜ਼ਰ ਆ ਰਹੀ ਹੈ । ਵੀਡੀਓ ਵਿੱਚ ਸੰਭਾਵਨਾ ਦਾਅਵਾ ਕਰ ਰਹੀ ਹੈ ਕਿ ਪੁਲਿਸ ਨੇ ਉਸ ਦੇ ਪਤੀ ਨੂੰ ਥੱਪੜ ਮਾਰਿਆ ਹੈ ।

 

View this post on Instagram

 

A post shared by Bollywood Pap (@bollywoodpap)


ਆਪਣੇ ਪਤੀ ਕਰਕੇ ਸੰਭਾਵਨਾ (sambhavna-seth) ਸਿਧਾਰਥ ਸ਼ੁਕਲਾ ਦੇ ਸਸਕਾਰ ਤੇ ਹੰਗਾਮਾ ਕਰਦੀ ਨਜ਼ਰ ਆ ਰਹੀ ਹੈ । ਲੋਕ ਇਸ ਵੀਡੀਓ ਤੇ ਲਗਾਤਾਰ ਕਮੈਂਟ ਕਰ ਰਹੇ ਹਨ । ਇਸ ਵੀਡੀਓ ਤੇ ਲੋਕ ਲਗਾਤਾਰ ਆਪਣਾ ਪ੍ਰਤੀਕਰਮ ਦੇ ਰਹੇ ਹਨ । ਵੀਡੀਓ ਲਗਾਤਾਰ ਸ਼ੇਅਰ ਹੋ ਰਹੀ ਹੈ । ਤੁਹਾਨੂੰ ਦੱਸ ਦਿੰਦੇ ਹਾਂ ਕਿ ਸਿਧਾਰਥ ਸ਼ੁਕਲਾ (Sidharth Shukla) ਦੀ ਦਿਲ ਦਾ ਦੌਰਾ ਪੈਣ ਨਾਲ ਬੀਤੇ ਦਿਨ ਮੌਤ ਹੋ ਗਈ ਸੀ ਉਹ (Sidharth Shukla) ਮਹਿਜ਼ 40 ਸਾਲ ਦੇ ਸਨ ।

 

View this post on Instagram

 

A post shared by Stars Buzz (@instantbuzzbollywood)

0 Comments
0

You may also like