Advertisment

ਪਿਤਾ ਦੇ ਦਿਹਾਂਤ ਤੋਂ ਬਾਅਦ ਸੰਭਾਵਨਾ ਸੇਠ ਨੇ ਅਜਿਹੀ ਪੋਸਟ ਪਾਈ, ਜਿਸ ਨੇ ਸੋਸ਼ਲ ਮੀਡੀਆ ਤੇ ਚਰਚਾ ਛੇੜ ਦਿੱਤੀ

author-image
By Rupinder Kaler
New Update
ਪਿਤਾ ਦੇ ਦਿਹਾਂਤ ਤੋਂ ਬਾਅਦ ਸੰਭਾਵਨਾ ਸੇਠ ਨੇ ਅਜਿਹੀ ਪੋਸਟ ਪਾਈ, ਜਿਸ ਨੇ ਸੋਸ਼ਲ ਮੀਡੀਆ ਤੇ ਚਰਚਾ ਛੇੜ ਦਿੱਤੀ
Advertisment
ਕੋਰੋਨਾ ਮਹਾਂਮਾਰੀ ਵਿੱਚ ਹਰ ਕੋਈ ਸਿਹਤ ਸਹੂਲਤਾਂ ਦੀ ਘਾਟ ਮਹਿਸੂਸ ਕਰ ਰਿਹਾ ਹੈ । ਹਸਪਤਾਲਾਂ ਵਿੱਚ ਬੈੱਡਾਂ ਦੀ ਕਮੀ ਮਹਿਸੂਸ ਹੋ ਰਹੀ ਹੈ ਤੇ ਕਈ ਹਸਪਤਾਲਾਂ ਵਿੱਚ ਆਕਸੀਜ਼ਨ ਤੇ ਦਵਾਈਆਂ ਦੀ ਕਮੀ ਹੈ ।ਅਜਿਹੇ ਹਲਾਤਾਂ ਵਿੱਚ ਕਈ ਲੋਕਾਂ ਦੀ ਜਾਨ ਤੱਕ ਚਲੀ ਗਈ ਹੈ । ਹਾਲ ਹੀ ਵਿੱਚ ਅਦਾਕਾਰਾ
Advertisment
ਸੰਭਾਵਨਾ ਸੇਠ ਨੇ ਇੱਕ ਪੋਸਟ ਪਾਈ ਹੈ ਜਿਸ ਨੇ ਸਮੇਂ ਦੀਆਂ ਸਰਕਾਰਾਂ ਦੀ ਕਾਰਗੁਜ਼ਾਰੀ ਤੇ ਸਵਾਲ ਖੜੇ ਕਰ ਦਿੱਤੇ ਹਨ । publive-image Pic Courtesy: Instagram ਹੋਰ ਪੜ੍ਹੋ : ਕੋਰੋਨਾ ਵਾਇਰਸ ਨਾਲ ਗ੍ਰਸਤ ਮਰੀਜਾਂ ਦੀ ਮਦਦ ਲਈ ਅਮਿਤਾਬ ਬੱਚਨ ਕਰ ਚੁੱਕੇ ਹਨ 15 ਕਰੋੜ ਦਾਨ, ਵਿਦੇਸ਼ ਤੋਂ ਮੰਗਵਾਏ ਵੈਂਟੀਲੇਟਰ
Advertisment
publive-image Pic Courtesy: Instagram ਸੰਭਾਵਨਾ ਦੇ ਪਿਤਾ ਕੋਰੋਨਾ ਵਾਇਰਸ ਨਾਲ ਗ੍ਰਸਤ ਸਨ । ਜਿਸ ਕਰਕੇ ਉਹਨਾਂ ਦੀ ਮੌਤ ਹੋ ਗਈ ਹੈ । ਪਿਤਾ ਦੇ ਦਿਹਾਂਤ ਤੋਂ ਬਾਅਦ ਸੰਭਾਵਨਾ ਨੇ ਆਪਣੇ ਇੰਸਟਾਗ੍ਰਾਮ ਅਕਾਊਂਟ ‘ਤੇ ਆਪਣੇ ਪਿਤਾ ਨਾਲ ਉਸ ਦੀ ਯਾਦਗਾਰੀ ਫੋਟੋ ਸ਼ੇਅਰ ਕੀਤੀ ਹੈ। ਇਸ ਫੋਟੋ ਦੇ ਨਾਲ, ਉਸਨੇ ਭਾਵੁਕ ਸੰਦੇਸ਼ ਵੀ ਲਿਖਿਆ ਹੈ। ਇਸ ਤਸਵੀਰ ਨੂੰ ਸਾਂਝਾ ਕਰਦੇ ਹੋਏ ਸੰਭਾਵਨਾ ਨੇ ਕੈਪਸ਼ਨ ‘ਚ ਲਿਖਿਆ-‘ਮੇਰੇ ਪਿਤਾ ਦੀ ਜਾਨ ਬਚਾਈ ਜਾ ਸਕਦੀ ਸੀ। ਸਿਰਫ ਕੋਵਿਡ ਨੇ ਉਨ੍ਹਾਂ ਨੂੰ ਨਹੀਂ ਮਾਰਿਆ।’ publive-image Pic Courtesy: Instagram ਸੰਭਾਵਨਾ ਦੀ ਇਸ ਪੋਸਟ ਤੋਂ ਬਾਅਦ ਉਹਨਾਂ ਦੇ ਪ੍ਰਸ਼ੰਸਕ ਲਗਾਤਾਰ ਕਮੈਂਟ ਕਰ ਰਹੇ ਹਨ । ਪ੍ਰਸ਼ੰਸਕ ਸੰਭਾਵਨਾ ਤੋਂ ਪੁੱਛ ਰਹੇ ਹਨ ਕਿ ਉਸਦੇ ਪਿਤਾ ਨਾਲ ਕੀ ਹੋਇਆ ਸੀ। ਕੀ ਉਸਦੇ ਪਿਤਾ ਦੇ ਇਲਾਜ ਵਿਚ ਲਾਪ੍ਰਵਾਹੀ ਹੋਈ ਸੀ ਜਾਂ ਕੁਝ ਹੋਰ ਹੋਇਆ ਹੈ?
#sambhavna-seth
Advertisment

Stay updated with the latest news headlines.

Follow us:
Advertisment
Advertisment
Latest Stories
Advertisment